ਪੌਣਾਹਾਰੀ ਦਾ ਜੈਕਾਰਾ
ਪੌਣਾਹਾਰੀ ਦਾ, ਜੈਕਾਰਾ, ਬੋਲ ਮਨਾ,
ਕਿਓਂ, ਫਿਰਦਾ ਏਂ, ਡਾਵਾਂ ਡੋਲ੍ਹ ਮਨਾ ॥
ਮੇਰੇ, ਜੋਗੀ ਦਾ...ਜੈ ਹੋ, ਬੋਹੜਾਂ, ਵਾਲੇ ਦਾ...ਜੈ ਜੈ,
ਸਿੰਗੀਆਂ ਵਾਲੇ ਦਾ, ਜੈਕਾਰਾ, ਬੋਲ ਮਨਾ,
ਕਿਓਂ, ਫਿਰਦਾ ਏਂ, ਡਾਵਾਂ ਡੋਲ੍ਹ ਮਨਾ ॥
ਮੇਰੇ ਜੋਗੀ ਦਾ...ਜੈ ਹੋ, ਸਿੰਗੀਆਂ ਵਾਲੇ ਦਾ...ਜੈ ਜੈ,
ਮੇਹਰਾਂ ਵਾਲੇ ਦਾ, ਜੈਕਾਰਾ, ਬੋਲ ਮਨਾ,
ਕਿਓਂ, ਫਿਰਦਾ ਏਂ, ਡਾਵਾਂ ਡੋਲ੍ਹ ਮਨਾ ।
ਤੇਰੇ, ਅੰਦਰ ਇੱਕ, ਅਲਮਾਰੀ ਏ,
ਜਿੱਥੇ, ਰਹਿੰਦੇ, ਪੌਣਾਹਾਰੀ ਏ ॥
ਓਹਨੂੰ, ਨਾਮ ਦੀ...ਜੈ ਹੋ / ਜੈ ਜੈ ॥
ਚਾਬੀ ਲਾ ਕੇ, ਖੋਲ੍ਹ ਮਨਾ,
ਕਿਓਂ ਫਿਰਦਾ ਏਂ, ਡਾਵਾਂ ਡੋਲ੍ਹ ਮਨਾ...
ਪੌਣਾਹਾਰੀ ਦਾ, ਜੈਕਾਰਾ, ਬੋਲ ਮਨਾ...
ਤੇਰੇ, ਅੰਦਰ, ਹੀਰਾ ਜੜਿਆ ਏ,
ਤੈਨੂੰ, ਪੰਜਾਂ ਚੋਰਾਂ ਨੇ, ਫੜ੍ਹਿਆ ਏ ॥
ਏਹਨਾਂ, ਚੋਰਾਂ ਤੋਂ...ਜੈ ਹੋ / ਜੈ ਜੈ ॥
ਮੁਖ ਤੂੰ, ਮੋੜ ਮਨਾ,
ਕਿਓਂ ਫਿਰਦਾ ਏਂ, ਡਾਵਾਂ ਡੋਲ੍ਹ ਮਨਾ...
ਪੌਣਾਹਾਰੀ ਦਾ, ਜੈਕਾਰਾ, ਬੋਲ ਮਨਾ...
ਤੇਰੇ, ਸਿਰ, ਪਾਪਾਂ ਦੀ, ਗੱਠੜੀ ਏ,
ਤੇਰੇ, ਹੱਥ, ਧਰਮ ਦੀ, ਤੱਕੜੀ ਏ ॥
ਉਸ, ਤੱਕੜੀ ਨਾਲ...ਜੈ ਹੋ / ਜੈ ਜੈ ॥
ਪੂਰਾ, ਤੋਲ ਮਨਾ,
ਕਿਓਂ ਫਿਰਦਾ ਏਂ, ਡਾਵਾਂ ਡੋਲ੍ਹ ਮਨਾ...
ਪੌਣਾਹਾਰੀ ਦਾ, ਜੈਕਾਰਾ, ਬੋਲ ਮਨਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
पौणाहारी का जैकारा
पौणाहारी का जैकारा बोल मना
क्यों फिरदा ऐं डावाँ डोल मना
मेरे जोगी का जै हो
बोहड़ाँ वाले का जै जै
सिंगियाँ वाले का जैकारा बोल मना
क्यों फिरदा ऐं डावाँ डोल मना
मेरे जोगी का जै हो
सिंगियाँ वाले का जै जै
मेहराँ वाले का जैकारा बोल मना
क्यों फिरदा ऐं डावाँ डोल मना
तेरे अंदर इक अलमारी ऐ
जिथे रहिंदे पौणाहारी ऐ
ओहनूँ नाम दी जै हो / जै जै
चाबी ला के खोल मना
क्यों फिरदा ऐं डावाँ डोल मना
पौणाहारी का जैकारा बोल मना
तेरे अंदर हीरा जड़िया ऐ
तैनूँ पंजाँ चोराँ ने फड़िया ऐ
एहना चोराँ तो जै हो / जै जै
मुख तूँ मोड़ मना
क्यों फिरदा ऐं डावाँ डोल मना
पौणाहारी का जैकारा बोल मना
तेरे सिर पापाँ दी गठड़ी ऐ
तेरे हाथ धरम दी तकड़ी ऐ
उस तकड़ी नाल जै हो / जै जै
पूरा तोल मना
क्यों फिरदा ऐं डावाँ डोल मना
पौणाहारी का जैकारा बोल मना
अपलोडर: अनिल रामूर्ति भोपाल