मैं ते विआह करौना नी

मैं ते व्याह कराउना नि चाहे लोक बोलियाँ बोले
चाहे लोक बोलियाँ बोले चाहे लोक बोलिया बोले
मैं भोले संग जाना नी चाहे लोक बोलियाँ बोले
मैं ते व्याह कराउना नि ......

ओ लोकी कहंदे बुढडा बुढडा मेरे दिल दा टुकड़ा,
मैं ते लैनीयाँ लावा नी चाहे लोक बोलियाँ बोले
मैं ते व्याह कराउना नि ......

भोला मेरा फूल गुलाभी मैं चंबे दियां कलियाँ
मैं भोले संग जाना नि चाहे लोक बोलियाँ बोले
मैं ते व्याह कराउना नि ......

कोई जावे मथुरा अयोध्या कोई जावे काशी
मैं कैलाश ते जाना नि चाहे लोक बोलियाँ बोले
मैं ते व्याह कराउना नि ......

ओ दुनिया नु मैं छड दिआंगी तेरे बिन नही गुजारा,
मैं डोली विच जाना नी चाहे लोक बोलियाँ बोले
मैं ते व्याह कराउना नि ......

साडे ते वेहड़े विच पै गई भाजी
मईया बीबी राजी ते किया करे राजी
जय गोरा जय पारवती जय शंकर कैलाश पति
हर हर महादेव शिव शम्भु




ਧੁਨ- ਮੈਂ ਤੇ ਯਾਰ ਮਨਾਉਣਾਂ ਨੀ

ਮੈਂ ਤੇ ਵਿਆਹ ਕਰਾਉਣਾ ਨੀ, ਚਾਹੇ ਲੋਕ ਬੋਲੀਆ ਬੋਲੇ ll
ਚਾਹੇ ਲੋਕ ਬੋਲੀਆ ਬੋਲੇ, ਚਾਹੇ ਲੋਕ ਬੋਲੀਆ ਬੋਲੇ,
ਮੈਂ ਭੋਲੇ ਸੰਗ ਜਾਣਾ ਨੀ, ਚਾਹੇ ਲੋਕ ਬੋਲੀਆ ਬੋਲੇ l
ਮੈਂ ਤੇ ਵਿਆਹ ਕਰਾਉਣਾ ਨੀ,,,,,,,,,,,,,,,,,,,,,,,,,

ਓ ਲੋਕੀਂ ਕਹਿੰਦੇ ਬੁੱਢੜਾ ਬੁੱਢੜਾ, ਮੇਰੇ ਦਿਲ ਦਾ ਟੁੱਕੜਾ ll
ਮੈਂ ਤੇ ਲੈਣੀਆਂ ਲਾਵਾਂ ਨੀ, ਚਾਹੇ ਲੋਕ ਬੋਲੀਆ ਬੋਲੇ,
ਮੈਂ ਤੇ ਵਿਆਹ ਕਰਾਉਣਾ ਨੀ,,,,,,,,,,,,,,,,,,,,,,,,,

ਭੋਲਾ ਮੇਰਾ ਫ਼ੁੱਲ ਗੁਲਾਬੀ, ਮੈਂ ਚੰਬੇ ਦੀਆਂ ਕਲੀਆਂ ll
ਮੈਂ ਭੋਲੇ ਸੰਗ ਜਾਣਾ ਨੀ, ਚਾਹੇ ਲੋਕ ਬੋਲੀਆ ਬੋਲੇ,
ਮੈਂ ਤੇ ਵਿਆਹ ਕਰਾਉਣਾ ਨੀ,,,,,,,,,,,,,,,,,,,,,,,,,

ਕੋਈ ਜਾਵੇ ਮਥੁਰਾ ਅਯੋਧਿਆ, ਕੋਈ ਜਾਵੇ ਕਾਸ਼ੀ ll
ਮੈਂ ਕੈਲਾਸ਼ ਤੇ ਜਾਣਾ ਨੀ, ਚਾਹੇ ਲੋਕ ਬੋਲੀਆ ਬੋਲੇ,
ਮੈਂ ਤੇ ਵਿਆਹ ਕਰਾਉਣਾ ਨੀ,,,,,,,,,,,,,,,,,,,,,,,,,

ਓ ਦੁਨੀਆਂ ਨੂੰ ਮੈਂ ਛੱਡ ਦਿਆਂਗੀ, ਤੇਰੇ ਬਿਨ ਨਹੀਂ ਗੁਜ਼ਾਰਾ ll
ਮੈਂ ਡੋਲੀ ਵਿੱਚ ਜਾਣਾ ਨੀ, ਚਾਹੇ ਲੋਕ ਬੋਲੀਆ ਬੋਲੇ,
ਮੈਂ ਤੇ ਵਿਆਹ ਕਰਾਉਣਾ ਨੀ,,,,,,,,,,,,,,,,,,,,,,,,,

ਸਾਡੇ ਤੇ ਵੇਹੜੇ ਵਿੱਚ, ਪੈ ਗਈ ਭਾਜ਼ੀ l
ਮੀਆਂ ਬੀਬੀ ਰਾਜ਼ੀ ਤੇ, ਕਿਆ ਕਰੇ ਕਾਜ਼ੀ l
ਜੈ ਗੌਰਾਂ ਜੈ ਪਾਰਵਤੀ l ਜੈ ਸ਼ੰਕਰ ਕੈਲਾਸ਼ ਪਤੀ ll
ਹਰ ਹਰ ਮਹਾਂਦੇਵ,,, ਸ਼ਿਵ ਸ਼ੰਭੂ
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (557 downloads)