जय बाबे दी कहिए भगतो

जय बाबे दी कहिए भगतो लगदे नही रुपीये
लगदा नही रुपीये भगतों जय बाबे दी कहिये
जय बाबा दी कहिये भगतों लगदे नही रुपीये

बाबे ने सानु हाथ वी दिते बाबा जी ने हाथ वीदिते
सेवा करदे रहिये भगतों लगदे नही रुपीये
जय बाबा दी कहिये.....................


बाबे ने सानु नेतर दिते बाबाजी ने नेतर दिते
दर्शन करदे रहिये भगतों लगदे नही रुपीये
जय बाबा दी कहिये.....................

बाबे ने सहनु कान वी दिते बाबा जी ने कान वी दिते
सत्संग सुन्दे रहिये भगतों लगदे नही रुपीये
जय बाबा दी कहिये.....................

बाबे ने सहनु पैर वी दिते बाबा जी ने पैर वी दिते
यात्रा करदे रहिये भगतों लगदे नही रुपीये
जय बाबा दी कहिये.....................

बाबे ने सहनु जीबा दिती बाबा जी ने जीबा दिती
भेटा गांदे रहिये भगतों लगदे नही रुपीये
जय बाबा दी कहिये.....................

बाबे ने सानु पैसे दिते बाबा जी ने सब कुज दिता
दान पुन करदे रहिये भगतों लगदे नही रुपीये
जय बाबा दी कहिये.....................


ਜੈ ਬਾਬੇ ਦੀ ਕਹੀਏ ਭਗਤੋ ਲਗਦੇ ਨਹੀਂ ਰੁਪਈਏ
ਲਗਦੇ ਨਹੀਂ ਰੁਪਈਏ ਭਗਤੋ ਜੈ ਬਾਬੇ ਦੀ ਕਹੀਏ
ਜੈ ਬਾਬੇ ਦੀ ਕਹੀਏ ਭਗਤੋ ਲਗਦੇ ਨਹੀਂ ਰੁਪਈਏ

ਬਾਬੇ ਨੇ ਸਾਨੂੰ ਹੱਥ ਵੀ ਦਿੱਤੇ ਬਾਬਾ ਜੀ ਨੇ ਹੱਥ ਵੀ ਦਿੱਤੇ
ਸੇਵਾ ਕਰਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਨੇਤਰ ਦਿੱਤੇ ਬਾਬਾ ਜੀ ਨੇ ਨੇਤਰ ਦਿੱਤੇ
ਦਰਸ਼ਨ ਕਰਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਕੰਨ ਵੀ ਦਿੱਤੇ ਬਾਬਾ ਜੀ ਨੇ ਕੰਨ ਵੀ ਦਿੱਤੇ
ਸਤਸੰਗ ਸੁਣਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਪੈਰ ਵੀ ਦਿੱਤੇ ਬਾਬਾ ਜੀ ਨੇ ਪੈਰ ਵੀ ਦਿੱਤੇ
ਯਾਤਰਾ ਕਰਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਜੀਭਾ ਦਿੱਤੀ ਬਾਬਾ ਜੀ ਨੇ ਜੀਭਾ ਦਿੱਤੀ
ਭੇਟਾਂ ਗਾਂਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਪੈਸੇ ਦਿੱਤੇ ਬਾਬਾ ਜੀ ਨੇ ਸਭ ਕੁਝ ਦਿੱਤਾ
ਦਾਨ ਪੁੰਨ ਕਰਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,
download bhajan lyrics (1120 downloads)