कलेहरिया मोरा वे

( आउंदी नहियो चैन सानू पौणाहारी बिन वे,
हो जाये दीदार जेहड़ी घड़ी पल छिन वे,
रेह्न्दियाँ गुफ़ा दे वल अठो पहर नज़रा,
चारे पहर रात सत्ते चारे पहर दिन वे। )

बाबा जी लई रोट बनावा, तेरे लई कूटा चुरी,
नेड़े होके सुन लै मेरी अर्ज़ है बड़ी जरूरी,
दर्शन नू है नैन प्यासे, नैना दी प्यास बुझा दे,
वे कलेहरिया मोरा वे बाबे नाल मिला दे.....

पैरा दे विच झांजर तेरे गल विच पावा गानी,
जे जोगी नू लै के आवे, तेरा ना कोई सानी,
आजा उड के मेरे वेहड़े, वेहड़े विच पैर भी पा दे,
वे कलेहरिया मोरा वे बाबे नाल मिला दे.....

चिट्टा सूरज नाल दुपहरा तारेया दे नाल राता,
मैं सुनिया ए नाल जोगी दे ऐदा तेरिया बाता,
चिट्टा रंग पानी विच मिलदा, ऐदा सांझ पवा दे,
वे कलेहरिया मोरा वे बाबे नाल मिला दे.....

सारी ज़िन्दगी रहु मंडाली शुक्र गुजार वे तेरा,
तेरे वांगु सफल हो जावे जग ते आउना मेरा,
ला सोनू दी अर्ज़ वे मोरा, हुक वे अंदर गुफा दे,
वे कलेहरिया मोरा वे बाबे नाल मिला दे.....




( ਆਉਂਦੀ ਨਹੀਂਓਂ, ਚੈਨ ਸਾਨੂੰ, ਪੌਣਾਹਾਰੀ ਬਿਨ ਵੇ,,, ਹਾਏ!
ਹੋ ਜਾਏ, ਦੀਦਾਰ ਜੇਹੜੀ, ਘੜ੍ਹੀ ਪਲ ਛਿਨ ਵੇ l
*ਰਹਿੰਦੀਆਂ, ਗੁਫ਼ਾ ਦੇ ਵੱਲ, ਅੱਠੋਂ ਪਹਿਰ ਨਜ਼ਰਾਂ,
ਚਾਰੇ ਪਹਿਰ ਰਾਤ ਸੱਤੇ, ਚਾਰੇ ਪਹਿਰ ਦਿਨ ਵੇ ll )

ਬਾਬਾ ਜੀ ਲਈ, ਰੋਟ ਬਣਾਵਾਂ, ਤੇਰੇ 'ਲਈ ਕੁੱਟਾਂ ਚੂਰੀ l
ਨੇੜ੍ਹੇ ਹੋ ਕੇ, ਸੁਣ ਲੈ ਮੇਰੀ, ਅਰਜ਼ ਹੈ ਬੜੀ ਜ਼ਰੂਰੀ ll
ਦਰਸ਼ਨ ਨੂੰ ਹੈ, ਨੈਣ ਪਿਆਸੇ* ll, ਨੈਣਾਂ ਦੀ ਪਿਆਸ ਬੁਝਾ ਦੇ,,,
ਵੇ ਕਲੈਹਰੀਆ lll ਮੋਰਾ ਵੇ, ਬਾਬੇ ਨਾਲ ਮਿਲਾ ਦੇ xll-ll

ਪੈਰਾਂ ਦੇ ਵਿੱਚ, ਝਾਂਜਰ ਤੇਰੇ, ਗਲ਼ ਵਿੱਚ ਪਾਵਾਂ ਗਾਨੀ l
ਜੇ ਜੋਗੀ ਨੂੰ, ਲੈ ਕੇ ਆਵੇਂ, ਤੇਰਾ ਨਾ ਕੋਈ ਸਾਨ੍ਹੀ ll
ਆਜਾ ਉੱਡ ਕੇ, ਮੇਰੇ ਵੇਹੜੇ* ll, ਵੇਹੜੇ ਵਿੱਚ ਪੈਰ ਵੀ ਪਾ ਦੇ,,,
ਵੇ ਕਲੈਹਰੀਆ lll ਮੋਰਾ ਵੇ, ਬਾਬੇ ਨਾਲ ਮਿਲਾ ਦੇ xll-ll

ਚਿੱਟਾ ਸੂਰਜ, ਨਾਲ ਦੁਪਹਿਰਾਂ, ਤਾਰਿਆਂ ਦੇ ਨਾਲ ਰਾਤਾਂ l
ਮੈਂ ਸੁਣਿਆਂ ਏ, ਨਾਲ ਜੋਗੀ ਦੇ, ਐਦਾਂ ਤੇਰੀਆਂ ਬਾਤਾਂ ll
ਚਿੱਟਾ ਰੰਗ, ਪਾਣੀ ਵਿੱਚ ਮਿਲਦਾ* ll, ਐਦਾਂ ਸਾਂਝ ਪੁਆ ਦੇ,,,
ਵੇ ਕਲੈਹਰੀਆ lll ਮੋਰਾ ਵੇ, ਬਾਬੇ ਨਾਲ ਮਿਲਾ ਦੇ xll-ll

ਸਾਰੀ ਜਿੰਦਗੀ, ਰਹੂ ਮੰਢਾਲੀ, ਸ਼ੁਕਰ ਗੁਜ਼ਾਰ ਵੇ ਤੇਰਾ l
ਤੇਰੇ ਵਾਂਗੂ, ਸਫ਼ਲ ਹੋ ਜਾਵੇ, ਜੱਗ ਤੇ ਆਉਣਾ ਮੇਰਾ ll
ਲਾ ਸੱਤੇ/ਸੋਨੂ ਦੀ, ਅਰਜ਼ ਵੇ ਮੋਰਾ* ll, ਹੂਕ ਵੇ ਅੰਦਰ ਗੁਫ਼ਾ ਦੇ,,,
ਵੇ ਕਲੈਹਰੀਆ lll ਮੋਰਾ ਵੇ, ਬਾਬੇ ਨਾਲ ਮਿਲਾ ਦੇ xll-ll

ਅਪਲੋਡਰ- ਅਨਿਲਰਾਮੂਰਤੀਭੋਪਾਲ
ਪ੍ਰੀਤ ਨਗਰ ਹੁਸ਼ਿਆਰਪੁਰੀਆ  
download bhajan lyrics (501 downloads)