ਬੱਲੇ ਬੱਲੇ, ਬ੍ਰਿਜ ਵਿੱਚ, ਸ਼ਾਮ ਆ ਗਿਆ ।
ਛਾਵਾ ਛਾਵਾ, ਬ੍ਰਿਜ ਵਿੱਚ, ਸ਼ਾਮ ਆ ਗਿਆ
ਜੀਹਦੇ, ਗਲ਼ ਵਿੱਚ, ਕਾਲੀ ਗਾਨੀ ।
ਓਹਦੀ, ਅੱਖ, ਬੜੀ ਮਸਤਾਨੀ ॥
ਸਾਰੀ, ਦੁਨੀਆਂ, ਹੋਈ ਦੀਵਾਨੀ,
ਬ੍ਰਿਜ ਵਿੱਚ, ਸ਼ਾਮ ਆ ਗਿਆ...
ਬੱਲੇ ਬੱਲੇ, ਬ੍ਰਿਜ ਵਿੱਚ...
ਓਹਦੇ ਕੁੰਡਲਾਂ ਵਾਲੇ ਵਾਲ਼ ।
ਓਹਦੀ ਟੇਢੀ ਮੇਢੀ ਚਾਲ ॥
ਲੋਕੀਂ, ਕਹਿੰਦੇ, ਮਦਨ ਗੋਪਾਲ,
ਬ੍ਰਿਜ ਵਿੱਚ, ਸ਼ਾਮ ਆ ਗਿਆ...
ਬੱਲੇ ਬੱਲੇ, ਬ੍ਰਿਜ ਵਿੱਚ...
ਏਹਦੇ, ਵਰਗਾ, ਨਾ ਕੋਈ ਹੋਰ ।
ਓ ਏਹਨੂੰ, ਵੇਖ ਕੇ, ਨੱਚਦੇ ਮੋਰ ॥
ਏਹਨੂੰ, ਕਹਿੰਦੇ, ਮੱਖਣ ਚੋਰ,
ਬ੍ਰਿਜ ਵਿੱਚ, ਸ਼ਾਮ ਆ ਗਿਆ...
ਬੱਲੇ ਬੱਲੇ, ਬ੍ਰਿਜ ਵਿੱਚ...
ਵੱਜਦੇ, ਛੈਣੇ, ਢੋਲ ਨਗਾੜੇ ।
ਸੁਣ ਲਓ, ਸਾਰੇ, ਭਗਤ ਪਿਆਰੇ ॥
ਆ ਜਾਓ, ਮਿਲ ਕੇ, ਨੱਚੀਏ ਸਾਰੇ,
ਬ੍ਰਿਜ ਵਿੱਚ, ਸ਼ਾਮ ਆ ਗਿਆ...
ਬੱਲੇ ਬੱਲੇ, ਬ੍ਰਿਜ ਵਿੱਚ...
ਜੇਹੜਾ, ਵੀ ਇਸ, ਦਰ ਤੇ ਆਵੇ ।
ਮੂੰਹੋਂ, ਮੰਗੀਆਂ, ਮੁਰਾਦਾਂ ਪਾਵੇ ॥
ਜੇਹੜਾ, ਰਾਧੇ, ਰਾਧੇ ਗਾਵੇ,
ਬ੍ਰਿਜ ਵਿੱਚ, ਸ਼ਾਮ ਆ ਗਿਆ...
ਬੱਲੇ ਬੱਲੇ, ਬ੍ਰਿਜ ਵਿੱਚ...
ਅਪਲੋਡਰ- ਅਨਿਲਰਾਮੂਰਤੀਭੋਪਾਲ
बल्ले बल्ले, ब्रिज विच, शाम आ गया ।
छावा छावा, ब्रिज विच, शाम आ गया
जिहदे, गल विच, काली गानी ।
ओहदी, अख, बड़ी मस्तानी ॥
सारी, दुनियां, होई दीवानी,
ब्रिज विच, शाम आ गया...
बल्ले बल्ले, ब्रिज विच...
ओहदे कुंडलां वाले वाल ।
ओहदी टेढ़ी मेढ़ी चाल ॥
लोकीं, कहिंदे, मदन गोपाल,
ब्रिज विच, शाम आ गया...
बल्ले बल्ले, ब्रिज विच...
ऐहदे, वर्गा, ना कोई होर ।
ओ ऐहनूं, वेख के, नचदे मोर ॥
ऐहनूं, कहिंदे, मक्खन चोर,
ब्रिज विच, शाम आ गया...
बल्ले बल्ले, ब्रिज विच...
वजदे, छैणे, ढोल नगाड़े ।
सुन लओ, सारे, भगत प्यारे ॥
आ जाओ, मिल के, नचिए सारे,
ब्रिज विच, शाम आ गया...
बल्ले बल्ले, ब्रिज विच...
जेहड़ा, वी इस, दर ते आवे ।
मुँहों, मांगियां, मुरादां पावे ॥
जेहड़ा, राधे, राधे गावे,
ब्रिज विच, शाम आ गया...
बल्ले बल्ले, ब्रिज विच...
अपलोडर- अनिलरामूरतीभोपाल