नी गौरां दा लाड़ा

घोड़ी दी था बैल ते बह के,
भूत प्रेत बाराती लै के,
आउंदा धूड़ उडाउँदा नी गौरा दा लाड़ा,
सयिओं नी गौरा दा लाड़ा,
शावां नी गौरा दा लाड़ा,
सयिओं नी गौरा दा लाड़ा,
हो आउंदा नाद वजाउंदा, नी गौरा दा लाड़ा।।
सयिओं नी गौरा दा लाड़ा.....

गज गज लमां दाड़ा ओहदा, हथ त्रिशूल सजाये।
कंना दे विच कुंडला दी था, बिछु ने लमकाए।।
फुलां दी था हार नागा दे......विच गले दे पाउँदा,
नी गौरा दा लाड़ा......
सयिओं नी गौरा दा लाड़ा,
शावां नी गौरा दा लाड़ा,
सयिओं नी गौरा दा लाड़ा,
हो आउंदा नाद वजाउंदा, नी गौरा दा लाड़ा।।
सयिओं नी गौरा दा लाड़ा.....

ओ पानी अक्क धतूरा पीना, दुनिया ओहदे भाह दी।
लंग जाए ता हाथी लंग जाए, ऐसी गल सुबाह दी।।
जे किधरे अड़ जाए भोला.... अपनी गल मनाउँदा,
नी गौरा दा लाड़ा......
सयिओं नी गौरा दा लाड़ा,
शावां नी गौरा दा लाड़ा,
सयिओं नी गौरा दा लाड़ा,
हो आउंदा नाद वजाउंदा, नी गौरा दा लाड़ा।।
सयिओं नी गौरा दा लाड़ा.....

गौरा कहे चुप करो नी अड़ियों, मैं मतवाली एहदी।
सारे देवी देवतियां चो, शान निराली ऐहदी।।
नज़र मेहर दी हो जाए किधरे...... भव तो पार लगाउंदा,
नी गौरा दा लाड़ा......
सयिओं नी गौरा दा लाड़ा,
शावां नी गौरा दा लाड़ा,
सयिओं नी गौरा दा लाड़ा,
हो आउंदा नाद वजाउंदा, नी गौरा दा लाड़ा।।
सयिओं नी गौरा दा लाड़ा.....



ਘੋੜੀ ਦੀ ਥਾਂ, ਬੈਲ ਤੇ ਬਹਿ ਕੇ l
ਭੂਤ ਪ੍ਰੇਤ, ਬਰਾਤੀ ਲੈ ਕੇ ll,,
ਆਉਂਦਾ ਧੂੜ ਉਡਾਉਂਦਾ, ਨੀ ਗੌਰਾਂ ਦਾ ਲਾੜਾ,  
( ਸਈਓ ਨੀ ਗੌਰਾਂ ਦਾ ਲਾੜਾ )
ਛਾਵਾ ਨੀ ਗੌਰਾਂ ਦਾ ਲਾੜਾ l
( ਸਈਓ ਨੀ ਗੌਰਾਂ ਦਾ ਲਾੜਾ )
ਹੋ ਆਉਂਦਾ ਨਾਦ ਵਜਾਉਂਦਾ, ਨੀ ਗੌਰਾਂ ਦਾ ਲਾੜਾ ll
( ਸਈਓ ਨੀ ਗੌਰਾਂ ਦਾ ਲਾੜਾ )

ਗੱਜ ਗੱਜ ਲੰਮਾਂ, ਦਾੜ੍ਹਾ ਓਹਦਾ, "ਹੱਥ ਤ੍ਰਿਸ਼ੂਲ ਸਜਾਏ" l
ਕੰਨਾਂ ਦੇ ਵਿੱਚ, ਕੁੰਡਲਾਂ ਦੀ ਥਾਂ, "ਬਿੱਛੂ ਨੇ ਲਮਕਾਏ" ll
*ਫੁੱਲਾਂ ਦੀ ਥਾਂ, ਹਾਰ ਨਾਗਾਂ ਦੇ ll, ਵਿੱਚ ਗਲ਼ੇ ਦੇ ਪਾਉਂਦਾ,
ਨੀ ਗੌਰਾਂ ਦਾ ਲਾੜਾ,,,  
( ਸਈਓ ਨੀ ਗੌਰਾਂ ਦਾ ਲਾੜਾ )
ਛਾਵਾ ਨੀ ਗੌਰਾਂ ਦਾ ਲਾੜਾ l
( ਸਈਓ ਨੀ ਗੌਰਾਂ ਦਾ ਲਾੜਾ )
ਹੋ ਆਉਂਦਾ ਨਾਦ ਵਜਾਉਂਦਾ, ਨੀ ਗੌਰਾਂ ਦਾ ਲਾੜਾ ll
( ਸਈਓ ਨੀ ਗੌਰਾਂ ਦਾ ਲਾੜਾ )

ਓ ਪਾਣੀ ਅੱਕ, ਧਤੂਰਾ ਪੀਣਾ, "ਦੁਨੀਆਂ ਓਹਦੇ ਭਾਅ ਦੀ" l
ਲੰਘ ਜਾਏ ਤਾਂ, ਹਾਥੀ ਲੰਘ ਜਾਏ, "ਐਸੀ ਗੱਲ ਸੁਭਾਅ ਦੀ" ll
*ਜੇ ਕਿੱਧਰੇ, ਅੜ੍ਹ ਜਾਏ ਭੋਲਾ ll, ਆਪਣੀ ਗੱਲ ਮਨਾਉਂਦਾ,
ਨੀ ਗੌਰਾਂ ਦਾ ਲਾੜਾ,,,  
( ਸਈਓ ਨੀ ਗੌਰਾਂ ਦਾ ਲਾੜਾ )
ਛਾਵਾ ਨੀ ਗੌਰਾਂ ਦਾ ਲਾੜਾ l
( ਸਈਓ ਨੀ ਗੌਰਾਂ ਦਾ ਲਾੜਾ )
ਹੋ ਆਉਂਦਾ ਨਾਦ ਵਜਾਉਂਦਾ, ਨੀ ਗੌਰਾਂ ਦਾ ਲਾੜਾ ll
( ਸਈਓ ਨੀ ਗੌਰਾਂ ਦਾ ਲਾੜਾ )

ਗੌਰਾਂ ਕਹੇ ਚੁੱਪ, ਕਰੋ ਨੀ ਅੜ੍ਹੀਓ, "ਮੈਂ ਮਤਵਾਲੀ ਏਹਦੀ" l
ਸਾਰੇ ਦੇਵੀ, ਦੇਵਤਿਆਂ 'ਚੋਂ, "ਸ਼ਾਨ ਨਿਰਾਲੀ ਏਹਦੀ" ll
*ਨਜ਼ਰ ਮੇਹਰ ਦੀ, ਹੋ ਜਾਏ ਕਿੱਧਰੇ ll,
ਭਵ ਤੋਂ ਪਾਰ ਲੰਘਾਉਂਦਾ,
ਨੀ ਗੌਰਾਂ ਦਾ ਲਾੜਾ,,,
( ਸਈਓ ਨੀ ਗੌਰਾਂ ਦਾ ਲਾੜਾ )
ਛਾਵਾ ਨੀ ਗੌਰਾਂ ਦਾ ਲਾੜਾ l
( ਸਈਓ ਨੀ ਗੌਰਾਂ ਦਾ ਲਾੜਾ )
ਹੋ ਆਉਂਦਾ ਨਾਦ ਵਜਾਉਂਦਾ, ਨੀ ਗੌਰਾਂ ਦਾ ਲਾੜਾ ll
( ਸਈਓ ਨੀ ਗੌਰਾਂ ਦਾ ਲਾੜਾ )

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (548 downloads)