ਸ਼ੇਰਾਂਵਾਲੀ ਦਾ ਮੇਲਾ

ਸ਼ੇਰਾਂਵਾਲੀ ਦਾ ਮੇਲਾ
ਆਓ ਭੰਗੜੇ ਪਾ ਲੋ ਜੀ ਸ਼ੇਰਾਂਵਾਲੀ ਦਾ ਮੇਲਾ ਇਹ, ਆਓ ਖੁਸ਼ੀ ਮਨਾ ਲੋ ਜੀ ਮੇਰੀ ਮਾਈ ਦਾ ਮੇਲਾ ਇਹ
ਆਓ ਭੰਗੜੇ ਪਾ ਲੋ ਜੀ ਸ਼ੇਰਾਂਵਾਲੀ ਦਾ ਮੇਲਾ ਇਹ, ਆਓ ਖੁਸ਼ੀ ਮਨਾ ਲੋ ਜੀ ਮੇਰੀ ਮਾਈ ਦਾ ਮੇਲਾ ਇਹ

  1. ਮਾਂ ਦਾ ਸੌਣ ਮਹੀਨਾ ਆਇਆ ਭਗਤਾਂ ਦਾ ਵੀ ਮਨ ਹਰ ਛਾਇਆ
    ਲਾਲ ਸੁਨਹਿਰੀ ਗੋਟਾ ਲਾ ਕੇ ਮਾਂ ਦਾ ਸੋਹਣਾ ਝੰਡਾ ਬਣਾਇਆ
    ਮੋਢੇ ਝੰਡੇ ਚੱਕ ਲਓ ਜੀ……
    ਮੇਰੀ ਮਾਈ ਦਾ ਮੇਲਾ ਇਹ………….
    ਆਓ ਭੰਗੜੇ ਪਾ ਲੋ ਜੀ…………

  2. ਰਲ ਮਿਲ ਭਗਤਾਂ ਯੁਕਤ ਬਣਾਈ ਮਿਲ ਭਗਤਾਂ ਨੇ ਟੋਲੀ ਬਣਾਈ
    ਇਕੱਠੇ ਹੋ ਕੇ ਮਾਂ ਦੇ ਜਾਣਾ ਮੇਲੇ ਜਾ ਕੇ ਲੰਗਰ ਲਾਣਾ
    ਸਾਰੇ ਲੰਗਰ ਖਾ ਲਓ ਜੀ……
    ਸ਼ੇਰਾਂਵਾਲੀ ਦਾ ਮੇਲਾ………….
    ਆਓ ਭੰਗੜੇ ਪਾ ਲੋ ਜੀ…………

  3. ਕੋਈ ਪੈਦਲ ਕੋਈ ਸਾਇਕਲਾਂ ਤੇ ਕੋਈ ਕਰੇਟਾ ਕਾਰ ਤੇ ਆਇਆ
    ਮਾਂ ਮੇਰੀ ਨੇ ਸਭ ਭਗਤਾਂ ਨੂੰ ਚਿੱਠੀਆਂ ਪਾ ਕੇ ਆਪ ਬੁਲਾਇਆ
    ਸਾਰੇ ਦਰਸ਼ਨ ਕਰ ਲਓ ਜੀ…….
    ਸ਼ੇਰਾਂਵਾਲੀ ਦਾ ਮੇਲਾ………….
    ਆਓ ਭੰਗੜੇ ਪਾ ਲੋ ਜੀ…………

  4. ਸਾਰੇ ਪਾਸੇ ਰੌਣ ਕਲਗੀਆਂ ਮੇਲੇ ਵਿੱਚ ਗੱਡੀਆਂ ਹੀ ਗੱਡੀਆਂ
    ਭਰਵਾਈ ਤੱਕ ਲੰਬੀਆਂ ਲੰਬੀਆਂ ਮਾ ਦਰਸਨ ਨੂੰ ਲੈਣਾ ਲੱਗੀਆਂ
    ਸਾਰੇ ਦਰਸ਼ਨ ਪਾ ਲਓ ਜੀ ………
    ਸ਼ੇਰਾਂ ਵਾਲੀ ਦਾ ਮੇਲਾ………….
    ਆਓ ਭੰਗੜੇ ਪਾ ਲੋ ਜੀ…………
    गायक: राज मनी शर्मा
download bhajan lyrics (241 downloads)