किवें करां तेरी पूजा नाथ जी

किवे करा ॥ तेरी पूजा नाथ जी  किवे करा॥
किवे करा ॥ तेरी पूजा जोगिया किवे करा॥

तेरे ली मैं जल लै आंदा,
ओह मश्ली दा झूठा नाथ जी किवे करा....

तेरे ली मैं दूध लै आंदा,
ओह वशडे दा झूठा नाथ जी किवे करा..

तेरे ली मैं फूल लैआंदा,
ओह कोहरे दा झूठा नाथ जी किवे करा..

तेरे ली खंड शकर  लै आंदा,
ओह मखियाँ दा झूठा नाथ जी किवे करा..

तेरे ली मैं फल लै आंदा,
ओह तोते दा झूठा नाथ जी किवे करा..

नाम तेरा ब्स सचा जोगी,
नाम पंमे दा झूठा नाथ जी किवे करा,

भेटा तेरियां गा गा नाथ,
मिले सुअर्ग दा झुटा नाथ जी किवे करा,
किवे करा तेरी पूजा नाथ जी किवे करा

ਕਿਵੇਂ ਕਰਾਂ ll ਤੇਰੀ ਪੂਜਾ, ਨਾਥ ਜੀ ਕਿਵੇਂ ਕਰਾਂ
ਕਿਵੇਂ ਕਰਾਂ ll ਤੇਰੀ ਪੂਜਾ, ਜੋਗੀਆ ਕਿਵੇਂ ਕਰਾਂ ll
ਕਿਵੇਂ ਕਰਾਂ ll ਤੇਰੀ ਪੂਜਾ, ਨਾਥ ਜੀ ਕਿਵੇਂ ਕਰਾਂ,,,,,,,,

ਤੇਰੇ ਲਈ ਮੈਂ ਜਲ ਲਿਆਂਦਾ x2
ਓਹ ਮੱਛਲੀ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,

ਤੇਰੇ ਲਈ ਮੈਂ ਦੁੱਧ ਲਿਆਂਦਾ x2
ਓਹ ਵੱਛੜੇ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਤੇਰੇ ਲਈ ਮੈਂ ਫੁੱਲ ਲਿਆਂਦਾ x2
ਓਹ ਕੋਹਰੇ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਤੇਰੇ ਲਈ ਖੰਡ ਸ਼ੱਕਰ ਲਿਆਂਦਾ x2
ਓਹ ਮੱਖੀਆਂ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਤੇਰੇ ਲਈ ਮੈਂ ਫੱਲ ਲਿਆਂਦਾ x2
ਓਹ ਤੋਤੇ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਸਿਵੀਆ ਅਤੇ ਸੰਜੀਵ ਲਿਆਏ x2
ਭਰ ਫ਼ੱਕਰਾਂ ਦਾ ਜੂਠਾ, ਨਾਥ ਜੀ ਕਿਵੇਂ ਕਰਾਂ,,,,,,,,,,,

ਨਾਮ ਤੇਰਾ ਬੱਸ ਸੱਚਾ ਜੋਗੀ x2
ਨਾਮ ਪੰਮੇ ਦਾ ਝੂਠਾ ਨਾਥ ਜੀ ਕਿਵੇਂ ਕਰਾਂ,,,,,,,,,,,


ਭੇਟਾਂ ਤੇਰੀਆਂ ਗਾ ਗਾ ਨਾਥਾ x2
ਮਿਲੇ ਸੁਰਗ ਦਾ ਝੂਹਟਾ, ਨਾਥ ਜੀ ਕਿਵੇਂ ਕਰਾਂ,
ਕਿਵੇਂ ਕਰਾਂ ll ਤੇਰੀ ਪੂਜਾ, ਨਾਥ ਜੀ ਕਿਵੇਂ ਕਰਾਂ,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (1099 downloads)