श्याम मेरा निक्का जेहा

अज मथुरा दे विच अवतार हो गया जी
शाम निक्का जेहा
जिह्दा नाम लिया बेडा पार हो गया जी
शाम निक्का जेहा
अज मथुरा दे विच...........

किथे जमेया ते किथे जा के पलिया हां पलिया,
भाग किसे दा जगाऊंन श्याम चलेया हा चलेया
अज किसे दे वेहड़े दा शिंगार हो गया जी
शाम निक्का जेहा
अज मथुरा दे विच...........

मथुरा जनमिया ते गोकुल जा के पलिया हा पलिया
भाग नंद दे ज्गाउना श्याम चलियाँ हा चलिया,
माँ यशोदा दे वेहड़े दा शिंगार हो गया जी
श्याम निक्का जेहा
अज मथुरा दे विच...........

जदों चोरी चोरी जेला विचो घलेया हां घलेया
कलेजा देवकी माँ दा बड़ा हिलिया हा हिलिया.
वासुदेव दा वी दिल बेजार हो गया जी
श्याम निक्का जेहा
अज मथुरा दे विच...........

जदों कम नु पता सी एहदा चलिया ही चलिया
ओहने पूतना नु गोकुल विच घलिया ही घलिया.
देखो पूतना दी छाती ते सवार हो गया जी
श्याम निक्का जेहा
अज मथुरा दे विच...........


ਅੱਜ ਮਥੁਰਾ ਦੇ ਵਿੱਚ, ਅਵਤਾਰ ਹੋ ਗਿਆ ਜੀ,
ਸ਼ਾਮ ਨਿੱਕਾ ਜੇਹਾ ll
ਜੀਹਦਾ ਨਾਮ ਲਿਆ, ਬੇੜਾ ਪਾਰ ਹੋ ਗਿਆ ਜੀ,
ਸ਼ਾਮ ਨਿੱਕਾ ਜੇਹਾ l
ਅੱਜ ਮਥੁਰਾ ਦੇ ਵਿੱਚ,,,,,,,,,,,,,,,,,,,,,

ਕਿੱਥੇ ਜੰਮਿਆ ਤੇ, ਕਿੱਥੇ ਜਾ ਕੇ ਪਲਿਆ ਹਾਂ ਪਲਿਆ ll
ਭਾਗ ਕਿਸੇ ਦਾ ਜਗਾਉਣ, ਸ਼ਾਮ ਚੱਲਿਆ ਹਾਂ ਚੱਲਿਆ l
ਅੱਜ ਕਿਸੇ  ਦੇ ਵੇਹੜੇ ਦਾ, ਸ਼ਿੰਗਾਰ ਹੋ ਗਿਆ ਜੀ,
ਸ਼ਾਮ ਨਿੱਕਾ ਜੇਹਾ ll
ਅੱਜ ਮਥੁਰਾ ਦੇ ਵਿੱਚ,,,,,,,,,,,,,,,,,,,,,

ਮਥੁਰਾ ਜੰਮਿਆਂ ਤੇ, ਗੋਕੁਲ ਜਾ ਕੇ ਪਲਿਆ ਹਾਂ ਪਲਿਆ ll
ਭਾਗ ਨੰਦ ਦੇ ਜਗਾਉਣ, ਸ਼ਾਮ ਚੱਲਿਆ ਹਾਂ ਚੱਲਿਆ l
ਮਾਂ ਯਸ਼ੋਧਾ ਦੇ ਵੇਹੜੇ ਦਾ, ਸ਼ਿੰਗਾਰ ਹੋ ਗਿਆ ਜੀ,
ਸ਼ਾਮ ਨਿੱਕਾ ਜੇਹਾ ll
ਅੱਜ ਮਥੁਰਾ ਦੇ ਵਿੱਚ,,,,,,,,,,,,,,,,,,,,,

ਜਦੋ ਚੋਰੀ ਚੋਰੀ, ਜੇਲਾਂ ਵਿਚੋਂ ਘੱਲਿਆ ਹਾਂ ਘੱਲਿਆ ll
ਕਲੇਜ਼ਾ ਦੇਵਕੀ ਮਾਂ ਦਾ, ਬੜਾ ਹਿੱਲਿਆ ਹਾਂ ਹਿੱਲਿਆ l
ਵਾਸੁਦੇਵ ਦਾ ਵੀ, ਦਿਲ ਬੇਜ਼ਾਰ ਹੋ ਗਿਆ ਜੀ,
ਸ਼ਾਮ ਨਿੱਕਾ ਜੇਹਾ ll
ਅੱਜ ਮਥੁਰਾ ਦੇ ਵਿੱਚ,,,,,,,,,,,,,,,,,,,,,

ਜਦੋ ਕੰਸ ਨੂੰ ਪਤਾ ਸੀ, ਏਹਦਾ ਚੱਲਿਆ ਹਾਂ ਚੱਲਿਆ ll
ਓਹਨੇ ਪੂਤਨਾ ਨੂੰ, ਗੋਕੁਲ ਵਿੱਚ ਘੱਲਿਆ ਹਾਂ ਘੱਲਿਆ l
ਦੇਖੋ ਪੂਤਨਾ ਦੀ ਛਾਤੀ ਤੇ, ਸਵਾਰ ਹੋ ਗਿਆ ਜੀ,
ਸ਼ਾਮ ਨਿੱਕਾ ਜੇਹਾ ll
ਅੱਜ ਮਥੁਰਾ ਦੇ ਵਿੱਚ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (639 downloads)