ਵੇ ਮੈਂ ਜੋਗਣ ਹੋ ਗਈ ਆਂ
ਧੁਨ -ਓ ਪ੍ਰੇਮ ਸੇ ਬੋਲੋ... ਜੈ ਬਾਬੇ ਦੀ...
ਵੇ ਮੈਂ, ਜੋਗਣ, ਹੋ ਗਈ ਆਂ,
ਜੋਗੀ ਦੇ, ਦੇਖ, ਸੁਨਹਿਰੀ ਵਾਲ਼ ॥
ਵੇ ਮੈਂ, ਰੋਗਣ ਹੋ ਗਈ ਆਂ,
ਜੋਗੀ ਦੇ, ਦੇਖ, ਸੁਨਹਿਰੀ ਵਾਲ਼ ॥
ਮਨ, ਮੇਰੇ ਦੀ, ਚਾਲ ਬਦਲ ਗਈ,
ਦੇਖ, ਫ਼ਕੀਰੀ ਚਾਲ ॥
ਵੇ ਮੈਂ, ਜੋਗਣ, ਹੋ ਗਈ ਆਂ...
ਭਗਵੇਂ, ਰੰਗ ਦਾ, ਬਾਣਾ ਪਾ ਲਿਆ,
ਭੁੱਲ ਗਈ, ਜਗ ਦਾ ਖਿਆਲ ॥
ਵੇ ਮੈਂ, ਜੋਗਣ, ਹੋ ਗਈ ਆਂ...
ਬਗ਼ਲ ਚ, ਝੋਲੀ, ਹੱਥ ਵਿੱਚ ਚਿਮਟਾ,
ਚਿਮਟੇ ਦੀ, ਵੱਜਦੀ ਤਾਂਨ ॥
ਵੇ ਮੈਂ, ਜੋਗਣ, ਹੋ ਗਈ ਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
धुन — ओ प्रेम से बोलो… जै बाबे दी…
वे मैं जोगण हो गई आं
वे मैं, जोगण, हो गई आं,
जोगी दे, देख, सुनहरी वाल॥
वे मैं, रोगण हो गई आं,
जोगी दे, देख, सुनहरी वाल॥
मन, मेरे दी, चाल बदल गई,
देख, फ़कीरी चाल॥
वे मैं, जोगण, हो गई आं...
भगवें रंग दा बाणा पा लिया,
भुल गई जग दा ख़याल॥
वे मैं, जोगण, हो गई आं...
बगल च, झोली, हाथ विच चिमटा,
चिमटे दी, वਜदी तान॥
वे मैं, जोगण, हो गई आं...