आ नचीआं दरबार संगता आ नचीआं

आ नचियां-2 दरबार संगतां आ नचियां
आ नचियां-2 दरबार संगतां आ नचियां
आ नचियां-2 दरबार...

सोहना चेत महीना आया
बाबे जोगी ने दरबार बुलाया
सभ नूं प्रीतां लगियां संगतां आ नचियां
आ नचियां-2 दरबार...

शाह तलाईयां रौनकां लगाईयां
जिथे मेरे जोगी पौणाहारी ने गऊं चराईयां
सारे मनावण खुशियां संगतां आ नचियां
आ नचियां-2 दरबार...

ढोली रल मिल ढोल वजावे
भगत बाबे दे नाले भंगड़े पावे
बड़ियां ही धूमां मचियां संगतां आ नचियां
आ नचियां-2 दरबार...

जेहड़े जोगी बाबे दा नाम ध्याऊंदे
मुंहों मंगियां मुरादां पाऊंदे
एह गल्लां ने सच्चियां संगतां आ नचियां
आ नचियां-2 दरबार...

अपलोडर- अनिलरामूर्तिभोपाल


ਆ ਨੱਚੀਆਂ... ॥ ਦਰਬਾਰ, ਸੰਗਤਾਂ ਆ ਨੱਚੀਆਂ ॥
ਆ ਨੱਚੀਆਂ, ਦਰਬਾਰ, ਸੰਗਤਾਂ ਆ ਨੱਚੀਆਂ...
ਆ ਨੱਚੀਆਂ... ॥ ਦਰਬਾਰ...

ਸੋਹਣਾ, ਚੇਤ, ਮਹੀਨਾ ਆਇਆ ॥
ਬਾਬੇ / ਜੋਗੀ, ਨੇ, ਦਰਬਾਰ ਬੁਲਾਇਆ ॥
ਸਭ ਨੂੰ, ਪ੍ਰੀਤਾਂ ਲੱਗੀਆਂ, ਸੰਗਤਾਂ ਆ ਨੱਚੀਆਂ...
ਆ ਨੱਚੀਆਂ... ॥ ਦਰਬਾਰ...

ਸ਼ਾਹ ਤਲਾਈਆਂ ਰੌਣਕਾਂ ਲਾਈਆਂ ॥
ਜਿੱਥੇ, ਮੇਰੇ ਜੋਗੀ / ਪੌਣਾਹਾਰੀ ਨੇ, ਗਊਆਂ ਚਰਾਈਆਂ ॥
ਸਾਰੇ, ਮਨਾਵਣ ਖੁਸ਼ੀਆਂ, ਸੰਗਤਾਂ ਆ ਨੱਚੀਆਂ...
ਆ ਨੱਚੀਆਂ... ॥ ਦਰਬਾਰ...

ਢੋਲੀ, ਰਲ ਮਿਲ, ਢੋਲ ਵਜਾਵੇ ॥
ਭਗਤ, ਬਾਬੇ ਦੇ ਨਾਲੇ, ਭੰਗੜੇ ਪਾਵੇ ॥
ਬੜੀਆਂ ਹੀ, ਧੁੰਮਾਂ ਮੱਚੀਆਂ, ਸੰਗਤਾਂ ਆ ਨੱਚੀਆਂ...
ਆ ਨੱਚੀਆਂ... ॥ ਦਰਬਾਰ...

ਜੇਹੜੇ, ਜੋਗੀ / ਬਾਬੇ ਦਾ, ਨਾਮ ਧਿਆਉਂਦੇ ॥
ਮੂੰਹੋਂ, ਮੰਗੀਆਂ, ਮੁਰਾਦਾਂ ਪਾਉਂਦੇ ॥
ਏਹ, ਗੱਲਾਂ ਨੇ, ਸੱਚੀਆਂ, ਸੰਗਤਾਂ ਆ ਨੱਚੀਆਂ...
ਆ ਨੱਚੀਆਂ... ॥ ਦਰਬਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (74 downloads)