ਸਾਨੂੰ, ਰੱਖ ਚਰਨਾਂ ਦੇ ਕੋਲ,
ਤੈਥੋਂ, ਅਸੀਂ ਲੋਹੜੀ ਮੰਗਦੇ ll
ਹੋ, ਲੋਹੜੀ ਮੰਗਦੇ,,, ll ਮਹਾਂਰਾਜ,
ਤੈਥੋਂ, ਅਸੀਂ ਲੋਹੜੀ ਮੰਗਦੇ ll
ਸਾਨੂੰ, ਰੱਖ ਚਰਨਾਂ ਦੇ ਕੋਲ,
ਤੈਥੋਂ, ਅਸੀਂ ਲੋਹੜੀ ਮੰਗਦੇ ll
ਲੋਹੜੀ ਮੰਗਣ, ਦਰ ਤੇ ਆਈ l
ਨਾਮ ਦੀ ਹਿਰਦੇ, ਜੋਤ ਜਗਾਈ l
*ਹੋ ਬਾਬਾ ਚਿੱਤ, ਚਰਨਾਂ 'ਚ ਲਗਾਈਂ l
ਹੋ ਦਿਲ ਵਿੱਚ, ਕਰਨਾ ਵਾਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F
ਨਾ ਮੰਗੀਏ, ਅਸੀਂ ਗੁੜ੍ਹ ਤੇ ਮੇਵਾ l
ਮੰਗਦੇ, ਗੁਰੂ ਚਰਨਾਂ ਦੀ ਸੇਵਾ l
*ਹੋ ਮੰਗਦੇ, ਗੁਰੂ ਚਰਨਾਂ ਦੀ ਸੇਵਾ l
ਹੋ ਰਹਾਂ, ਚਰਨਾਂ ਦਾ ਦਾਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F
ਲੋਹੜੀ ਬਾਬਾ, ਤੈਥੋਂ ਮੰਗੀ ll
ਜਾਵਾਂ ਤੇਰੇ, ਨਾਮ ਵਿੱਚ ਰੰਗੀ ll
*ਹੋ ਕੱਟ ਦੋ ਬਾਬਾ, ਸਭ ਦੀ ਤੰਗੀ l
*ਕੱਟ ਦੋ ਦਾਤਾ, ਦਿਲਾਂ ਦੀ ਤੰਗੀ l
ਨਾਮ ਦਾ, ਰਹੇ ਅਭਿਆਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F
ਨਾ ਮੰਗੀਏ ਅਸੀਂ, ਗੁੜ੍ਹ ਤੇ ਸ਼ੱਕਰ l
ਕੱਟ ਦੋ ਬਾਬਾ, ਚੌਰਾਸੀ ਵਾਲੇ ਚੱਕਰ l
*ਕੱਟ ਦੋ ਬਾਬਾ, ਚੌਰਾਸੀ ਵਾਲੇ ਚੱਕਰ l
ਪੂਰੀ, ਕਰ ਦੋ ਆਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F
ਮੰਗਦੇ ਤੇਰੇ, ਨਾਮ ਦੀ ਓਟ l
ਦੁੱਖ ਦੀ ਕਦੇ ਵੀ, ਲੱਗੇ ਨਾ ਚੋਟ l
*ਹੋ ਕੱਟ ਦੋ ਦਾਤਾ, ਦਿਲਾਂ ਦੇ ਖੋਟ l
ਜੀਵਨ, ਆਵੇ ਰਾਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F
ਮਹਾਂਰਾਜ, ਸਾਨੂੰ ਲੋਹੜੀ ਦੇ ll
ਗੁਰੂਦੇਵ, ਸਾਨੂੰ ਲੋਹੜੀ ਦੇ ll
*ਲੋਹੜੀ ਦੇ, ਬਾਬਾ ਲੋਹੜੀ ਦੇ ll
ਲੋਹੜੀ ਦੇ, ਬਾਬਾ ਲੋਹੜੀ ਦੇ llll
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F
ਇਹ ਭਜਨ 22:22 ਮਿੰਟ ਤੇ ਹੈ l
ਅਪਲੋਡਰ- ਅਨਿਲਰਾਮੂਰਤੀਭੋਪਾਲ