ਤੇਰਾ ਮੇਰਾ ਨਾਤਾ ਕਦੇ, ਟੁੱਟੇ ਨਾ ਜੋਗੀਆ ll
ਜੱਗ ਭਾਵੇਂ ਰੁੱਸ ਜਾਏ, ਰੁੱਸੀ ਨਾ ਤੂੰ ਜੋਗੀਆ,,,
ਹੋ ਤੇਰਾ ਮੇਰਾ ll ਨਾਤਾ ਕਦੇ ਟੁੱਟੇ ਨਾ ਜੋਗੀਆ ll
ਮੈਂ ਤੇਰੀ ਪਤੰਗ ਹੋਵਾਂ, ਤੇਰੇ ਹੱਥ ਡੋਰ ਹੋਵੇ ll
ਹੱਥ ਵਿੱਚੋਂ ਡੋਰ ਨਾ, ਛੱਡੀ ਮੇਰੇ ਜੋਗੀਆ,,,
ਹੋ ਤੇਰਾ ਮੇਰਾ ll ਨਾਤਾ ਕਦੇ,,,,,,,,,,,,,,,,,F
ਜੱਗ ਦੀ ਕਚਹਿਰੀ ਵਿੱਚ, ਪੇਸ਼ ਹੋਵਾਂ ਜੋਗੀਆ ll
ਬਣਕੇ ਵਕੀਲ ਓਥੇ, ਖੜ੍ਹਾ ਹੋਵੀਂ ਜੋਗੀਆ ll
ਓ ਹੱਕ ਵਿੱਚ ਫੈਂਸਲਾ, ਸੁਣਾਈ ਮੇਰੇ ਜੋਗੀਆ,,,
ਹੋ ਤੇਰਾ ਮੇਰਾ ll ਨਾਤਾ ਕਦੇ,,,,,,,,,,,,,,,,,F
ਭਵ ਸਾਗਰ ਵਿੱਚ, ਖੜ੍ਹਾ ਹੋਵਾਂ ਜੋਗੀਆ ll
ਬਣਕੇ ਮਲਾਹ ਓਥੇ, ਆਵੀਂ ਮੇਰੇ ਜੋਗੀਆ ll
ਓ ਬਾਂਹੋਂ ਫੜ੍ਹ ਪਾਰ, ਲੰਘਾਈ ਮੇਰੇ ਜੋਗੀਆ,,,
ਹੋ ਤੇਰਾ ਮੇਰਾ ll ਨਾਤਾ ਕਦੇ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ