मेरे जोगी दे दरबार तो,
मंग लो मुरादां मंग लो,
पौणाहारी दे दरबार तो,
खाली झोलिया भर लो,
मेरे जोगी दे दरबार तो,
मंग लो मुरादां मंग लो......
सारी दुनिया दा बाली तू,
माँ रत्नो दा पाली तू,
मुँह मंगिया वर पा लो,
सिद्ध जोगी दे दरबार तो,
मंग लो मुरादां मंग लो......
मावां नू तू बचड़े देवे,
बैना नू तू वीर मिलावे,
खजाने खुशियां वाले मंग लो,
सिद्ध जोगी दे दरबार तो,
मंग लो मुरादां मंग लो......
अंत समय पछताऊना पैना,
ए वेहला फेर हथ नी आउना,
जीवन सफल बना लवो,
सिद्ध जोगी दे दरबार तो,
मंग लो मुरादां मंग लो......
जोगी मेरे दी मोर सवारी,
सब भगता नू लग्गे प्यारी,
ओहदे रज रज दर्शन पा लवो,
सिद्ध जोगी दे दरबार तो,
मंग लो मुरादां मंग लो......
हथ विच चिमटा बगल च झोली,
ककिया झटावा सूरत भोली,
ओहदे चरणी सीस निवा लो,
सिद्ध जोगी दे दरबार तो,
मंग लो मुरादां मंग लो......
ਮੇਰੇ ਜੋਗੀ ਦੇ, ਦਰਬਾਰ ਤੋਂ l
ਮੰਗ ਲੋ, ਮੁਰਾਦਾਂ ਮੰਗ ਲੋ,
ਪੌਣਾਹਾਰੀ ਦੇ, ਦਰਬਾਰ ਤੋਂ l
ਖ਼ਾਲੀ ਝੋਲੀਆਂ ਭਰ ਲੋ,
ਮੇਰੇ ਜੋਗੀ ਦੇ, ਦਰਬਾਰ ਤੋਂ l
ਮੰਗ ਲੋ, ਮੁਰਾਦਾਂ,,,,,,,,,,,,,
ਸਾਰੀ ਦੁਨੀਆਂ, ਦਾ ਬਾਲੀ ਤੂੰ l
ਮਾਂ ਰਤਨੋ ਦਾ, ਪਾਲੀ ਹੈ ਤੂੰ ll
ਮੂੰਹ ਮੰਗਿਆ, ਵਰ ਪਾ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,
ਮਾਂਵਾਂ ਨੂੰ ਤੂੰ, ਬੱਚੜੇ ਦੇਵੇਂ l
ਭੈਣਾਂ ਨੂੰ ਤੂੰ, ਵੀਰ ਮਿਲਾਵੇਂ ll
ਖਜ਼ਾਨੇ, ਖੁਸ਼ੀਆਂ ਵਾਲੇ ਮੰਗ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,
ਅੰਤ ਸਮੇਂ, ਪਛਤਾਉਣਾ ਪੈਣਾ l
ਏਹ ਵੇਲਾ ਫਿਰ, ਹੱਥ ਨੀ ਆਉਣਾ ll
ਜੀਵਨ, ਸਫ਼ਲ ਬਣਾ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,
ਜੋਗੀ ਮੇਰੇ ਦੀ, ਮੋਰ ਸਵਾਰੀ l
ਸਭ ਭਗਤਾਂ ਨੂੰ ਲੱਗੇ ਪਿਆਰੀ ll
ਓਹਦੇ ਰੱਜ ਰੱਜ, ਦਰਸ਼ਨ ਪਾ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,
ਹੱਥ ਵਿੱਚ ਚਿਮਟਾ, ਬਗ਼ਲ 'ਚ ਝੋਲੀ l
ਕੱਕੀਆਂ ਜਟਾਂਵਾਂ, ਸੂਰਤ ਭੋਲ਼ੀ ll
ਓਹਦੇ ਚਰਣੀ, ਸੀਸ ਨਿਵਾ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ