ਮੇਰੇ ਸਤਿਗੁਰ ਜੀ ਤੇਰੀਆਂ ਰਹਿਮਤਾ ਮੇਰੇ ਤੇ
ਸਦਾ ਬਣੀ ਰਹੇ
ਕੁਝ ਭੁੱਲ ਚੁੱਕਾ ਵਿੱਚ ਗਲਤੀਆਂ ਹੋ ਜਾਂਦੀਆਂ ਨੇ
ਤੂੰ ਬਖਸ਼ ਦਈ ਮੈਨੂੰ
ਮੈਂ ਤੇਰੇ ਦਰ ਤੇ ਆਈ ਹਾਂ ਤੂੰ ਬਖਸ਼ਣਹਾਰਾ ਏ
ਇਹ ਦਾਸ ਤੇਰਾ ਦਰ ਤੇ ਅਰਜ ਕਰੇ ਤੈਨੂੰ
ਜ਼ਿੰਦਗੀ ਜਿਉਣ ਦੀ ਸਾਰ ਨਹੀਂ
ਅਸੀਂ ਬੱਚੜੇ ਤੇਰੇ ਹਾਂ
ਦੁਨੀਆਂ ਵਿੱਚ ਭਟਕ ਸੀ ਤੇਰੇ ਲੜ ਲੱਗੇ ਹਾ
ਆਸ ਤੇਰੇ ਦਰ ਦੀ ਐ ਜਿਹੜੀ ਪਾਰ ਲਗਾਏ ਗੀ
ਸਤਿਗੁਰੂ ਜੀ ਤੇਰੀਆਂ ਰਹਿਮਤਾਂ ਮੇਰੇ ਤੇ
ਸਦਾ ਬਣੀ ਰਹੇ