मेरा भोला मस्त मलंग अड़ियो

ਮੇਰਾ, ਭੋਲ਼ਾ ਮਸਤ ਮਲੰਗ ਅੜ੍ਹੀਓ,
ਗੌਰਾਂ ਹੋ ਗਈ ਤੰਗ ਅੜ੍ਹੀਓ ll

ਗੌਰਾਂ ਨੇ ਬੀਜ ਲਈ, ਹਰੀ ਹਰੀ ਮਹਿੰਦੀ ll
ਮੇਰੇ, ਭੋਲ਼ੇ ਨੇ ਬੀਜ ਲਈ ਭੰਗ ਅੜ੍ਹੀਓ,
ਗੌਰਾਂ ਹੋ ਗਈ ਤੰਗ ਅੜ੍ਹੀਓ,,,
ਮੇਰਾ, ਭੋਲ਼ਾ ਮਸਤ ਮਲੰਗ,,,,,,,,,,,,,,,,

ਗੌਰਾਂ ਦੀ ਉੱਗ ਗਈ, ਹਰੀ ਹਰੀ ਮਹਿੰਦੀ ll
ਮੇਰੇ, ਭੋਲ਼ੇ ਦੀ ਉੱਗ ਗਈ ਭੰਗ ਅੜ੍ਹੀਓ,
ਗੌਰਾਂ ਹੋ ਗਈ ਤੰਗ ਅੜ੍ਹੀਓ,,,
ਮੇਰਾ, ਭੋਲ਼ਾ ਮਸਤ ਮਲੰਗ,,,,,,,,,,,,,,,,

ਗੌਰਾਂ ਨੇ ਤੋੜ ਲਈ, ਹਰੀ ਹਰੀ ਮਹਿੰਦੀ ll
ਮੇਰੇ, ਭੋਲ਼ੇ ਨੇ ਤੋੜ ਲਈ ਭੰਗ ਅੜ੍ਹੀਓ,
ਗੌਰਾਂ ਹੋ ਗਈ ਤੰਗ ਅੜ੍ਹੀਓ,,,
ਮੇਰਾ, ਭੋਲ਼ਾ ਮਸਤ ਮਲੰਗ,,,,,,,,,,,,,,,,

ਗੌਰਾਂ ਨੇ ਕੁੱਟ ਲਈ ਹਰੀ ਹਰੀ ਮਹਿੰਦੀ ll
ਮੇਰੇ, ਭੋਲ਼ੇ ਨੇ ਕੁੱਟ ਲਈ ਭੰਗ ਅੜ੍ਹੀਓ,
ਗੌਰਾਂ ਹੋ ਗਈ ਤੰਗ ਅੜ੍ਹੀਓ,,,
ਮੇਰਾ, ਭੋਲ਼ਾ ਮਸਤ ਮਲੰਗ,,,,,,,,,,,,,,,,

ਗੌਰਾਂ ਨੇ ਪੀਸ ਲਈ, ਹਰੀ ਹਰੀ ਮਹਿੰਦੀ ll
ਮੇਰੇ, ਭੋਲ਼ੇ ਨੇ ਰਗੜ ਲਈ ਭੰਗ ਅੜ੍ਹੀਓ,
ਗੌਰਾਂ ਹੋ ਗਈ ਤੰਗ ਅੜ੍ਹੀਓ,,,
ਮੇਰਾ, ਭੋਲ਼ਾ ਮਸਤ ਮਲੰਗ,,,,,,,,,,,,,,,,

ਗੌਰਾਂ ਦੇ ਚੜ੍ਹ ਗਈ, ਹਰੀ ਹਰੀ ਮਹਿੰਦੀ ll
ਮੇਰੇ, ਭੋਲ਼ੇ ਨੂੰ ਚੜ੍ਹ ਗਈ ਭੰਗ ਅੜ੍ਹੀਓ,
ਗੌਰਾਂ ਹੋ ਗਈ ਤੰਗ ਅੜ੍ਹੀਓ,,,
ਮੇਰਾ, ਭੋਲ਼ਾ ਮਸਤ ਮਲੰਗ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (480 downloads)