ਇੱਕ ਜੋਗੀ ਨਿੱਕਾ ਜੇਹਾ

ਇੱਕ ਜੋਗੀ ਨਿੱਕਾ ਜੇਹਾ
================
( ਆ ਗਿਆ ਜੀ ਆ ਗਿਆ, ਇੱਕ ਜੋਗੀ ਆ ਗਿਆ,
ਆ ਗਿਆ ਜੀ ਆ ਗਿਆ, ਨਿੱਕਾ ਜੋਗੀ ਜੇਹਾ ll )

ਮੋਰ ਦੀ*, ਸਵਾਰੀ ਕਰਕੇ, ਆ ਗਿਆ,
ਇੱਕ ਜੋਗੀ, ਨਿੱਕਾ / ਬਾਬਾ ਜੇਹਾ ll
ਨਿੱਕਾ, ਜੇਹਾ ਜੋਗੀ, ਛੋਟਾ ਜੇਹਾ, xll
ਮੋਰ ਦੀ*, ਸਵਾਰੀ ਕਰਕੇ, ਆ ਗਿਆ,
ਇੱਕ ਜੋਗੀ, ਨਿੱਕਾ / ਬਾਬਾ ਜੇਹਾ ll

ਜਟਾਂ, ਸੁਨਹਿਰੀ ਸੋਹਣਾ, ਤਿਲਕ ਮੱਥੇ ਤੇ l
ਤਿਲਕ, ਮੱਥੇ ਤੇ ਜੀ, ਤਿਲਕ ਮੱਥੇ ਤੇ ll
ਆਪਣੇ ਭਗਤਾਂ ਨੂੰ lll, ਤਾਰਣ*, ਆ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ*, ਸਵਾਰੀ ਕਰਕੇ,,,,,,,,,,,,,,,,,,,,

ਪੈਰ, ਖੜਾਊਆਂ ਓਹਦੇ, ਹੱਥ ਵਿੱਚ ਚਿਮਟਾ l
ਹੱਥ ਵਿੱਚ, ਚਿਮਟਾ ਜੀ, ਹੱਥ ਵਿੱਚ ਚਿਮਟਾ ll
ਅੰਗ ਭਬੂਤੀ lll, ਲਗਾ* ਕੇ, ਆ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ*, ਸਵਾਰੀ ਕਰਕੇ,,,,,,,,,,,,,,,,,,,,

ਗਲ਼ ਪਾਈ, ਸਿੰਗੀ ਜੋਗੀ, ਮੁੰਢੇ ਟੰਗੀ ਝੋਲੀ l
ਮੁੰਢੇ ਟੰਗੀ, ਝੋਲੀ ਜੋਗੀ, ਮੁੰਢੇ ਟੰਗੀ ਝੋਲੀ ll
ਹਾਂਜੀ ਰਤਨੋ ਦਾ lll, ਕਰਜ਼ ਚੁਕਾਵਣ*, ਆ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ*, ਸਵਾਰੀ ਕਰਕੇ,,,,,,,,,,,,,,,,,,,,

ਬੜ੍ਹੀ ਹੇਠ, ਬੈਠਾ ਜੋਗੀ, ਧੂਣਾ ਲਗਾਈ ਕੇ l
ਧੂਣਾ, ਲਗਾਈ ਕੇ ਜੋਗੀ, ਧੂਣਾ ਲਗਾਈ ਕੇ ll
ਮਾਈ ਰਤਨੋ ਦੀ lll, ਗਊਆਂ* ਨੂੰ, ਚਰਾ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ*, ਸਵਾਰੀ ਕਰਕੇ,,,,,,,,,,,,,,,,,,,,

ਸਾਂਭ ਮਾਈ, ਲੱਸੀ ਤੂੰ, ਸਾਂਭ ਮਾਈ ਰੋਟੀਆਂ l
ਸਾਂਭ ਮਾਈ, ਰੋਟੀਆਂ ਤੂੰ, ਸਾਂਭ ਮਾਈ ਰੋਟੀਆਂ ll
ਮਾਈ ਰਤਨੋ ਜੇ lll, ਤਾਹਨਾ*, ਓਹਨੂੰ ਮਾਰਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ*, ਸਵਾਰੀ ਕਰਕੇ,,,,,,,,,,,,,,,,,,,,

ਮਾਰ, ਉੱਡਾਰੀ ਜੋਗੀ, ਧੌਲਗਿਰੀ ਪਹੁੰਚਿਆ l
ਧੌਲਗਿਰੀ, ਪਹੁੰਚਿਆ ਜੀ, ਧੌਲਗਿਰੀ ਪਹੁੰਚਿਆ ll
ਬਾਬਾ ਬਾਲਕ ਨਾਥ lll, ਨਾਮ* ਬਤਾ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ*, ਸਵਾਰੀ ਕਰਕੇ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ



download bhajan lyrics (150 downloads)