झंडे चाड़ने

हां झंडे चाड़ने हां झंडे चाड़ने,
गुफा दे उते जा के झंडे चाड़ने,
झंडे चाड़ने गुफा दे उते जा के,
ते एहियो फरयाद करनी,
झोली सखनी आ जिह्नी तेरे बचेया दी,
है ओहना ने मुराद मंगनी,
है ओहना ने मुराद मंगनी,

तेरे दर उते झंडे पाए झुल्दे,
की लीला है बेअंत जोगियां,
सुबह शाम हॉवे आरती दुआरे,
ना मेहरा दा अंत जोगियां,
ना मेहरा दा अंत जोगियां

तेरे बचेया ने हो तेरे बचेया ने,
तेनु है भुलाउना तेरे बचेया ने,
हो तेरे बचेया ने तेनु है बुलाउना,
ते एहोओ फरयाद करनी,
झोली सखनी आ जिह्ना तेरे ब्चेया दी,
है ओहना ने मुराद मंगनी,
है ओहना ने मुराद मंगनी,
झंडे चडाने .....

तेरे बचे तेरी गुफा आगे खडके,
ने एहो फरयाद करदे,
आये शरनी जो जोगी आज तेरी,
ओहना दा बेडा पार करदे,
ओहना दा बेडा पार करदे,

तेरे बचेया ने हो तेरे बचेया ने,
लाइयाँ तेथो आसा तेरे बचेया ने,
हो तेरे बच्या ने लाइयाँ तेथो आसा,
ते एहो फरयाद करनी,
झोली सखनी आ जिह्नी तेरे बचेया दी,
है ओहना ने मुराद मंगनी,
है ओहना ने मुराद मंगनी,
झंडे चडाने गुफा दे उते......


तेरे दर जेहा होर कोई दर ना,
की सिद्ध जोगी पौनाहारी,
तेरे बिना तेरे बचेया दा कोई न,
सहारा मेरे पौनाहारियां,
सहारा मेरे दुधाधारियां,

दीप गावे तेरी हो दीप गावे तेरी,
महिमा पौनाहारी दीप गावे तेरी,
हो दीप गावे तेरी महिमा पौनाहारीया,
ते सब लइ मुराद मंगनी,
झोली सखनी आ जिह्ना तेरे बचेया दी,
है ओहना ने मुराद मंगनी,
है ओहना ने मुराद मंगनी,
झंडे चडाने गुफा दे उते
 
ਹਾਂ ਝੰਡੇ ਚਾੜ੍ਹਨੇ,,, ਹਾਂ ਝੰਡੇ ਚਾੜ੍ਹਨੇ,
ਗੁਫਾ ਦੇ ਉੱਤੇ ਜਾ ਕੇ, ਝੰਡੇ ਚਾੜ੍ਹਨੇ,
ਝੰਡੇ ਚਾੜ੍ਹਨੇ, ਗੁਫਾ ਦੇ ਉੱਤੇ ਜਾ ਕੇ,
ਤੇ ਏਹੀਓ, ਫਰਿਆਦ ਕਰਨੀ,,,
ਝੋਲੀ ਸੱਖਣੀ ਆ, ਜਿਹਨਾਂ ਤੇਰੇ ਬੱਚਿਆਂ ਦੀ,
"ਹੈ ਓਹਨਾ ਨੇ, ਮੁਰਾਦ ਮੰਗਣੀ,,,
ਹੈ ਓਹਨਾ ਨੇ, ਮੁਰਾਦ ਮੰਗਣੀ ll"-ll

ਤੇਰੇ ਦਰ ਉੱਤੇ, ਝੰਡੇ ਪਏ ਝੁੱਲਦੇ,
ਕਿ ਲੀਲਾ ਹੈ, ਬੇਅੰਤ ਜੋਗੀਆ,,,
ਸੁਬਹ ਸ਼ਾਮ ਹੋਵੇ, ਆਰਤੀ ਦੁਆਰੇ,
ਨਾ ਮੇਹਰਾਂ ਦਾ, ਅੰਤ ਜੋਗੀਆ,,,
ਨਾ ਮੇਹਰਾਂ ਦਾ, ਅੰਤ ਜੋਗੀਆ -ll

ਤੇਰੇ ਬੱਚਿਆਂ ਨੇ,, ਹੋ ਤੇਰੇ ਬੱਚਿਆਂ ਨੇ,
ਤੈਨੂੰ ਹੈ ਬੁਲਾਉਣਾ,,, ਤੇਰੇ ਬੱਚਿਆਂ ਨੇ,,
ਹੋ ਤੇਰੇ ਬੱਚਿਆਂ ਨੇ, ਤੈਨੂੰ ਹੈ ਬੁਲਾਉਣਾ,
ਤੇ ਏਹੀਓ, ਫਰਿਆਦ ਕਰਨੀ,,,
ਝੋਲੀ ਸੱਖਣੀ ਆ, ਜਿਹਨਾਂ ਤੇਰੇ ਬੱਚਿਆਂ ਦੀ,
"ਹੈ ਓਹਨਾ ਨੇ, ਮੁਰਾਦ ਮੰਗਣੀ,,,
ਹੈ ਓਹਨਾ ਨੇ, ਮੁਰਾਦ ਮੰਗਣੀ ll"
ਝੰਡੇ ਚਾੜ੍ਹਨੇ ll ਗੁਫਾ ਦੇ ਉੱਤੇ,,,,,,,,,,,,,,,F

ਤੇਰੇ ਬੱਚੇ, ਤੇਰੀ ਗੁਫਾ ਅੱਗੇ ਖੜਕੇ,
ਨੇ ਏਹੋ, ਫਰਿਆਦ ਕਰਦੇ,,,
ਆਏ ਸ਼ਰਨੀ ਜੋ, ਜੋਗੀ ਅੱਜ ਤੇਰੀ,
ਉਹਨਾਂ ਦਾ ਬੇੜਾ, ਪਾਰ ਕਰਦੇ,,,
ਉਹਨਾਂ ਦਾ ਬੇੜਾ, ਪਾਰ ਕਰਦੇ -ll

ਤੇਰੇ ਬੱਚਿਆਂ ਨੇ,, ਹੋ ਤੇਰੇ ਬੱਚਿਆਂ ਨੇ,
ਲਾਈਆਂ ਤੈਥੋਂ ਆਸਾਂ,,, ਤੇਰੇ ਬੱਚਿਆਂ ਨੇ,,
ਹੋ ਤੇਰੇ ਬੱਚਿਆਂ ਨੇ, ਲਾਈਆਂ ਤੈਥੋਂ ਆਸਾਂ,
ਤੇ ਏਹੀਓ, ਫਰਿਆਦ ਕਰਨੀ,,,
ਝੋਲੀ ਸੱਖਣੀ ਆ, ਜਿਹਨਾਂ ਤੇਰੇ ਬੱਚਿਆਂ ਦੀ,
"ਹੈ ਓਹਨਾ ਨੇ, ਮੁਰਾਦ ਮੰਗਣੀ,,,
ਹੈ ਓਹਨਾ ਨੇ, ਮੁਰਾਦ ਮੰਗਣੀ ll"
ਝੰਡੇ ਚਾੜ੍ਹਨੇ ll ਗੁਫਾ ਦੇ ਉੱਤੇ,,,,,,,,,,,,,,,F

ਤੇਰੇ ਦਰ ਜੇਹਾ, ਹੋਰ ਕੋਈ ਦਰ ਨਾ,
ਕਿ ਸਿੱਧ ਜੋਗੀ, ਪੌਣਾਹਾਰੀਆ,,,
ਤੇਰੇ ਬਿਨਾਂ ਤੇਰੇ, ਬੱਚਿਆਂ ਦਾ ਕੋਈ ਨਾ,
ਸਹਾਰਾ ਮੇਰੇ, ਪੌਣਾਹਾਰੀਆ,,,
ਸਹਾਰਾ ਮੇਰੇ, ਦੁੱਧਾਧਾਰੀਆ -ll

ਦੀਪ ਗਾਵੇ ਤੇਰੀ,, ਹੋ ਦੀਪ ਗਾਵੇ ਤੇਰੀ,
ਮਹਿਮਾ ਪੌਣਾਹਾਰੀਆ,,, ਦੀਪ ਗਾਵੇ ਤੇਰੀ,,
ਹੋ ਦੀਪ ਗਾਵੇ ਤੇਰੀ, ਮਹਿਮਾ ਪੌਣਾਹਾਰੀਆ,
ਤੇ ਸਭ ਲਈ, ਮੁਰਾਦ ਮੰਗਣੀ,,,
ਝੋਲੀ ਸੱਖਣੀ ਆ, ਜਿਹਨਾਂ ਤੇਰੇ ਬੱਚਿਆਂ ਦੀ,
"ਹੈ ਓਹਨਾ ਨੇ, ਮੁਰਾਦ ਮੰਗਣੀ,,,
ਹੈ ਓਹਨਾ ਨੇ, ਮੁਰਾਦ ਮੰਗਣੀ ll"
ਝੰਡੇ ਚਾੜ੍ਹਨੇ ll ਗੁਫਾ ਦੇ ਉੱਤੇ,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (825 downloads)