वेला हुन तारण दा

जोगी आजा गुफा चो बाहर, वेला हुन तारण दा,
की वेला हुन तारण दा,
हुन तारो, तारनहार, वेला हुन तारण दा,
जोगी आजा गुफा चो बाहर......

दुरो दुरो आउंदे प्यारे रूप तेरे दे लैन नज़ारे,
हो चूक परदा, चूक परदा,
चूक परदा, तू देदे दीदार, वेला हुन तारण दा,
जोगी आजा गुफा चो बाहर......

कुंजा आईया बन बन डारां, लुटिया ना असां मौज बहारा,
हुन दर्श, हुन दर्श,
हुन दर्श, देयो इक वार, वेला हुन तारण दा,
जोगी आजा गुफा चो बाहर......

लाल दा तरला, जानी ना ताहना, दर आया ने खाली नी जाना,
जोगी सब दे, बाबा सब दे,
जोगी सब दे, भरो भंडार, वेला हुन तारण दा,
जोगी आजा गुफा चो बाहर......




ਜੋਗੀ, ਆਜਾ, ਗੁਫ਼ਾ 'ਚੋਂ ਬਾਹਰ, ਵੇਲਾ ਹੁਣ ਤਾਰਨ ਦਾ ll
ਕਿ ਵੇਲਾ, ਹੁਣ ਤਾਰਨ ਦਾ ll
ਹੁਣ, ਤਾਰੋ, ਤਾਰਣਹਾਰ, ਵੇਲਾ ਹੁਣ ਤਾਰਨ ਦਾ l
ਜੋਗੀ, ਆਜਾ, ਗੁਫ਼ਾ 'ਚੋਂ ਬਾਹਰ,,,,,,,,,,,,,,,,,,,,

ਦੂਰੋਂ ਦੂਰੋਂ, ਆਉਂਦੇ ਪਿਆਰੇ, "ਰੂਪ ਤੇਰੇ ਦੇ, ਲੈਣ ਨਜ਼ਾਰੇ" ll
^ਹੋ ਚੁੱਕ ਪਰਦਾ, ਚੁੱਕ ਪਰਦਾ,,,
ਚੁੱਕ ਪਰਦਾ, ਤੂੰ ਦੇ ਦੇ ਦੀਦਾਰ, ਵੇਲਾ ਹੁਣ ਤਾਰਨ ਦਾ,,,
ਜੋਗੀ, ਆਜਾ, ਗੁਫ਼ਾ 'ਚੋਂ ਬਾਹਰ,,,,,,,,,,,,,,,,,,,,

ਕੂੰਜ਼ਾਂ ਆਈਆਂ, ਬੰਨ੍ਹ ਬੰਨ੍ਹ ਡਾਰਾਂ, "ਲੁੱਟੀਆਂ ਨਾ ਅਸਾਂ, ਮੌਜ਼ ਬਹਾਰਾਂ"
^ਹੁਣ ਦਰਸ਼, ਹੁਣ ਦਰਸ਼,,,
ਹੁਣ ਦਰਸ਼, ਦਿਓ ਇੱਕ ਵਾਰ, ਵੇਲਾ ਹੁਣ ਤਾਰਨ ਦਾ,,,
ਜੋਗੀ, ਆਜਾ, ਗੁਫ਼ਾ 'ਚੋਂ ਬਾਹਰ,,,,,,,,,,,,,,,,,,,,

ਲਾਲ ਦਾ ਤਰਲਾ, ਜਾਣੀ ਨਾ ਤਾਹਨਾ, "ਦਰ ਆਇਆ ਨੇ, ਖ਼ਾਲੀ ਨੀ ਜਾਣਾ" ll
^ਜੋਗੀ ਸਭ ਦੇ, ਬਾਬਾ ਸਭ ਦੇ,,,
ਜੋਗੀ ਸਭ ਦੇ, ਭਰੋ ਭੰਡਾਰ, ਵੇਲਾ ਹੁਣ ਤਾਰਨ ਦਾ,,,
ਜੋਗੀ, ਆਜਾ, ਗੁਫ਼ਾ 'ਚੋਂ ਬਾਹਰ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (349 downloads)