गुफ़ा ते महंत /ਗੁਫ਼ਾ ਤੇ ਮਹੰਤ

ਗੁਫ਼ਾ ਤੇ ਮਹੰਤ

ਤੇਰੀ, ਗੁਫ਼ਾ ਉੱਤੇ, ਨੱਚਦੇ,
ਮਹੰਤ, ਜੋਗੀਆ ਵੇ ਬਾਬਾ, ਵੱਜੇ ਢੋਲਕੀ ॥
ਓ ਤਾੜੀ, ਮਾਰ ਕੇ...ਜੈ ਹੋ... ॥।ਜੈਕਾਰੇ ਲਾਉਣ,
ਸੰਤ, ਜੋਗੀਆ ਵੇ ਬਾਬਾ, ਵੱਜੇ ਢੋਲਕੀ...
ਤੇਰੀ, ਗੁਫ਼ਾ ਉੱਤੇ, ਨੱਚਦੇ...

ਨਾਮ ਤੇਰਾ, ਲੈ ਕੇ ਬਾਬਾ, ਭੇਟਾਂ ਗਾਉਣੀਆਂ,
ਦੋਵੇਂ, ਹੱਥਾਂ ਨਾਲ, ਤਾੜੀਆਂ ਵਜਾਉਣੀਆਂ ॥
ਓ ਤੇਰੀ, ਆਰਤੀ...ਜੈ ਹੋ... ॥।ਦੇ ਵੇਲੇ,
ਵੱਜੇ, ਸ਼ੰਖ ਜੋਗੀਆ ਵੇ ਬਾਬਾ, ਵੱਜੇ ਢੋਲਕੀ...
ਤੇਰੀ, ਗੁਫ਼ਾ ਉੱਤੇ, ਨੱਚਦੇ...

ਬਾਣਾ, ਤੇਰੇ ਨਾਮ ਵਾਲਾ, ਪਾ ਕੇ ਰੱਖਣਾ,
ਪੈਰਾਂ ਵਿੱਚ, ਘੁੰਘਰੂ ਹੈ, ਪਾ ਕੇ ਨੱਚਣਾ ॥
ਓ ਰਹੇ, ਲੋਰ...ਜੈ ਹੋ... ॥।ਨਾਮ ਦੀ,
ਅਨੰਤ, ਜੋਗੀਆ ਵੇ ਬਾਬਾ, ਵੱਜੇ ਢੋਲਕੀ...
ਤੇਰੀ, ਗੁਫ਼ਾ ਉੱਤੇ, ਨੱਚਦੇ...

ਪੂਰੀਆਂ, ਤੂੰ ਕਰ ਦੇਵੇਂ, ਆਸਾਂ ਬਾਬਾ ਜੀ,
ਭਗਤ, ਕਰਾਉਂਦੇ, ਅਰਦਾਸਾਂ ਬਾਬਾ ਜੀ ॥
ਓ ਤੇਰੀ, ਕਿਰਪਾ...ਜੈ ਹੋ... ॥।ਦਾ ਨਹੀਓਂ,
ਅੰਤ, ਜੋਗੀਆ ਵੇ ਬਾਬਾ, ਵੱਜੇ ਢੋਲਕੀ...
ਤੇਰੀ, ਗੁਫ਼ਾ ਉੱਤੇ, ਨੱਚਦੇ...

ਮੰਢਾਲੀ, ਵਾਲਾ ਸੱਤਾ, ਕਰਦਾ ਏ ਸੱਜਦੇ,
ਰਜਿੰਦਰ, ਗਿਰੀ ਜੀ ਮੈਂਨੂੰ, ਸੋਹਣੇ ਲੱਗਦੇ ॥
ਓ ਜੱਗ, ਤਾਰਨੇ...ਜੈ ਹੋ... ॥।ਨੂੰ ਆਇਆ,
ਗਿਰੀ, ਵੰਸ਼ ਜੋਗੀਆ ਵੇ ਬਾਬਾ, ਵੱਜੇ ਢੋਲਕੀ...
ਤੇਰੀ, ਗੁਫ਼ਾ ਉੱਤੇ, ਨੱਚਦੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

गुफ़ा ते महंत

तेरी, गुफ़ा उत्ते, नच्चदे,
महंत, जोगीआ वे बाबा, वज्जे ढोलकी ॥
ओ ताड़ी, मार के... जै हो... ॥ जैकारे लाऊण,
संत, जोगीआ वे बाबा, वज्जे ढोलकी...
तेरी, गुफ़ा उत्ते, नच्चदे...

नाम तेरा, लै के बाबा, भेंटां गाऊणियां,
दोवें, हथां नाल, ताड़ियां वजाऊणियां ॥
ओ तेरी, आरती... जै हो... ॥ दे वेले,
वज्जे, शंख जोगीआ वे बाबा, वज्जे ढोलकी...
तेरी, गुफ़ा उत्ते, नच्चदे...

बाणा, तेरे नाम वाला, पा के रखणा,
पैरां विच, घुੰघरू ऐ, पा के नच्चणा ॥
ओ रहे, लोर... जै हो... ॥ नाम दी,
अनंत, जोगीआ वे बाबा, वज्जे ढोलकी...
तेरी, गुफ़ा उत्ते, नच्चदे...

पूरीआं, tū̃ कर देवें, आसां बाबा जी,
भगत, कराउंदे, अरदासां बाबा जी ॥
ओ तेरी, किरपा... जै हो... ॥ दा नहींओं,
अंत, जोगीआ वे बाबा, वज्जे ढोलकी...
तेरी, गुफ਼ा उत्ते, नच्चदे...

मंड़ाली, वाला सत्ता, करदा ए सज्जदे,
रजिंदर, गिरी जी मैन्नू, सोहणे लग्दे ॥
ओ जग्ग, तारने... जै हो... ॥ नूं आया,
गिरी, वंश जोगीआ वे बाबा, वज्जे ढोलकी...
तेरी, गुफ਼ा उत्ते, नच्चदे...

अपलोडर – अनिलरामूर्ति भोपाल

download bhajan lyrics (11 downloads)