शिव दे मलंग नच्दे

ॐ नमोः शिवाय, ॐ नमोः शिवाय,
बम भोले बम भोले, बम बम बम.....

ओ अज्ज रात शिवरात्रि दी आई भगतो,
सारे भगता नू इसदी वधाई भगतो,
कई ताड़िया वजाउंन बिना संग नचदे,
ताड़िया वजाउंन, जय हो,
ताड़िया वजाउंन बिना संग नचदे,
आ वेख लो जी शिव दे,, मलंग नचदे,
आ वेख लो जी, शिव दे मलंग नचदे......

वखरा ही रंग अज्ज सब ने बनाया ए,
धरती पाताल अज्ज वेखो रुशनाया ए,
लै के दिल विच श्रद्धा उमंग नचदे,
दिल विच श्रद्धा,, जय हो,
दिल विच श्रद्धा उमंग नचदे,
आ वेख लो जी शिव दे,, मलंग नचदे,
आ वेख लो जी, शिव दे मलंग नचदे......

हर पासे वेखो शिवनाथ दे जैकारे ने,
शिव भोले बाबा जी ता सब नू प्यारे ने,
कई नाम वाली पिके वेखो भंग नचदे,
नाम वाली पिके,, जय हो,
नाम वाली पिके वेखो भंग नचदे,
आ वेख लो जी शिव दे,, मलंग नचदे,
आ वेख लो जी, शिव दे मलंग नचदे......

मस्ती दे विच अज्ज वेखो सारे नचदे,
शिव भोले बाबा जी दा नाम नाल जपदे,
महादेव दा चढ़ा के अज्ज रंग नचदे,
महादेव दा चढ़ा के,, जय हो,
महादेव दा चढ़ा के अज्ज रंग नचदे,
आ वेख लो जी शिव दे,, मलंग नचदे,
आ वेख लो जी, शिव दे मलंग नचदे......



ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ ll
ਬੰਮ ਭੋਲੇ ਬੰਮ ਭੋਲੇ, ਬੰਮ ਬੰਮ ਬੰਮ xll-ll

ਓ ਅੱਜ, ਰਾਤ ਸ਼ਿਵਰਾਤਰੀ ਦੀ, ਆਈ ਭਗਤੋ,
ਸਾਰੇ, ਭਗਤਾਂ ਨੂੰ, ਇਸਦੀ ਵਧਾਈ ਭਗਤੋ ll,
ਕਈ, ਤਾੜੀਆਂ ਵਜਾਉਣ, ਬਿਨਾਂ ਸੰਗ ਨੱਚਦੇ,
ਤਾੜੀਆਂ ਵਜਾਉਣ,,,* ਜੈ ਹੋ,,,*
ਤਾੜੀਆਂ ਵਜਾਉਣ, ਬਿਨਾਂ ਸੰਗ ਨੱਚਦੇ,
ਆਹ 'ਵੇਖ ਲਓ ਜੀ, ਸ਼ਿਵ ਦੇ,,, ll, ਮਲੰਗ ਨੱਚਦੇ,
"ਆਹ ਵੇਖ ਲਓ ਜੀ, ਸ਼ਿਵ ਦੇ ਮਲੰਗ ਨੱਚਦੇ" ll
^
ਵੱਖਰਾ ਹੀ ਰੰਗ, ਅੱਜ ਸਭ ਨੇ ਬਣਾਇਆ ਏ,
"ਧਰਤੀ ਪਾਤਾਲ ਅੱਜ, ਵੇਖੋ ਰੁਸ਼ਨਾਇਆ ਏ" ll
ਲੈ ਕੇ, ਦਿਲ ਵਿੱਚ ਸ਼ਰਧਾ, ਉਮੰਗ ਨੱਚਦੇ,
ਦਿਲ ਵਿੱਚ ਸ਼ਰਧਾ,,,* ਜੈ ਹੋ,,,*
ਦਿਲ ਵਿੱਚ ਸ਼ਰਧਾ, ਉਮੰਗ ਨੱਚਦੇ,
ਆਹ 'ਵੇਖ ਲਓ ਜੀ, ਸ਼ਿਵ ਦੇ,,, ll, ਮਲੰਗ ਨੱਚਦੇ,
"ਆਹ ਵੇਖ ਲਓ ਜੀ, ਸ਼ਿਵ ਦੇ ਮਲੰਗ ਨੱਚਦੇ" ll
^
ਹਰ ਪਾਸੇ ਵੇਖੋ, ਸ਼ਿਵ ਨਾਥ ਦੇ ਜੈਕਾਰੇ ਨੇ,
"ਸ਼ਿਵ ਭੋਲੇ ਬਾਬਾ ਜੀ ਤਾਂ, ਸਭ ਨੂੰ ਪਿਆਰੇ ਨੇ" ll
ਕਈ ਨਾਮ ਵਾਲੀ, ਪੀ ਕੇ ਵੇਖੋ, ਭੰਗ ਨੱਚਦੇ,
ਨਾਮ ਵਾਲੀ ਪੀ ਕੇ,,,* ਜੈ ਹੋ,,,*
ਨਾਮ ਵਾਲੀ, ਪਈ ਕੇ ਵੇਖੋ, ਭੰਗ ਨੱਚਦੇ,
ਆਹ 'ਵੇਖ ਲਓ ਜੀ, ਸ਼ਿਵ ਦੇ,,, ll, ਮਲੰਗ ਨੱਚਦੇ,
"ਆਹ ਵੇਖ ਲਓ ਜੀ, ਸ਼ਿਵ ਦੇ ਮਲੰਗ ਨੱਚਦੇ" ll
^
ਮਸਤੀ ਦੇ ਵਿੱਚ ਅੱਜ, ਵੇਖੋ ਸਾਰੇ ਨੱਚਦੇ,
"ਸ਼ਿਵ ਭੋਲੇ ਬਾਬਾ ਜੀ ਦਾ, ਨਾਮ ਨਾਲ ਜੱਪਦੇ" ll
ਮਹਾਂਦੇਵ ਦਾ, ਚੜ੍ਹਾ ਕੇ ਅੱਜ, ਰੰਗ ਨੱਚਦੇ,  
ਮਹਾਂਦੇਵ ਦਾ ਚੜ੍ਹਾ ਕੇ,,,* ਜੈ ਹੋ,,,*
ਮਹਾਂਦੇਵ ਦਾ, ਚੜ੍ਹਾ ਕੇ ਅੱਜ, ਰੰਗ ਨੱਚਦੇ,
ਆਹ 'ਵੇਖ ਲਓ ਜੀ, ਸ਼ਿਵ ਦੇ,,, ll, ਮਲੰਗ ਨੱਚਦੇ,
"ਆਹ ਵੇਖ ਲਓ ਜੀ, ਸ਼ਿਵ ਦੇ ਮਲੰਗ ਨੱਚਦੇ" ll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (339 downloads)