सोहना लगदा गुरु जी तेरा नाम,
हर वेले ता जपदी,
हर वेले ता जपदी, मैं हर वेले ता जपदी,
सोहना लगदा गुरु जी.....
फुलां तो भी सोहना सोहने मुखड़े दा रूप ए,
सोहने नाल लाईया सानू सोहने दा सरूर ए,
साडी अलड़ा दी फड़ लई ए बांह,
मैं हर वेले ता जपदी,
सोहना लगदा गुरु जी.....
दसया गुरु ने मैनु ढंग रब पाऊंन दा,
पाई जांदा मूल ओ ता, लगिया निभाऊन दा,
ओ ता करी बैठा, रहमता दी छा,
मैं हर वेले ता जपदी,
सोहना लगदा गुरु जी.....
ना मैं पाए घंघरू ना चज मैनु गाऊंन दा,
ना ही बल सिखया मैं तसवी घुमाऊंन दा,
केहड़े लफ़्ज़ा नाल शुक्र करा,
मैं हर वेले ता जपदी,
सोहना लगदा गुरु जी.....
ਸੋਹਣਾ ਲੱਗਦਾ, ਗੁਰੂ ਜੀ ਤੇਰਾ ਨਾਂਅ,
ਹਰ ਵੇਲੇ ਤਾਂ ਜੱਪਦੀ ll
*ਹਰ ਵੇਲੇ ਤਾਂ ਜੱਪਦੀ, ਮੈਂ ਹਰ ਵੇਲੇ ਤਾਂ ਜੱਪਦੀ l
ਸੋਹਣਾ ਲੱਗਦਾ, ਗੁਰੂ ਜੀ,,,,,,,,,,,,,,,,,
ਫੁੱਲਾਂ ਤੋਂ ਵੀ ਸੋਹਣਾ ਸੋਹਣੇ, ਮੁੱਖੜੇ ਦਾ ਰੂਪ ਏ,
ਸੋਹਣੇ ਨਾਲ ਲਾਈਆਂ ਸਾਨੂੰ, ਸੋਹਣੇ ਦਾ ਸਰੂਰ ਏ ll
ਸਾਡੀ ਅੱਲੜ੍ਹਾਂ ਦੀ, ਫੜ੍ਹ ਲਈ ਏ ਬਾਂਹ,
ਮੈਂ ਹਰ ਵੇਲੇ ਤਾਂ ਜੱਪਦੀ,,,
ਸੋਹਣਾ ਲੱਗਦਾ, ਗੁਰੂ ਜੀ,,,,,,,,,,,,,,,,,
ਦੱਸਿਆ ਗੁਰਾਂ ਨੇ ਮੈਨੂੰ, ਢੰਗ ਰੱਬ ਪਾਉਣ ਦਾ,
ਪਾਈ ਜਾਂਦਾ ਮੁੱਲ ਓਹ ਤਾਂ, ਲੱਗੀਆਂ ਨਿਭਾਉਣ ਦਾ ll
ਓਹ ਤਾਂ ਕਰੀ ਬੈਠਾ, ਰਹਿਮਤਾਂ ਦੀ ਛਾਂ,
ਮੈਂ ਹਰ ਵੇਲੇ ਤਾਂ ਜੱਪਦੀ,,,
ਸੋਹਣਾ ਲੱਗਦਾ, ਗੁਰੂ ਜੀ,,,,,,,,,,,,,,,,,
ਨਾ ਮੈਂ ਪਾਏ ਘੁੰਘਰੂ ਨਾ, ਚੱਜ਼ ਮੈਨੂੰ ਗਾਉਣ ਦਾ,
ਨਾ ਹੀ ਬਲ ਸਿੱਖਿਆਂ ਮੈਂ, ਤੱਸਵੀ ਘੁਮਾਉਣ ਦਾ ll
ਕੇਹੜੇ ਲਫ਼ਜ਼ਾਂ ਨਾਲ, ਸ਼ੁੱਕਰ ਕਰਾਂ,
ਮੈਂ ਹਰ ਵੇਲੇ ਤਾਂ ਜੱਪਦੀ,,,
ਸੋਹਣਾ ਲੱਗਦਾ, ਗੁਰੂ ਜੀ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ