उठ परदेसिया सवेरा हो गया

गुरा ने जगाया बंदा फेर सो गया
उठ परदेसिया सवेरा हो गया
नाम वाला गेहना जेह्डा गुरा दितिया.
सिमरन कर लै ओ सवेरा हो गया
गुरा ने जगाया बंदा फेर सो गया
उठ परदेसिया सवेरा हो गया

फेर तुसा केह्न्दे गुरु नही आंव्दे,
चरण धुलावन वेले क्यों सो गया
नाम वाला गेहना जेह्डा गुरा दितिया
सिमरण कर लै ओह सवेरा हो गया
गुरा ने जगाया बंदा..............

फेरा तुसा केह्न्दे गुरु नही आंव्दे,
सत्संग वेले बंदे क्यों सो गया
नाम वाला गेहना जेह्डा गुरा दितिया
सिमरण कर लै ओह सवेरा हो गया
गुरा ने जगाया बंदा..............

फेर तुसी केह्न्दे गुरु नही आंवदे
सेवा दिया वेला बंदे क्यों सो गया
नाम वाला गेहना जेह्डा गुरा दितिया
सिमरण कर लै ओह सवेरा हो गया
गुरा ने जगाया बंदा..............

फेर तुसी केह्न्दे गुरु नही आंवदे
सेवा दिया वेला बंदे क्यों सो गया
नाम वाला गेहना जेह्डा गुरा दितिया
सिमरण कर लै ओह सवेरा हो गया
गुरा ने जगाया बंदा..............

ਗੁਰਾਂ ਨੇ ਜਗਾਇਆ ਬੰਦਾ, ਫਿਰ ਸੋ ਗਿਆ,
ਉੱਠ ਪਰਦੇਸੀਆ, ਸਵੇਰਾ ਹੋ ਗਿਆ ll
ਨਾਮ ਵਾਲਾ ਗਹਿਣਾ ਜੇਹੜਾ, ਗੁਰਾਂ ਦਿੱਤਿਆਂ,
ਸਿਮਰਨ ਕਰ ਲੈ, ਓ ਸਵੇਰਾ ਹੋ ਗਿਆ l
ਗੁਰਾਂ ਨੇ ਜਗਾਇਆ ਬੰਦਾ, ਫਿਰ ਸੋ ਇਆ,
ਉੱਠ ਪਰਦੇਸੀਆ, ਸਵੇਰਾ ਹੋ ਗਿਆ l

^ਫੇਰ ਤੁਸਾਂ ਕਹਿੰਦੇ, ਗੁਰੂ ਨਹੀਂ ਆਂਵਦੇ,
ਚਰਨ ਧੁਲਾਵਨ, ਵੇਲੇ ਕਿਓਂ ਸੋ ਗਿਆ l
ਨਾਮ ਵਾਲਾ ਗਹਿਣਾ ਜੇਹੜਾ, ਗੁਰਾਂ ਦਿੱਤਿਆਂ,
ਸਿਮਰਨ ਕਰ ਲੈ, ਓ ਸਵੇਰਾ ਹੋ ਗਿਆ l
ਗੁਰਾਂ ਨੇ ਜਗਾਇਆ ਬੰਦਾ,,,,,,,,,,,,,,,,,,,,,

^ਫੇਰ ਤੁਸਾਂ ਕਹਿੰਦੇ, ਗੁਰੂ ਨਹੀਂ ਆਂਵਦੇ,
ਸਤਿਸੰਗ ਵੇਲੇ, ਬੰਦੇ ਕਿਓਂ ਸੋ ਗਿਆ l
ਨਾਮ ਵਾਲਾ ਗਹਿਣਾ ਜੇਹੜਾ, ਗੁਰਾਂ ਦਿੱਤਿਆਂ,
ਸਿਮਰਨ ਕਰ ਲੈ, ਓ ਸਵੇਰਾ ਹੋ ਗਿਆ l
ਗੁਰਾਂ ਨੇ ਜਗਾਇਆ ਬੰਦਾ,,,,,,,,,,,,,,,,,,,,,

^ਫੇਰ ਤੁਸਾਂ ਕਹਿੰਦੇ, ਗੁਰੂ ਨਹੀਂ ਆਂਵਦੇ,
ਸੇਵਾ ਦਿਆ ਵੇਲਾ, ਬੰਦੇ ਕਿਓਂ ਸੋ ਗਿਆ l
ਨਾਮ ਵਾਲਾ ਗਹਿਣਾ ਜੇਹੜਾ, ਗੁਰਾਂ ਦਿੱਤਿਆਂ,
ਸਿਮਰਨ ਕਰ ਲੈ, ਓ ਸਵੇਰਾ ਹੋ ਗਿਆ l
ਗੁਰਾਂ ਨੇ ਜਗਾਇਆ ਬੰਦਾ,,,,,,,,,,,,,,,,,,,,,


^ਫੇਰ ਤੁਸਾਂ ਕਹਿੰਦੇ, ਗੁਰੂ ਨਹੀਂ ਆਂਵਦੇ,
ਨਾਮ ਦਿਆ ਵੇਲਾ, ਬੰਦੇ ਕਿਓਂ ਸੋ ਗਿਆ l
ਨਾਮ ਵਾਲਾ ਗਹਿਣਾ ਜੇਹੜਾ, ਗੁਰਾਂ ਦਿੱਤਿਆਂ,
ਸਿਮਰਨ ਕਰ ਲੈ, ਓ ਸਵੇਰਾ ਹੋ ਗਿਆ l
ਗੁਰਾਂ ਨੇ ਜਗਾਇਆ ਬੰਦਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (621 downloads)