दिल साडा वी तां करदा ए

ਦਿਲ ਸਾਡਾ ਵੀ ਤਾਂ ਕਰਦਾ ਏ ਸ਼ੇਰਾਂ ਵਾਲੀਏ

ਦਿਲ, ਸਾਡਾ ਵੀ ਤਾਂ, ਕਰਦਾ ਏ, ਸ਼ੇਰਾਂ ਵਾਲੀਏ l
ਸਾਡਾ, ਦਿਲ ਨਹੀਓਂ, ਰੱਜਦਾ ਏ, ਸ਼ੇਰਾਂ ਵਾਲੀਏ l
ਦੱਸ, ਕਦੋਂ ਤੱਕ, ਐਵੇਂ ਮਾਂ, ਦੀਦਾਰ ਕਰਾਂਗੇ* ll
ਆਜਾ, ਆਜਾ ਮਾਂ,ਜੈ ਹੋ ,
ਬਹਿ ਕੇ ਗੱਲਾਂ, ਚਾਰ ਕਰਾਂਗੇ l
ਦਿਲ, ਸਾਡਾ ਵੀ ਤੇ, ਕਰਦਾ ਏ......
ਜੈ ਜੈ ਮੈ,ਜੈ ਜੈ ਮਾਂ, ll

ਹੁਣ ਤੇ, ਆਜਾ ਦਿਲ, ਬੱਚਿਆਂ ਦਾ ਤੋੜ ਨਾ l
ਤੇਰੇ, ਬੱਚਿਆਂ ਨੂੰ ਤੇਰੀ, ਹਰ ਵੇਲੇ ਲੋੜ੍ਹ ਮਾਂ ll
ਹੱਥ ਜੋੜ, ਬਿਨਤੀ, ਬਾਰੰਬਾਰ ਕਰਾਂਗੇ l
ਆਜਾ, ਆਜਾ ਮਾਂ,,,ਜੈ ਹੋ l,
ਬਹਿ ਕੇ ਗੱਲਾਂ, ਚਾਰ ਕਰਾਂਗੇ l
ਦਿਲ, ਸਾਡਾ ਵੀ ਤੇ, ਕਰਦਾ ਏ......F

ਤੇਰੇ, ਨਾਮ ਦੇ ਮਈਆ, ਜੈਕਾਰੇ ਵੀ ਲਾਉਣੇ ਨੇ l
ਦੁੱਖਾਂ ਵਾਲੇ, ਕਈ ਮੈਂ ਤਾਂ, ਕਿੱਸੇ ਵੀ ਸੁਣਾਉਣੇ ਨੇ ll
ਹੋਰ ਦੱਸ, ਕਿੰਨਾ, ਇੰਤਜ਼ਾਰਕਰਾਂਗੇ* ll
ਆਜਾ, ਆਜਾ ਮਾਂ,,,ਜੈ ਹੋ ,
ਬਹਿ ਕੇ ਗੱਲਾਂ, ਚਾਰ ਕਰਾਂਗੇ l
ਦਿਲ, ਸਾਡਾ ਵੀ ਤੇ, ਕਰਦਾ ਏ.......F

ਸ਼ਰਧਾ ਦੇ, ਨਾਲ ਤੇਰੇ, ਚਰਨਾਂ 'ਚ ਬਹਿ ਕੇ l
ਤਰ, ਜਾਵਾਂਗੇ ਅਸੀਂ, ਨਾਮ ਤੇਰਾ ਲੈ ਕੇ ll
ਗੱਲ ਨੂੰ, ਮਾਂਏਂ, ਵਾਰ ਵਾਰ ਕਰਾਂਗੇ l
ਆਜਾ, ਆਜਾ ਮਾਂ,ਜੈ ਹੋ l,
ਬਹਿ ਕੇ ਗੱਲਾਂ, ਚਾਰ ਕਰਾਂਗੇ l
ਦਿਲ, ਸਾਡਾ ਵੀ ਤੇ, ਕਰਦਾ ਏ.......F

ਜੋ ਵੀ, ਤੂੰ ਕਹੇਂਗੀ, ਹੋਵੇਗਾ ਮਨਜ਼ੂਰ ਮਾਂ l
ਭਗਤਾਂ ਨੂੰ, ਚਰਨਾਂ ਤੋਂ, ਕਰੀਂ ਨਾ ਤੂੰ ਦੂਰ ਮਾਂ ll
ਤੇਰੀ, ਹਰ ਗੱਲ,ਵੀਕਾਰ ਕਰਾਂਗੇ* ll
ਆਜਾ, ਆਜਾ ਮਾਂ,ਜੈ ਹੋ l,
ਬਹਿ ਕੇ ਗੱਲਾਂ, ਚਾਰ ਕਰਾਂਗੇ l
ਦਿਲ, ਸਾਡਾ ਵੀ ਤੇ, ਕਰਦਾ ਏ........F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (188 downloads)