जय जय सिद्ध बालक नाथ भरथरी नाथ
शिव दे भगत प्यारे ने दो नाथ जी मेरे,
सारी दुनिया पुज्दी ऐ,
लखा सेवक तारे ने दो नाथ जी मेरे
शिव दे भगत प्यारे ने दो नाथ जी मेरे
पेहला बालक नाथ स्वामी जग विच अमर कहानी ऐ,
दूजा नाथ भरथरी जिसने छड ती पिंगला रानी ऐ
जग नु छड के साध हो गये
फेर वी बख्शन हारे ने दो नाथ जी मेरे
शिव दे भगत प्यारे ने दो नाथ जी मेरे
सिंगियाँ वाले नाथ एह दोवो झोली चिमटे वाले ने
सिर उते जटा सुनेहरी तेज वी बड़े निराले ने
कलयुग दे विच सिद्ध ने दोवे,
झुक्दे चरनी सारे ने दो नाथ जी मेरे
हा शिव दे भगत प्यारे ने दो नाथ जी मेरे
सोखी नही फकीरी भगतो सुख ठुकराउना पेंदा ऐ,
ताहियो दर ते मेले लगदे सच बलिहारे कहंदा ऐ,,
भर देंदे एह सब दी झोली भर देंदे,
मंगदे ताहियो सारे ने दो नाथ जी मेरे
हां शिव दे भगत प्यारे ने दो नाथ जी मेरे
ਜੈ ਜੈ ਸਿੱਧ ਬਾਲਕ ਨਾਥ / ਭਰਥਰੀ ਨਾਥ xll
ਸ਼ਿਵ ਦੇ ਭਗਤ, ਪਿਆਰੇ ਨੇ, ਦੋ 'ਨਾਥ ਜੀ ਮੇਰੇ' ll
*ਸਾਰੀ ਦੁਨੀਆਂ, ਪੂਜਦੀ ਏ ll,
ਲੱਖਾਂ ਸੇਵਕ, ਤਾਰੇ ਨੇ, ਦੋ 'ਨਾਥ ਜੀ ਮੇਰੇ' l
ਸ਼ਿਵ ਦੇ ਭਗਤ, ਪਿਆਰੇ ਨੇ, ਦੋ 'ਨਾਥ ਜੀ ਮੇਰੇ' ll
ਪਹਿਲਾਂ ਬਾਲਕ, ਨਾਥ ਸੁਆਮੀ, ਜੱਗ ਵਿੱਚ ਅਮਰ ਕਹਾਣੀ ਏ*,
ਦੂਜਾ ਨਾਥ, ਭਰਥਰੀ ਜਿਸਨੇ, ਛੱਡ ਤੀ ਪਿੰਗਲਾ ਰਾਣੀ ਏ ll
ਜੱਗ ਨੂੰ ਛੱਡ ਕੇ, ਸਾਧ ਹੋ ਗਏ, ਜੱਗ ਨੂੰ ਛੱਡ ਕੇ*,,,
ਜੱਗ ਨੂੰ ਛੱਡ ਕੇ, ਸਾਧ ਹੋ ਗਏ,
ਫੇਰ ਵੀ ਬਖਸ਼ਣ, ਹਾਰੇ ਨੇ, ਦੋ ਨਾਥ ਜੀ ਮੇਰੇ l
ਹਾਂ ਸ਼ਿਵ ਦੇ ਭਗਤ, ਪਿਆਰੇ ਨੇ, ਦੋ 'ਨਾਥ ਜੀ ਮੇਰੇ' ll
ਸਿੰਗੀਆਂ ਵਾਲੇ, ਨਾਥ ਏਹ ਦੋਵੇਂ, ਝੋਲੀ ਚਿਮਟੇ ਵਾਲੇ ਨੇ*,
ਸਿਰ ਉੱਤੇ ਨੇ, ਜੱਟਾਂ ਸੁਨਿਹਰੀ, ਤੇਜ਼ ਵੀ ਬੜੇ ਨਿਰਾਲੇ ਨੇ ll
ਕਲਯੁੱਗ ਦੇ ਵਿੱਚ, ਸਿੱਧ ਨੇ ਦੋਵੇਂ, ਕਲਯੁੱਗ ਦੇ ਵਿੱਚ*,,,
ਕਲਯੁੱਗ ਦੇ ਵਿੱਚ, ਸਿੱਧ ਨੇ ਦੋਵੇਂ,
ਝੁੱਕਦੇ ਚਰਣੀ, ਸਾਰੇ ਨੇ, ਦੋ ਨਾਥ ਜੀ ਮੇਰੇ l
ਹਾਂ ਸ਼ਿਵ ਦੇ ਭਗਤ, ਪਿਆਰੇ ਨੇ, ਦੋ 'ਨਾਥ ਜੀ ਮੇਰੇ' ll
ਸੌਖੀ ਨਹੀਂ, ਫ਼ਕੀਰੀ ਭਗਤੋ, ਸੁੱਖ ਠੁਕਰਾਉਣਾ ਪੈਂਦਾ ਏ*,
ਤਾਂਹੀਓਂ ਦਰ ਤੇ, ਮੇਲੇ ਲੱਗਦੇ, ਸੱਚ ਬਲਿਹਾਰੇ ਕਹਿੰਦਾ ਏ ll
ਭਰ ਦੇਂਦੇ ਏਹ, ਸਭ ਦੀ ਝੋਲੀ, ਭਰ ਦੇਂਦੇ*,,,
ਭਰ ਦੇਂਦੇ ਏਹ, ਸਭ ਦੀ ਝੋਲੀ,
ਮੰਗਦੇ ਤਾਂਹੀਓਂ, ਸਾਰੇ ਨੇ, ਦੋ ਨਾਥ ਜੀ ਮੇਰੇ l
ਹਾਂ ਸ਼ਿਵ ਦੇ ਭਗਤ, ਪਿਆਰੇ ਨੇ, ਦੋ 'ਨਾਥ ਜੀ ਮੇਰੇ' ll
ਅਪਲੋਡਰ- ਅਨਿਲਰਾਮੂਰਤੀਭੋਪਾਲ