आ नचियाँ दरबार ते संगता आ नचियाँ

आ नचियां दरबार, ते संगतां आ नचियां ॥
खुशियां दे विच, झूहमण सारे, वजदे ढोल नगाड़े,
जै जै, मंसा देवी मैया, लगदे ने जैकारे...
आ नचियां... ॥ दरबार...

श्रद्धा दे नाल, जो कोई वी, मां दे द्वारे आवे,
कदे ना खाली, मोड़े दाती, मुंह मांगिया वर पावे ॥
मांवां नूं एह, लाल बख्शदी, भैणां नूं मां भाई,,
हर मनशा, पूरी कर देंदी, मंसा देवी माई...
आ नचियां... ॥ दरबार...

भोले भाले, बच्चड़े मां दे, मां बच्चियां तों भौली,
पुत्त कुपुत्त ना, वेखे दाती, भरदी जावे झोली ॥
सभ ते करम, कमावे मैया, सभ दे काज संवारे,,
सभ दी विगड़ी, बन जांदी आ, आ के मां दे द्वारे...
आ नचियां... ॥ दरबार...

मां दी जोत तों, ज्योती मंगदे, चन्न सूरज ते तारे,
पापी वी जे, शरणी आवे, भव सागर तों तारे ॥
चार भुजावां, वाली मैया, करदी वारे नियारे,,
हाथ जोड़ के, आखे ममता, करदे पार उतारे...
आ नचियां... ॥ दरबार...





ਆ ਨੱਚੀਆਂ... ॥ ਦਰਬਾਰ, ਤੇ ਸੰਗਤਾਂ ਆ ਨੱਚੀਆਂ ॥
ਖੁਸ਼ੀਆਂ ਦੇ ਵਿੱਚ,, ਝੂਹਮਣ ਸਾਰੇ,, ਵੱਜਦੇ ਢੋਲ ਨਗਾੜੇ,,
ਜੈ ਜੈ, ਮਨਸਾ ਦੇਵੀ ਮਈਆ, ਲੱਗਦੇ ਨੇ ਜੈਕਾਰੇ...
ਆ ਨੱਚੀਆਂ... ॥ ਦਰਬਾਰ...

ਸ਼ਰਧਾ ਦੇ ਨਾਲ, ਜੋ ਕੋਈ ਵੀ, ਮਾਂ ਦੇ ਦਵਾਰੇ ਆਵੇ,
ਕਦੇ ਨਾ ਖ਼ਾਲੀ, ਮੋੜੇ ਦਾਤੀ, ਮੂੰਹ ਮੰਗਿਆ ਵਰ ਪਾਵੇ ॥
ਮਾਂਵਾਂ ਨੂੰ ਏਹ,, ਲਾਲ਼ ਬਖਸ਼ਦੀ,, ਭੈਣਾਂ ਨੂੰ ਮਾਂ ਭਾਈ,,
ਹਰ ਮਨਸ਼ਾ, ਪੂਰੀ ਕਰ ਦੇਂਦੀ, ਮਨਸਾ ਦੇਵੀ ਮਾਈ...
ਆ ਨੱਚੀਆਂ... ॥ ਦਰਬਾਰ...

ਭੋਲ੍ਹੇ ਭਾਲ੍ਹੇ, ਬੱਚੜੇ ਮਾਂ ਦੇ, ਮਾਂ ਬੱਚਿਆਂ ਤੋਂ ਭੌਲ੍ਹੀ,
ਪੁੱਤ ਕੁਪੱਤ ਨਾ, ਵੇਖੇ ਦਾਤੀ, ਭਰਦੀ ਜਾਵੇ ਝੋਲੀ ॥
ਸਭ ਤੇ ਕਰਮ,, ਕਮਾਵੇ ਮਈਆ,, ਸਭ ਦੇ ਕਾਜ਼ ਸੰਵਾਰੇ,,
ਸਭ ਦੀ ਵਿਗੜੀ, ਬਣ ਜਾਂਦੀ ਆ, ਆ ਕੇ ਮਾਂ ਦੇ ਦਵਾਰੇ...
ਆ ਨੱਚੀਆਂ... ॥ ਦਰਬਾਰ...

ਮਾਂ ਦੀ ਜੋਤ ਤੋਂ, ਜਯੋਤੀ ਮੰਗਦੇ, ਚੰਨ ਸੂਰਜ ਤੇ ਤਾਰੇ,
ਪਾਪੀ ਵੀ ਜੇ, ਸ਼ਰਨੀ ਆਵੇ, ਭਵ ਸਾਗਰ ਤੋਂ ਤਾਰੇ ॥
ਚਾਰ ਭੁਜਾਵਾਂ,, ਵਾਲੀ ਮਈਆ,, ਕਰਦੀ ਵਾਰੇ ਨਿਆਰੇ,,
ਹੱਥ ਜੋੜ ਕੇ, ਆਖੇ ਮਮਤਾ, ਕਰਦੇ ਪਾਰ ਉਤਾਰੇ...
ਆ ਨੱਚੀਆਂ... ॥ ਦਰਬਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (48 downloads)