ਜੀ ਬੋਲੋ ਮਿਲ ਕੇ ਜੈਕਾਰਾ ਸ਼ੇਰਾਂਵਾਲੀ ਦਾ

ਜੈਕਾਰਾ ਸ਼ੇਰਾਂਵਾਲੀ ਦਾ

ਜੀ ਬੋਲੋ, ਮਿਲ ਕੇ, ਜੈਕਾਰਾ ਸ਼ੇਰਾਂਵਾਲੀ ਦਾ,
ਜੀ ਬੋਲੋ, ਮਿਲ ਕੇ, ਜੈਕਾਰਾ ਸ਼ੇਰਾਂਵਾਲੀ ਦਾ ॥
ਜਪ, ਲਵੋ ਨਾਮ, ਪਿਆਰਾ ਸ਼ੇਰਾਂਵਾਲੀ ਦਾ ॥
ਜੀ ਬੋਲੋ, ਮਿਲ ਕੇ, ਜੈਕਾਰਾ ਸ਼ੇਰਾਂਵਾਲੀ ਦਾ,
ਜੀ ਬੋਲੋ, ਮਿਲ ਕੇ, ਜੈਕਾਰਾ ਸ਼ੇਰਾਂਵਾਲੀ ਦਾ ॥

ਮੁੱਖ ਵਿੱਚੋਂ, ਨਿਕਲੇ ਜੇ, ਪਿਆਰਾ ਮਾਂ ਦਾ ਨਾਮ ਜੀ,
ਸੁੱਖਾਂ ਵਿੱਚ, ਲੰਘੇ ਹਰ, ਸੁਬਾਹ ਅਤੇ ਸ਼ਾਮ ਜੀ ॥
ਭਗਤਾਂ ਨੂੰ, ਮਿਲਦਾ, ਭਗਤਾਂ ਨੂੰ, ਮਿਲਦਾ,
ਭਗਤਾਂ ਨੂੰ, ਮਿਲਦਾ, ਸਹਾਰਾ ਸ਼ੇਰਾਂਵਾਲੀ ਦਾ...
ਜੀ ਬੋਲੋ, ਮਿਲ ਕੇ, ਜੈਕਾਰਾ...

ਹਰ ਹੱਥ, ਉੱਠੇ ਜਦੋਂ, ਲਾਉਂਦਾ ਏ ਜੈਕਾਰੇ ਜੀ,
ਭਰ ਦੇਂਦੀ ਮਾਂ, ਸਭ, ਖ਼ਾਲੀ ਪਏ ਭੰਡਾਰੇ ਜੀ ॥
ਮੁੱਕਿਆਂ ਨਾ, ਮੁੱਕੇਗਾ, ਮੁੱਕਿਆਂ ਨਾ, ਮੁੱਕੇਗਾ,
ਮੁੱਕਿਆਂ ਨਾ, ਮੁੱਕੇਗਾ, ਭੰਡਾਰਾ ਸ਼ੇਰਾਂਵਾਲੀ ਦਾ...
ਜੀ ਬੋਲੋ, ਮਿਲ ਕੇ, ਜੈਕਾਰਾ...

ਭਗਤਾਂ ਦੀ, ਟੋਲੀ ਵਿੱਚ, ਆਏ ਜੇਹੜੇ ਪਿਆਰੇ ਨੇ,
ਬਣ ਬੈਠੇ, ਅੰਬਰਾਂ ਦੇ, ਚੰਦ ਅਤੇ ਤਾਰੇ ਨੇ ॥
ਕਮਲ ਨੇ ਮੱਲ੍ਹਿਆ, ਚਾਂਦ ਨੇ ਮੱਲ੍ਹਿਆ,
ਸਾਰਿਆਂ ਨੇ ਮੱਲ੍ਹਿਆਂ, ਦਵਾਰਾ ਸ਼ੇਰਾਂਵਾਲੀ ਦਾ...
ਜੀ ਬੋਲੋ, ਮਿਲ ਕੇ, ਜੈਕਾਰਾ...
ਜੈਕਾਰਾ, ਸ਼ੇਰਾਂਵਾਲੀ ਦਾ, ਬੋਲ ਸਾਚੇ ਦਰਬਾਰ ਕੀ ਜੈ ।

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (272 downloads)