भरथरी नाम तेरा

नाम तेरा.... तू पीरां दा पीर,
भरथरी नाम तेरा।।
बदल देवे तकदीर, भरथरी नाम तेरा,
नाम तेरा.... तू पीरां दा पीर.....

राज छोड़ के भगवे पा लये,
पैरा दे विच पऊए सजा लये।।
हथ ना रयी शमशीर, भरथरी नाम तेरा,
नाम तेरा.... तू पीरां दा पीर.....

गौरख नाथ नू गुरु बनाया,
बालक नू लबन सी आया।।
हो के साध फ़कीर, भरथरी नाम तेरा,
नाम तेरा.... तू पीरां दा पीर.....

सिद्ध जोगी नाल पाई प्रीती,
इकठे बह के भगती किती।।
फिर बदली तकदीर, भरथरी नाम तेरा,
नाम तेरा.... तू पीरां दा पीर.....

पूजा तेरी करदा जग सारा,
गुफा दे कोल है तेरा द्वारा।।
हो सोहनी लग्गे तसवीर, भरथरी नाम तेरा,
नाम तेरा.... तू पीरां दा पीर.....

ਨਾਮ ਤੇਰਾ,,, ਤੂੰ ਪੀਰਾਂ ਦਾ ਪੀਰ,
ਭਰਥਰੀ ਨਾਮ ਤੇਰਾ ll
ਬਦਲ ਦੇਵੇਂ ਤਕਦੀਰ, ਭਰਥਰੀ ਨਾਮ ਤੇਰਾ*,,,
ਨਾਮ ਤੇਰਾ,,, ਤੂੰ ਪੀਰਾਂ,,,,,,,,,,,,,,,

ਰਾਜ ਛੋੜ ਕੇ, ਭਗਵੇਂ ਪਾ ਲਏ l
ਪੈਰਾਂ ਦੇ ਵਿੱਚ, ਪਊਏ ਸਜਾ ਲਏ ll
ਹੱਥ ਨਾ ਰਹੀ ਸ਼ਮਸ਼ੀਰ, ਭਰਥਰੀ ਨਾਮ ਤੇਰਾ*,,,
ਨਾਮ ਤੇਰਾ,,, ਤੂੰ ਪੀਰਾਂ,,,,,,,,,,,,,,,

ਗੋਰਖ ਨਾਥ ਨੂੰ, ਗੁਰੂ ਬਣਾਇਆ l
ਬਾਲਕ ਨੂੰ, ਲੱਭਣ ਸੀ ਆਇਆ ll
ਹੋ ਕੇ ਸਾਧ ਫ਼ਕੀਰ, ਭਰਥਰੀ ਨਾਮ ਤੇਰਾ*,,,
ਨਾਮ ਤੇਰਾ,,, ਤੂੰ ਪੀਰਾਂ,,,,,,,,,,,,,,,

ਸਿੱਧ ਜੋਗੀ ਨਾਲ, ਪਾਈ ਪ੍ਰੀਤੀ l
ਇਕੱਠੇ ਬਹਿ ਕੇ, ਭਗਤੀ ਕੀਤੀ ll
ਫਿਰ ਬਦਲੀ ਤਕਦੀਰ, ਭਰਥਰੀ ਨਾਮ ਤੇਰਾ*,,,
ਨਾਮ ਤੇਰਾ,,, ਤੂੰ ਪੀਰਾਂ,,,,,,,,,,,,,,,

ਪੂਜਾ ਤੇਰੀ, ਕਰਦਾ ਜੱਗ ਸਾਰਾ l
ਗੁਫ਼ਾ ਦੇ ਕੋਲ ਹੈ, ਤੇਰਾ ਦਵਾਰਾ ll
ਹੋ ਸੋਹਣੀ ਲੱਗੇ ਤਸਵੀਰ, ਭਰਥਰੀ ਨਾਮ ਤੇਰਾ*,,,
ਨਾਮ ਤੇਰਾ,,, ਤੂੰ ਪੀਰਾਂ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (514 downloads)