असीं हर वेले लैंदे तेरा नाम

असी हर वेले लैंदे तेरा नाम,
तू भर दे झोलियाँ,
आजा मेरी माँ,, आजा अम्बे माँ,
आजा भोली माँ,, तू जगदम्बे माँ,
जय माँ, जय माँ, अम्बे माँ, जय माँ,
सारे बोलो जय माता दी,
रल के बोलो जय माता दी....

सुनिया एह दाती तू ते,
डुबेया नू तारे, दुष्टा नू मारे,
मंगिया मुरादा दे के, सब नू तू ठारे,
सब नू तू ठारे, मैनु ठार दे ता, मैं भी घर जा,
तू भर दे झोलियाँ,
असी हर वेले लैंदे तेरा नाम.....

दुरो दुरो चल मईया,
बच्चे तेरे आंवदे,, सीस झुकावंदे,
खाली झोली आके तैथों, भर के लीजावंदे,
गुण तेरे गांदे, कहंदे मईया तेरा, उच्चा दर्ज़ा,
तू भर दे झोलियाँ,
असी हर वेले लैंदे तेरा नाम.....

कलयुग विच दाती,
तेरा ही सहारा,, जाने जग सारा,
कण कण विच मईया तेरा ही पसारा,
तेरा ही पसारा, दाती महर कर, मैं भी तर जा,
तू भर दे झोलियाँ,
असी हर वेले लैंदे तेरा नाम.....

दर तेरे उत्ते मईया,
अलख जगाई एह,, वेखदी लुकाई एह,
सारे जग उत्ते दाती, तेरी रोशनाई एह,
तेरी रोशनाई, जसपिंदर करे अर्ज़ा,
तू भर दे झोलियाँ,
असी हर वेले लैंदे तेरा नाम.....




ਅਸੀਂ ਹਰ ਵੇਲੇ, ਲੈਂਦੇ ਤੇਰਾ ਨਾਂਅ* ll,
ਤੂੰ ਭਰ ਦੇ, ਝੋਲੀਆਂ,,, xll -ll
ਆਜਾ ਮੇਰੀ ਮਾਂ*,,, ਆਜਾ ਅੰਬੇ ਮਾਂ*,,,
ਆਜਾ ਭੋਲੀ ਮਾਂ*,,, ਤੂੰ ਜਗਦੰਬੇ ਮਾਂ*,,, ll
ਜੈ ਮਾਂ,,, ਜੈ ਮਾਂ,,, ਅੰਬੇ ਮਾਂ, ਜੈ ਮਾਂ*,,,
ਸਾਰੇ ਬੋਲੋ,,, ਜੈ ਮਾਤਾ ਦੀ l
ਰਲ ਕੇ ਬੋਲੋ,,, ਜੈ ਮਾਤਾ ਦੀ l

ਸੁਣੀਆਂ ਏ ਦਾਤੀ ਤੂੰ ਤੇ,
ਡੁੱਬਿਆਂ ਨੂੰ ਤਾਰੇ*,,, ਦੁਸ਼ਟਾਂ ਨੂੰ ਮਾਰੇ ll
ਮੰਗੀਆਂ ਮੁਰਾਦਾਂ ਦੇ ਕੇ*, ਸਭ ਨੂੰ ਤੂੰ ਠਾਰ੍ਹੇ,
ਸਭ ਨੂੰ ਤੂੰ ਠਾਰ੍ਹੇ, ਮੈਨੂੰ ਠਾਰ੍ਹ ਦੇ ਤਾਂ, ਮੈਂ ਵੀ ਘਰ ਜਾਂ,
ਤੂੰ ਭਰ ਦੇ, ਝੋਲੀਆਂ,,, xll
ਅਸੀਂ ਹਰ ਵੇਲੇ, ਲੈਂਦੇ ਤੇਰਾ ਨਾਂਅ*,,,,,,,,,,,,,,,,,F

ਦੂਰੋਂ ਦੂਰੋਂ ਚੱਲ ਮਈਆ,
ਬੱਚੇ ਤੇਰੇ ਆਂਵਦੇ*,,, ਸੀਸ ਝੁਕਾਂਵਦੇ ll
ਖ਼ਾਲੀ ਝੋਲੀ ਆ ਕੇ ਤੈਥੋਂ*, ਭਰ ਕੇ ਲਿਜਾਂਵਦੇ,
ਗੁਣ ਤੇਰੇ ਗਾਂਦੇ, ਕਹਿੰਦੇ ਮਈਆ ਤੇਰਾ, ਉੱਚਾ ਦਰਜ਼ਾ,
ਤੂੰ ਭਰ ਦੇ, ਝੋਲੀਆਂ,,, xll
ਅਸੀਂ ਹਰ ਵੇਲੇ, ਲੈਂਦੇ ਤੇਰਾ ਨਾਂਅ*,,,,,,,,,,,,,,,,,

ਕਲਯੁੱਗ ਵਿੱਚ ਦਾਤੀ,
ਤੇਰਾ ਹੀ ਸਹਾਰਾ*,,, ਜਾਣੇ ਜੱਗ ਸਾਰਾ ll
ਕਣ ਕਣ ਵਿੱਚ ਮਈਆ*, ਤੇਰਾ ਹੀ ਪਸਾਰਾ,
ਤੇਰਾ ਹੀ ਪਸਾਰਾ, ਦਾਤੀ ਮੇਹਰ ਕਰ, ਮੈਂ ਵੀ ਤਰ ਜਾਂ,
ਤੂੰ ਭਰ ਦੇ, ਝੋਲੀਆਂ,,, xll
ਅਸੀਂ ਹਰ ਵੇਲੇ, ਲੈਂਦੇ ਤੇਰਾ ਨਾਂਅ*,,,,,,,,,,,,,,,,,

ਦਰ ਤੇਰੇ ਉੱਤੇ ਮਈਆ,
ਅਲਖ਼ ਜਗਾਈ ਏ,,, ਵੇਖਦੀ ਲੁਕਾਈ ਏ ll
ਸਾਰੇ ਜੱਗ ਉੱਤੇ ਦਾਤੀ*, ਤੇਰੀ ਰੁਸ਼ਨਾਈ ਏ,
ਤੇਰੀ ਰੁਸ਼ਨਾਈ, ਜਸਪਿੰਦਰ, ਕਰੇ ਅਰਜ਼ਾਂ,
ਤੂੰ ਭਰ ਦੇ, ਝੋਲੀਆਂ,,, xll
ਅਸੀਂ ਹਰ ਵੇਲੇ, ਲੈਂਦੇ ਤੇਰਾ ਨਾਂਅ*,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (381 downloads)