मेरी दाती दिया सोहनीया सुंदर पहाड़िया ने
जिथे माता वसे जग दी दाता वसे
शेरावाली वसे
जग दी वाली वसे
मेरी दाती दिया
सोहनीय सुंदर पहाड़िया ने
सुंदर गुफा विच बैठी भवानी
विशव दी मालिक वैष्णो रानी
राती दिने ओहदे खुले द्वारे
झोलियाँ भर लो भरे ने भंडारे
मेरी दाती दिया ......
भोली माँ दा ओथे भवन रंगीला
बूहे उते बैठा शेर है पीला
लाल ध्वजा लै खड़ा बजरंगी
लाल चोला माँ चुनी सतरंगी
मेरी दाती दिया ..........
दुरो दुरो आवन भगता दे टोले,
चडदे जावन टकी होले होले
दिल च श्रधा ध्यान लगाऊदे
जय जय मैया तेरी कहंदे जांदे
मेरी दाती दिया ..........
फुला रानी आसी फूल सब तेरे
जोश वांगु तेरे मंगते वथेरे,
सब ते दया करो सब ते माँ मेहरा
हर कोई आखे तू मेरी मैं तेरा
मेरी दाती दिया ..........
ਮੇਰੀ ਦਾਤੀ ਦੀਆਂ,
ਸੋਹਣੀਆਂ ਸੁੰਦਰ ਪਹਾੜੀਆਂ ਨੇ ll
ਜਿੱਥੇ ਮਾਤਾ ਵੱਸੇ l
ਜੱਗ ਦੀ ਦਾਤਾ ਵੱਸੇ l
*ਸ਼ੇਰਾਂਵਾਲੀ ਵੱਸੇ l
ਜੱਗ ਦੀ ਬਾਲੀ ਵੱਸੇ l
ਮੇਰੀ ਦਾਤੀ ਦੀਆਂ,
ਸੋਹਣੀਆਂ ਸੁੰਦਰ ਪਹਾੜੀਆਂ ਨੇ ll
ਸੁੰਦਰ ਗੁਫ਼ਾ ਵਿੱਚ, ਬੈਠੀ ਭਵਾਨੀ l
ਵਿਸ਼ਵ ਦੀ ਮਲਿਕ, ਵੈਸ਼ਨੋ ਰਾਣੀ ll
*ਰਾਤੀ ਦਿਨੇ, ਓਹਦੇ ਖੁੱਲੇ ਦਵਾਰੇ,
ਝੋਲੀਆਂ ਭਰ ਲਓ, ਭਰੇ ਨੇ ਭੰਡਾਰੇ,,,
ਮੇਰੀ ਦਾਤੀ ਦੀਆਂ,,,,,,,,,,,,,,,,,,,F
ਭੋਲੀ ਮਾਂ ਦਾ ਓਥੇ, ਭਵਨ ਰੰਗੀਲਾ l
ਬੂਹੇ ਉੱਤੇ ਬੈਠਾ, ਸ਼ੇਰ ਹੈ ਪੀਲ਼ਾ ll
*ਲਾਲ ਧਵਜ਼ਾ ਲੈ, ਖੜਾ ਬਜਰੰਗੀ,
ਲਾਲ ਚੋਲਾ ਮਾਂ, ਚੁੰਨੀ ਸਤਰੰਗੀ,,,
ਮੇਰੀ ਦਾਤੀ ਦੀਆਂ,,,,,,,,,,,,,,,,,,,F
ਦੂਰੋਂ ਦੂਰੋਂ ਆਵਣ, ਭਗਤਾਂ ਦੇ ਟੋਲੇ l
ਚੜ੍ਹਦੇ ਜਾਵਣ ਟੱਕੀ, ਹੌਲੇ ਹੌਲੇ ll
*ਦਿਲ 'ਚ ਸ਼ਰਧਾ, ਧਿਆਨ ਲਗਾਉਂਦੇ,
ਜੈ ਜੈ ਮਈਆ ਤੇਰੀ, ਕਹਿੰਦੇ ਜਾਂਦੇ,,,
ਮੇਰੀ ਦਾਤੀ ਦੀਆਂ,,,,,,,,,,,,,,,,,,,F
ਫ਼ੁੱਲਾਂ ਰਾਣੀ ਅਸੀਂ, ਫ਼ੁੱਲ ਸਭ ਤੇਰੇ l
ਜੋਸ਼ ਵਾਂਗੂ ਤੇਰੇ, ਮੰਗਤੇ ਵਥੇਰੇ ll
*ਸਭ ਤੇ ਦਇਆ ਕਰੋ, ਸਭ ਤੇ ਮਾਂ ਮੇਹਰਾਂ,
ਹਰ ਕੋਈ ਆਖੇ, ਤੂੰ ਮੇਰੀ ਮੈਂ ਤੇਰਾ,,,
ਮੇਰੀ ਦਾਤੀ ਦੀਆਂ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ