अँखियां जा लड़ीयां शाम दे नाल

ਅੱਖੀਆਂ ਜਾ ਲੜੀਆਂ ਸ਼ਿਆਮ ਦੇ ਨਾਲ
=======================
ਓ ਅੱਖੀਆਂ ਜਾ ਲੜੀਆਂ
ਲੜੀਆਂ ਸ਼ਿਆਮ ਦੇ ਨਾਲ ॥
ਉੱਠਦੇ ਬਹਿੰਦੇ ਆਉਂਦੇ ਜਾਂਦੇ ॥
ਯਾਦਾਂ ਵਿੱਚ ਨੰਦਲਾਲ...
ਓ ਅੱਖੀਆਂ ਜਾ ਲੜੀਆਂ...

ਆਇਆ ਜਦ ਓਹ ਕੋਲ ਨੀ ਅੜੀਓ ।
ਉੱਡ ਗਏ ਹੋਸ਼ ਹਬਾਸ ਨੀ ਅੜੀਓ ॥
ਸੁੱਧ ਬੁੱਧ ਆਪਣੀ ਰਹੀ ਨਾ ਕੋਈ ॥
ਰਾਧਾ ਹੋਈ ਬੇਹਾਲ...
ਓ ਅੱਖੀਆਂ ਜਾ ਲੜੀਆਂ...

ਮੁਰਲੀ ਦੀ ਉਸ ਤਾਨ ਜੋ ਛੇੜੀ ।
ਮਸਤੀ ਵਿੱਚ ਜੋ ਮਹਿਕ ਖਿਲਾਰੀ ॥
ਲੋਕ ਲਾਜ਼ ਮੈਂ ਭੁੱਲ ਗ‌ਈ ਅੜੀਓ ॥
ਤੁਰ ਪਈ ਉਸਦੇ ਨਾਲ...
ਓ ਅੱਖੀਆਂ ਜਾ ਲੜੀਆਂ...

ਇਸ਼ਕ ਦਾ ਸੌਦਾ ਕਰ ਬੈਠਾ ਦਿਲ ।
ਦਿਲ ਦਾ ਸੌਦਾ ਕਰ ਬੈਠਾ ਦਿਲ ।
ਇਸ਼ਕ ਦੀ ਪੌੜੀ ਚੜ੍ਹ ਬੈਠਾ ਦਿਲ ।
ਕੀ ਹੋਇਆ ਕੁੱਝ ਸਮਝ ਨਾ ਆਈ ॥
ਉਸ ਛਲੀਏ ਦੀ ਚਾਲ...
ਓ ਅੱਖੀਆਂ ਜਾ ਲੜੀਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ


अक्खियां जा लड़ियां
लड़ियां श्याम दे नाल ॥
उठदे बहिंदे आउंदे जांदे ॥
यादां विच नंदलाल...
ओ अक्खियां जा लड़ियां...

आइया जद ओह कोल नी अड़ियो ।
उड़ गए होश हबास नी अड़ियो ॥
सुद्ध बुद्ध आपणी रही ना कोई ॥
राधा होई बेहाल...
ओ अक्खियां जा लड़ियां...

मुरली दी उस तान जो छेड़ी ।
मस्ती विच जो महक खिलारी ॥
लोक लाज मैं भुल्ल गई अड़ियो ॥
तुर पई उसदे नाल...
ओ अक्खियां जा लड़ियां...

इश्क दा सौदा कर बैठा दिल ।
दिल दा सौदा कर बैठा दिल ।
इश्क दी पौड़ी चढ़ बैठा दिल ।
की होइया कुझ समझ ना आई ॥
उस छलिए दी चाल...
ओ अक्खियां जा लड़ियां...

अपलोडर- अनिलरामूर्तिभोपाल
श्रेणी
download bhajan lyrics (146 downloads)