जावा जोगी दे जावा, बोलियाँ

जावा जोगी दे जावा,
जावा जोगी दे जावा,
करदे मुरादा पुरियां जय हो
करदे मुरादा पुरियां,
लड्डू वंडदी गुफा चो आवा,

सजदा मंदिर तेरा सजदा,
सजदा मंदिर तेरा सजदा,
वे गुफा आगे ढोल वजदे जय हो,
गुफा आगे ढोल वजदे,
मेला चेत दे महीने दर लगदा,

दाता ओ वंडदा दाता,
दाता ओ वंडदा दाता,
सोहनी जेही झोली चो जय हो,
सोहनी जेही झोली चो
बाबा भर भर वंडे प्रीता,

लगदा ऐह सोहना लगदा
लगदा ऐह सोहना लगदा
सिर ते जतावा सोहनियाँ जय हो,
सिर ते जतावा सोहनियाँ,
खबे हाथ विच चिमटा सजदा,

आरी नि संगतों आरी,
आरी नि संगते आरी,
गोरख दी मंडली चो जय हो
गोरख दी मंडली चो
बाबा उड़ गया मोर सवारी,


ਜਾਵਾਂ lll ਜੋਗੀ ਦੇ, ਜਾਵਾਂ lll  
ਜਾਵਾਂ lll ਜੋਗੀ ਦੇ, ਜਾਵਾਂ lll,
ਕਰਦੇ ਮੁਰਾਦਾਂ ਪੂਰੀਆਂ,,,,,ਜੈ ਹੋ  
ਕਰਦੇ ਮੁਰਾਦਾਂ ਪੂਰੀਆਂ,
ਲੱਡੂ ਵੰਡਦੀ ਗੁਫਾ ਚੋਂ ਆਵਾਂ ll

ਸੱਜਦਾ lll ਮੰਦਿਰ ਤੇਰਾ, ਸੱਜਦਾ lll  
ਸੱਜਦਾ lll ਮੰਦਿਰ ਤੇਰਾ, ਸੱਜਦਾ lll,
ਵੇ ਗੁਫਾ ਅੱਗੇ ਢੋਲ ਵੱਜਦੇ,,,,,ਜੈ ਹੋ  
ਗੁਫਾ ਅੱਗੇ ਢੋਲ ਵੱਜਦੇ,
ਮੇਲਾ ਚੇਤ ਦੇ ਮਹੀਨੇ ਦਰ ਲੱਗਦਾ

ਦਾਤਾਂ lll ਓ ਵੰਡਦਾ, ਦਾਤਾਂ lll
ਦਾਤਾਂ lll ਓ ਵੰਡਦਾ, ਦਾਤਾਂ lll,
ਸੋਹਣੀ ਜੇਹੀ ਝੋਲੀ ਚੋਂ,,,,,ਜੈ ਹੋ  
ਸੋਹਣੀ ਜੇਹੀ ਝੋਲੀ ਚੋਂ,
ਬਾਬਾ ਭਰ ਭਰ ਵੰਡੇ ਪ੍ਰਾਤਾਂ ll

ਲੱਗਦਾ lll ਏਹ ਸੋਹਣਾ, ਲੱਗਦਾ lll
ਲੱਗਦਾ lll ਏਹ ਸੋਹਣਾ, ਲੱਗਦਾ lll,
ਸਿਰ ਤੇ ਜਟਾਵਾਂ ਸੋਹਣੀਆਂ,,,,,ਜੈ ਹੋ  
ਸਿਰ ਤੇ ਜਟਾਵਾਂ ਸੋਹਣੀਆਂ,
ਖੱਬੇ ਹੱਥ ਵਿੱਚ ਚਿਮਟਾ ਸੱਜਦਾ

ਆਰੀ lll ਨੀ ਸੰਗਤੇ, ਆਰੀ lll
ਆਰੀ lll ਨੀ ਸੰਗਤੇ, ਆਰੀ lll,
ਗੋਰਖ ਦੀ ਮੰਡਲੀ ਚੋਂ,,,,,ਜੈ ਹੋ,  
ਗੋਰਖ ਦੀ ਮੰਡਲੀ ਚੋਂ,
ਬਾਬਾ ਉੱਡ ਗਿਆ ਮੋਰ ਸਵਾਰੀ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (954 downloads)