रगड़ रगड़ भंग पीवे

सवेरे तो रगड़ भंग पीवे कदों तेनु शामा पेंगियाँ,
गोरा रखे ख्याल न तेरा मेनू सखियाँ केहन गियाँ,
सवेरे तो रगड़.......

इकठे करकेभंग दे बूटे भर भर चिल्मा लावे सुह्टे,
लेनदा मस्ती दे विच झूटे किदा पुरियां पेंगियाँ,
सवेरे तो रगड़.........

हुन मैं प्यार नाल समजावा मन लै मेरियां तरले पावा,
गुसे विच न किते आ जावा फिर बदनामियाँ होंगियाँ,
सवेरे तो रगड़......

गोरा न कर बहुतियाँ आडिया गला सुन लाइयाँ मैं बड़ियाँ,
सहनु नाम खुमारियां चडीया ना एह कदे वी लेहनगियान,
सवेरे तो रगड़......

तू की जाने रंग असी हां युगा तो मस्त मलंग,
बिंदर रतेवाल दे संग संजू निभानियाँ पेंगियाँ,
सवेरे तो रगड़.........

ਸਵੇਰ ਤੋਂ ਰਗੜ ਰਗੜ ਭੰਗ ਪੀਵੇਂ, ਕਦੋਂ ਤੈਨੂੰ ਸ਼ਾਮਾਂ ਪੈਣਗੀਆਂ xll
ਗੌਰਾਂ ਰੱਖੇ ਖਿਆਲ ਨਾ ਤੇਰਾ, ਮੈਨੂੰ ਸਖ਼ੀਆਂ ਕਹਿਣਗੀਆਂ xll
ਸਵੇਰ ਤੋਂ ਰਗੜ ਰਗੜ,,,,,,,,,,,,,,,,,,,,,

ਇਕੱਠੇ ਕਰਕੇ ਭੰਗ ਦੇ ਬੂਟੇ, "ਭਰ ਭਰ ਚਿਲਮਾਂ ਲਾਵੇ ਸੂਹਟੇ" ll
ਲੈਂਦਾ ਮਸਤੀ ਦੇ ਵਿੱਚ ਝੂਹਟੇ ll, ਕਿੱਦਾਂ ਪੂਰੀਆਂ ਪੈਣਗੀਆਂ,
ਸਵੇਰ ਤੋਂ ਰਗੜ ਰਗੜ,,,,,,,,,,,,,,,,,,,,,

ਹੁਣ ਮੈਂ ਪਿਆਰ ਨਾਲ ਸਮਝਾਵਾਂ, "ਮੰਨ ਲੈ ਮੇਰੀਆਂ ਤਰਲੇ ਪਾਵਾਂ" ll
ਗੁੱਸੇ ਵਿੱਚ ਨਾ ਕਿਤੇ ਆ ਜਾਵਾਂ ll, ਫਿਰ ਬਦਨਾਮੀਆਂ ਹੋਣਗੀਆਂ,
ਸਵੇਰ ਤੋਂ ਰਗੜ ਰਗੜ,,,,,,,,,,,,,,,,,,,,,

ਗੌਰਾਂ ਨਾ ਕਰ ਬਹੁਤੀਆਂ ਅੜ੍ਹੀਆਂ, "ਗੱਲਾਂ ਸੁਣ ਲਈਆਂ ਮੈਂ ਬੜੀਆਂ" ll
ਸਾਨੂੰ ਨਾਮ ਖੁਮਾਰੀਆ ਚੜ੍ਹੀਆਂ ll, ਨਾ ਏਹ ਕਦੇ ਵੀ ਲਹਿਣਗੀਆਂ,
ਸਵੇਰ ਤੋਂ ਰਗੜ ਰਗੜ,,,,,,,,,,,,,,,,,,,,,

ਤੂੰ ਕੀ ਜਾਣੇ ਸਾਡੇ ਰੰਗ, "ਅਸੀਂ ਹਾਂ ਯੁਗਾਂ ਤੋਂ ਮਸਤ ਮਲੰਗ" ll
ਬਿੰਦਰ ਰੱਤੇਵਾਲ ਦੇ ਸੰਗ ll, ਸੰਜੂ ਨਿਭਾਣੀਆਂ ਪੈਣਗੀਆਂ,
ਸਵੇਰ ਤੋਂ ਰਗੜ ਰਗੜ,,,,,,,,,,,,,,,,,,,,,
ਧੁਨ- ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੰਘੂਗਾ
ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (875 downloads)