बड़ा ही प्यारा लगदा नी माँ बंसरी वाला

मेनू बड़ा ही प्यारा लगदा नि माँ बंसरी वाला
बंसरी वाला मुरली वाला
बंसरी वाला मुरली वाला
भगता दे मन वसदा नी माँ बंसरी वाला
मेनू बड़ा ही प्यारा लगदा नि माँ बंसरी वाला

श्याम जी दे पैरा विच सोने दिया झांझरा
ठुमक ठुमक पग धारदा नी माँ बंसरी वाला
बंसरी वाला मुरली वाला
मुरली वाला कमली वाला
ओह ते भेद दिला दे दसदा नि माँ बंसरी वाला
मेनू बड़ा ही प्यारा लगदा नी माँ ..........

जिथे हॉवे कथा कीर्तन
कथा कीर्तन कथा कीर्तन
ओथे ओह ना ह्त्दा नी माँ बंसरी वाला
मेनू बड़ा ही प्यारा लगदा नी माँ ..........

जिथे हॉवे निंदिया चुगली
निंदिया चुगली निंदिया चुगली
ओथे पैर नी पाउंदा नी माँ बंसरी वाला
मेनू बड़ा ही प्यारा लगदा नी माँ ..........

नन्द बाबा दे नो लाख गाऊ आ
नो लख गाउआ नो लख गाऊआ
अजे वी चोरिया करदा नि माँ बंसरी वाला
मेनू बड़ा ही प्यारा लगदा नी माँ ..........  

श्याम जी दे हथा विच निक्की जही मुरली
निक्की जेही मुरली सोहनी जेही मुरली
मुरली औन वजाउंदा नी माँ बंसरी वाला
मेनू बड़ा ही प्यारा लगदा नी माँ ..........  

श्याम जी दे कना विच फुला दे कुंडल
फुला दे कुंडल फुला दे कुंडल
कुंडल औन हिलाउन्दा नी माँ बंसरी वाला
मेनू बड़ा ही प्यारा लगदा नी माँ ..........  

श्याम जी दे मथे उते लाला टिपारा,
लाल टिपारा लगदा ऐ प्यारा
ओह सोहना रूप दिखाउन्दा नि माँ बंसरी वाला
मेनू बड़ा ही प्यारा लगदा नी माँ ..........  

ਮੈਨੂੰ ਬੜਾ ਹੀ ਪਿਆਰਾ, ਲੱਗਦਾ ਨੀ ਮਾਂ, ਬੰਸਰੀ ਵਾਲਾ ll
*ਬੰਸਰੀ ਵਾਲਾ, ਮੁਰਲੀ ਵਾਲਾ ll
ਬੰਸਰੀ ਵਾਲਾ, ਮੁਰਲੀ ਵਾਲਾ ll
ਭਗਤਾਂ ਦੇ ਮਨ, ਵੱਸਦਾ ਨੀ ਮਾਂ, ਬੰਸਰੀ ਵਾਲਾ ll
ਮੈਨੂੰ 'ਬੜਾ ਹੀ ਪਿਆਰਾ ll, ਲੱਗਦਾ ਨੀ ਮਾਂ, ਬੰਸਰੀ ਵਾਲਾ ll

*ਸ਼ਿਆਮ ਜੀ ਦੇ ਪੈਰਾਂ ਵਿੱਚ, ਸੋਨੇ ਦੀਆਂ ਝਾਂਜਰਾਂ ll
ਠੁਮਕ ਠੁਮਕ ਪਗ, ਧਰਦਾ ਨੀ ਮਾਂ, ਬੰਸਰੀ ਵਾਲਾ ll
*ਬੰਸਰੀ ਵਾਲਾ, ਮੁਰਲੀ ਵਾਲਾ ll
ਮੁਰਲੀ ਵਾਲਾ, ਕਮਲੀ ਵਾਲਾ ll
ਉਹ ਤੇ, ਭੇਦ ਦਿਲਾਂ ਦੇ, ਦੱਸਦਾ ਨੀ ਮਾਂ, ਬੰਸਰੀ ਵਾਲਾ l
ਮੈਨੂੰ 'ਬੜਾ ਹੀ ਪਿਆਰਾ ll, ਲੱਗਦਾ ਨੀ ਮਾਂ,,,,,,,,,,,

*ਜਿੱਥੇ ਹੋਵੇ, ਕਥਾ ਕੀਰਤਨ ll
ਕਥਾ ਕੀਰਤਨ, ਕਥਾ ਕੀਰਤਨ ll
ਓਥੇ ਓਹ ਨਾ, ਹੱਟਦਾ ਨੀ ਮਾਂ, ਬੰਸਰੀ ਵਾਲਾ ll
ਮੈਨੂੰ 'ਬੜਾ ਹੀ ਪਿਆਰਾ ll, ਲੱਗਦਾ ਨੀ ਮਾਂ,,,,,,,,,,,

*ਜਿੱਥੇ ਹੋਵੇ, ਨਿੰਦਿਆਂ ਚੁਗਲੀ ll
ਨਿੰਦਿਆਂ ਚੁਗਲੀ, ਨਿੰਦਿਆਂ ਚੁਗਲੀ ll
ਓਥੇ ਪੈਰ ਨੀ, ਪਾਉਂਦਾ ਨੀ ਮਾਂ, ਬੰਸਰੀ ਵਾਲਾ ll
ਮੈਨੂੰ 'ਬੜਾ ਹੀ ਪਿਆਰਾ ll, ਲੱਗਦਾ ਨੀ ਮਾਂ,,,,,,,,,,,

*ਨੰਦ ਬਾਬਾ ਦੇ, ਨੌਂ ਲੱਖ ਗਊਆਂ ll
ਨੌਂ ਲੱਖ ਗਊਆਂ, ਨੌਂ ਲੱਖ ਗਊਆਂ ll
ਅਜੇ ਵੀ ਚੋਰੀਆਂ, ਕਰਦਾ ਨੀ ਮਾਂ, ਬੰਸਰੀ ਵਾਲਾ ll
ਮੈਨੂੰ 'ਬੜਾ ਹੀ ਪਿਆਰਾ ll, ਲੱਗਦਾ ਨੀ ਮਾਂ,,,,,,,,,,,

*ਸ਼ਿਆਮ ਜੀ ਦੇ ਹੱਥਾਂ ਵਿੱਚ, ਨਿੱਕੀ ਜਿਹੀ ਮੁਰਲੀ ll
ਨਿੱਕੀ ਜੇਹੀ ਮੁਰਲੀ, ਸੋਹਣੀ ਜੇਹੀ ਮੁਰਲੀ ll
ਮੁਰਲੀ ਆਉਣ, ਵਜਾਉਂਦਾ ਨੀ ਮਾਂ, ਬੰਸਰੀ ਵਾਲਾ ll
ਮੈਨੂੰ 'ਬੜਾ ਹੀ ਪਿਆਰਾ ll, ਲੱਗਦਾ ਨੀ ਮਾਂ,,,,,,,,,,,

*ਸ਼ਿਆਮ ਜੀ ਦੇ ਕੰਨਾਂ ਵਿੱਚ, ਫ਼ੁੱਲਾਂ ਦੇ ਕੁੰਡਲ ll
ਫ਼ੁੱਲਾਂ ਦੇ ਕੁੰਡਲ, ਫ਼ੁੱਲਾਂ ਦੇ ਕੁੰਡਲ ll
ਕੁੰਡਲ ਆਉਣ, ਹਿਲਾਉਂਦਾ ਨੀ ਮਾਂ, ਬੰਸਰੀ ਵਾਲਾ ll
ਮੈਨੂੰ 'ਬੜਾ ਹੀ ਪਿਆਰਾ ll, ਲੱਗਦਾ ਨੀ ਮਾਂ,,,,,,,,,,,

*ਸ਼ਿਆਮ ਜੀ ਦੇ ਮੱਥੇ ਉੱਤੇ, ਲਾਲ ਟਿਪਾਰਾ ll
ਲਾਲ ਟਿਪਾਰਾ, ਲੱਗਦਾ ਏ ਪਿਆਰਾ ll
ਓਹ ਸੋਹਣਾ ਰੂਪ, ਦਿਖਾਉਂਦਾ ਨੀ ਮਾਂ, ਬੰਸਰੀ ਵਾਲਾ ll
ਮੈਨੂੰ 'ਬੜਾ ਹੀ ਪਿਆਰਾ ll, ਲੱਗਦਾ ਨੀ ਮਾਂ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (615 downloads)