जप राम राम बिना कोई न अपना

जप राम राम बिना कोई न अपना
ओ सुन मेरिये जिन्दे राम बना लै अपना
जप राम राम बिना कोई न अपना

किथे गए तेरे धिया पुत्र जिहना दा बनिया तू मित्र,
ओ सुन मेरिये जिंदे नाल किसे नहियो जाना
जप राम राम बिना कोई न अपना

किथे गए तेरे साक संबंदी जिहना दा बनिया तू संगी
ओ सुन मेरिये जिन्दे नाल किसे नहियो जाना
जप राम राम बिना

किथे गए तेरे मेहल चुबारे एथे ही रेह जाने सारे
ओ सुन मेरिये जिन्दे नाल किसे नहियो जाना
जप राम राम बिना कोई न अपना ...

"ਜਪ ਰਾਮ, ਰਾਮ ਬਿਨਾਂ ਕੋਈ ਨਾ ਆਪਣਾ" xll -ll
*ਓ ਸੁਣ ਮੇਰੀਏ ਜਿੰਦੇ, ਰਾਮ ਬਣਾ ਲੈ ਆਪਣਾ xll,,,
ਜਪ ਰਾਮ, ਰਾਮ ਬਿਨਾਂ,,,,,,,,,,,,,,,,,,,,,,,,

ਕਿੱਥੇ ਗਏ ਤੇਰੇ ਧੀਆਂ ਪੁੱਤਰ, ਜਿਹਨਾਂ ਦਾ ਬਣਿਆ ਤੂੰ ਮਿੱਤਰ ll
*ਓ ਸੁਣ ਮੇਰੀਏ ਜਿੰਦੇ, ਨਾਲ ਕਿਸੇ ਨਹੀਓਂ ਜਾਣਾ xll,,,
ਜਪ ਰਾਮ, ਰਾਮ ਬਿਨਾਂ,,,,,,,,,,,,,,,,,,,,,,,,

ਕਿੱਥੇ ਗਏ ਤੇਰੇ ਸਾਕ ਸੰਬੰਧੀ, ਜਿਹਨਾਂ ਦਾ ਬਣਿਆ ਤੂੰ ਸੰਗੀ ll
*ਓ ਸੁਣ ਮੇਰੀਏ ਜਿੰਦੇ, ਨਾਲ ਕਿਸੇ ਨਹੀਓਂ ਜਾਣਾ xll,,,
ਜਪ ਰਾਮ, ਰਾਮ ਬਿਨਾਂ,,,,,,,,,,,,,,,,,,,,,,,,

ਕਿੱਥੇ ਗਏ ਤੇਰੇ ਮਹਿਲ ਚੁਬਾਰੇ, ਏਥੇ ਹੀ ਰਹਿ ਜਾਣੇ ਸਾਰੇ ll
*ਓ ਸੁਣ ਮੇਰੀਏ ਜਿੰਦੇ, ਨਾਲ ਕਿਸੇ ਨਹੀਓਂ ਜਾਣਾ xll,,,
ਜਪ ਰਾਮ, ਰਾਮ ਬਿਨਾਂ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (763 downloads)