तारे माँ जिवें अम्बरां दे तारे

तारे माँ जिवें अम्बरां दे तारे
उचियाँ पहाडा विच हवा दे
झंडे लेन हुलारे नि मै
तारे माँ जिवें अम्बरां दे तारे

मेले माँ तेरे साऊन दे मेले
कोइला कुहकन खिड़ीया बहारा,
मोसम वी अलबेले नी माये
मेले माँ अतेरे साउन दे मेले

झड़ीया माँ लगी साऊन दियां झड़ीया
बहे खोलो माँ मंदिरा दे
संगता दर ते खड़ीया नि माये
झड़िया माँ लगी साउंन दियां झड़ीया

औना माँ असी दर तेरे औना,
सुन अरजोई दाती कहंदा,
बंसी दास निमाना नि माये
औना माँ असी दर तेरे औना

ਤਾਰੇ ਮਾਂ, ਜਿਵੇਂ ਅੰਬਰਾਂ ਦੇ ਤਾਰੇ
ਉੱਚਿਆਂ ਪਹਾੜਾਂ, ਵਿੱਚ ਹਵਾ ਦੇ ll,,
ਝੰਡੇ ਲੈਣ, ਹੁਲਾਰੇ ਨੀ ਮਾਏਂ,,,
ਤਾਰੇ ਮਾਂ, ਜਿਵੇਂ ਅੰਬਰਾਂ ਦੇ ਤਾਰੇ ll

ਮੇਲੇ ਮਾਂ, ਤੇਰੇ ਸਾਉਣ ਦੇ ਮੇਲੇ xll
ਕੋਇਲਾਂ ਕੂਹਕਣ, ਖਿੜੀਆਂ ਬਹਾਰਾਂ ll,,
ਮੌਸਮ ਵੀ, ਅਲਬੇਲੇ ਨੀ ਮਾਏਂ,,,
ਮੇਲੇ ਮਾਂ, ਤੇਰੇ ਸਾਉਣ ਦੇ ਮੇਲੇ

ਝੜ੍ਹੀਆਂ ਮਾਂ, ਲੱਗੀ ਸਾਉਣ ਦੀਆਂ ਝੜ੍ਹੀਆਂ xll
ਬੂਹੇ ਖੋਲੋ, ਮਾਂ ਮੰਦਿਰਾਂ ਦੇ ll,,
ਸੰਗਤਾਂ ਦਰ ਤੇ, ਖੜੀਆਂ ਨੀ ਮਾਏਂ,,,
ਝੜ੍ਹੀਆਂ ਮਾਂ, ਲੱਗੀ ਸਾਉਣ ਦੀਆਂ ਝੜ੍ਹੀਆਂ xll

ਆਉਣਾ ਮਾਂ, ਅਸੀਂ ਦਰ ਤੇਰੇ ਆਉਣਾ xll
ਸੁਣ ਅਰਜ਼ੋਈ, ਦਾਤੀ ਕਹਿੰਦਾ ll,,
ਬੰਸੀ ਦਾਸ, ਨਿਮਾਣਾ ਨੀ ਮਾਏਂ,,,
ਆਉਣਾ ਮਾਂ, ਅਸੀਂ ਦਰ ਤੇਰੇ ਆਉਣਾ xllll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (679 downloads)