ਮੈਂ ਨਹੀਂ ਥੱਕਦੀ ਮਾਂ
ਮੈਂ ਨਹੀਂ, ਥੱਕਦੀ ਮਾਂ, ਜੈਕਾਰਾ, ਤੇਰਾ ਬੋਲ ਕੇ ll
ਜੈਕਾਰਾ, ਤੇਰਾ ਬੋਲ ਕੇ, ਜੈਕਾਰਾ, ਤੇਰਾ ਬੋਲ ਕੇ ll
ਮੈਂ ਨਹੀਂ, ਥੱਕਦੀ ਮਾਂ, ਜੈਕਾਰਾ, ਤੇਰਾ ਬੋਲ,,,
ਤੇਰੇ, ਦਵਾਰੇ ਮਈਆ, ਜਦ ਮੈਂ ਆਆਵਾਂ l
ਗੋਟੇ ਵਾਲੀ, ਚੁੰਨੀ ਮੈਂ, ਨਾਲ ਲਿਆਵਾਂ ll
ਓੜ੍ਹਾਵਾਂ, ਤੈਨੂੰ ਮਾਂ, ਜੈਕਾਰਾ, ਤੇਰਾ ਬੋਲ ਕੇ l
ਮੈਂ ਨਹੀਂ, ਥੱਕਦੀ ਮਾਂ, ਜੈਕਾਰਾ, ਤੇਰਾ ਬੋਲ,,,
ਜਦ, ਮਈਆ ਮੈਂ, ਬਾਗਾਂ ਵਿੱਚ ਜਾਵਾਂ l
ਸੋਹਣੇ, ਫੁੱਲਾਂ ਦੇ, ਹਾਰ ਬਣਾਵਾਂ ll
ਗਲ਼, ਪਾਵਾਂ ਤੇਰੇ ਮਾਂ, ਜੈਕਾਰਾ, ਤੇਰਾ ਬੋਲ ਕੇ l
ਮੈਂ ਨਹੀਂ, ਥੱਕਦੀ ਮਾਂ, ਜੈਕਾਰਾ, ਤੇਰਾ ਬੋਲ,,,
ਜਦ, ਮਈਆ ਮੈਂ, ਸੁਨਿਆਰੇ ਕੋਲ ਜਾਵਾਂ l
ਹੀਰੇ, ਮੋਤੀ ਜੜਿਆ, ਮੁਕਟ ਲਿਆਵਾਂ l
ਸਿਰ ਤੇ, ਸਜਾਵਾਂ ਮਾਂ, ਜੈਕਾਰਾ, ਤੇਰਾ ਬੋਲ ਕੇ l
ਮੈਂ ਨਹੀਂ, ਥੱਕਦੀ ਮਾਂ, ਜੈਕਾਰਾ, ਤੇਰਾ ਬੋਲ,,,
ਜੋਤ, ਮੈਂ ਤੇਰੀ, ਘਰ 'ਚ ਜਗਾਵਾਂ l
ਤੇਰੇ, ਭਗਤਾਂ ਨੂੰ, ਘਰ ਮੈਂ ਬੁਲਾਵਾਂ ll
ਨੱਚਾਂ, ਗਾਵਾਂ ਮਾਂ, ਜੈਕਾਰਾ, ਤੇਰਾ ਬੋਲ ਕੇ l
ਮੈਂ ਨਹੀਂ, ਥੱਕਦੀ ਮਾਂ, ਜੈਕਾਰਾ, ਤੇਰਾ ਬੋਲ,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मैं नहीं थकती माँ
मैं नहीं, थकती माँ, जयकारा, तेरा बोल के ll
जयकारा, तेरा बोल के, जयकारा, तेरा बोल के ll
मैं नहीं, थकती माँ, जयकारा, तेरा बोल...
तेरे, द्वारे मैया, जब मैं आऊं l
गोटे वाली, चुन्नी मैं, साथ लियाऊं ll
ओढ़ाऊं, तुझे माँ, जयकारा, तेरा बोल के l
मैं नहीं, थकती माँ, जयकारा, तेरा बोल...
जब, मैया मैं, बागों में जाऊं l
सोने, फूलों के, हार बनाऊं ll
गले, पहनाऊं तुझे माँ, जयकारा, तेरा बोल के l
मैं नहीं, थकती माँ, जयकारा, तेरा बोल...
जब, मैया मैं, सुनारे के पास जाऊं l
हीरे, मोती जड़ा, मुकुट लियाऊं ll
सिर पर, सजाऊं माँ, जयकारा, तेरा बोल के l
मैं नहीं, थकती माँ, जयकारा, तेरा बोल...
ज्योति, मैं तेरी, घर में जलाऊं l
तेरे, भक्तों को, घर मैं बुलाऊं ll
नाचूं, गाऊं माँ, जयकारा, तेरा बोल के l
मैं नहीं, थकती माँ, जयकारा, तेरा बोल...