जय अम्बे जय जय जगदम्बे जय जय शेरांवाली माँ

^जय अम्बे जय जय जगदम्बे, जय जय शेरांवाली माँ,
जय जग जननी, ज्योतां वाली, "जय दुर्गे जय काली माँ" ll

तूँ बेअंत है, अंत न तेरा, "महिमा अज़ब तिहारी माँ"
अष्ट भुजी तूँ, आदि भवानी, "तेरी सिंह सवारी माँ" l
अष्ट भुजी तूँ, आदि भवानी, तेरी सिंह सवारी माँ,
^जय अम्बे, जय जय जगदम्बे, जय जय,,,,,,,,,,,,,

शँख चक्र, त्रिशूल गदा और, "धनुष खड़ग तूँ धारे माँ*" l
शुम्भ निशुम्भ जेहे राक्षश तूँ, "पल क्षण में संघारे माँ*" l
शुम्भ निशुम्भ जेहे राक्षश तूँ, पल क्षण में संघारे माँ,
^जय अम्बे, जय जय जगदम्बे, जय जय,,,,,,,,,,,,,

तूँ वर दाती, अदि भवानी, "बड़ी तू भोली भाली माँ*" l
समय समय पर, भक्त जनो की, "हर आफ़त तूँ टाली माँ*" l
समय समय पर, भक्त जनो की, हर आफ़त तूँ टाली माँ,
^जय अम्बे, जय जय जगदम्बे, जय जय,,,,,,,,,,,,,

चन बेचारा, दास निमाणा, "दर पे खड़ा सवाली माँ*" l
शरण आए की, लाज़ रख ले, "तेरी दया निराली माँ*" l
शरण आए की, लाज़ रख ले, तेरी दया निराली माँ,
^जय अम्बे, जय जय जगदम्बे, जय जय,,,,,,,,,,,,,

अपलोडर- अनिलरामूर्तिभोपाल

ਜੈ ਅੰਬੇ ਜੈ ਜੈ ਜਗਦੰਬੇ ਜੈ ਜੈ ਸ਼ੇਰਾਂਵਾਲੀ ਮਾਂ
===============================
^ਜੈ ਅੰਬੇ ਜੈ ਜੈ ਜਗਦੰਬੇ, ਜੈ ਜੈ ਸ਼ੇਰਾਂਵਾਲੀ ਮਾਂ,
ਜੈ ਜੱਗ ਜੰਨਨੀ, ਜੋਤਾਂ ਵਾਲੀ, "ਜੈ ਦੁਰਗੇ ਜੈ ਕਾਲੀ ਮਾਂ" ll

ਤੂੰ ਬੇਅੰਤ ਹੈਂ, ਅੰਤ ਨਾ ਤੇਰਾ, "ਮਹਿਮਾ ਅਜ਼ਬ ਤਿਹਾਰੀ ਮਾਂ*" l
ਅਸ਼ਟ ਭੁਜੀ ਤੂੰ, ਆਦਿ ਭਵਾਨੀ, "ਤੇਰੀ ਸਿੰਘ ਸਵਾਰੀ ਮਾਂ*"।
ਅਸ਼ਟ ਭੁਜੀ ਤੂੰ, ਆਦਿ ਭਵਾਨੀ, ਤੇਰੀ ਸਿੰਘ ਸਵਾਰੀ ਮਾਂ,
^ਜੈ ਅੰਬੇ, ਜੈ ਜੈ ਜਗਦੰਬੇ, ਜੈ ਜੈ ਸ਼ੇਰਾਂਵਾਲੀ ਮਾਂ,,,,,,,,,,,,,

ਸ਼ੰਖ ਚੱਕਰ, ਤ੍ਰਿਸ਼ੂਲ ਗਦਾ ਔਰ, "ਧਨੁਸ਼ ਖੜ੍ਹਗ ਤੂੰ ਧਾਰੇ ਮਾਂ*"।
ਸ਼ੰਭ ਨਿਸ਼ੁੰਭ, ਜੇਹੇ ਰਾਕਸ਼ਸ਼ ਤੂੰ, "ਪਲ ਛਿਨ ਵਿੱਚ ਸੰਘਾਰੇ ਮਾਂ*"।
ਸ਼ੰਭ ਨਿਸ਼ੁੰਭ, ਜੇਹੇ ਰਾਕਸ਼ਸ਼ ਤੂੰ, ਪਲ ਛਿਨ ਵਿੱਚ ਸੰਘਾਰੇ ਮਾਂ,
^ਜੈ ਅੰਬੇ, ਜੈ ਜੈ ਜਗਦੰਬੇ, ਜੈ ਜੈ ਸ਼ੇਰਾਂਵਾਲੀ ਮਾਂ,,,,,,,,,,,,,

ਤੂੰ ਵਰਦਾਤੀ, ਆਦਿ ਭਵਾਨੀ, "ਬੜੀ ਤੂੰ ਭੋਲ਼ੀ ਭਾਲੀ ਮਾਂ*"l
ਸਮੇਂ ਸਮੇਂ ਤੇ, ਭਗਤ ਜਨਾਂ ਦੀ, "ਹਰ ਆਫ਼ਤ ਤੂੰ ਟਾਲੀ ਮਾਂ*"l  
ਸਮੇਂ ਸਮੇਂ ਤੇ, ਭਗਤ ਜਨਾਂ ਦੀ, ਹਰ ਆਫ਼ਤ ਤੂੰ ਟਾਲੀ ਮਾਂ
^ਜੈ ਅੰਬੇ, ਜੈ ਜੈ ਜਗਦੰਬੇ, ਜੈ ਜੈ ਸ਼ੇਰਾਂਵਾਲੀ ਮਾਂ,,,,,,,,,,,,,

ਚੰਨ ਬੇਚਾਰਾ, ਦਾਸ ਨਿਮਾਣਾ, "ਦਰ ਤੇ ਖੜ੍ਹਾ ਸਵਾਲੀ*"l
ਸ਼ਰਨ ਆਏ ਦੀ, ਲੱਜਾ ਰੱਖ ਲੈ, "ਤੇਰੀ ਦਇਆ ਨਿਰਾਲੀ ਮਾਂ*"l  
ਸ਼ਰਨ ਆਏ ਦੀ, ਲੱਜਾ ਰੱਖ ਲੈ, ਤੇਰੀ ਦਇਆ ਨਿਰਾਲੀ ਮਾਂ,
^ਜੈ ਅੰਬੇ, ਜੈ ਜੈ ਜਗਦੰਬੇ, ਜੈ ਜੈ ਸ਼ੇਰਾਂਵਾਲੀ ਮਾਂ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (436 downloads)