पींघां झूह्टे दाती/ਪੀਂਘਾਂ ਝੂਹਟੇ ਦਾਤੀ

ਪੀਂਘਾਂ ਝੂਹਟੇ ਦਾਤੀ
===========
ਪੀਂਘਾਂ, ਝੂਹਟੇ ਦਾਤੀ, ਕੰਜ਼ਕਾਂ ਨਾਲ, ਖੇਡ਼ੇ ਗੀਟੀਆਂ ॥

ਸਿਰ ਉੱਤੇ, ਲਾਲ ਚੁੰਨੀ, ਕੰਨਾਂ ਵਿੱਚ ਝੁੰਮਕੇ ॥
ਮੱਥੇ ਬਿੰਦੀ, ਲਾਲ ਮਾਤ, ਕੰਜ਼ਕਾਂ ਨਾਲ, ਖੇਡ਼ੇ ਗੀਟੀਆਂ...
ਪੀਂਘਾਂ, ਝੂਹਟੇ ਦਾਤੀ, ਕੰਜ਼ਕਾਂ ਨਾਲ...

ਲਾਲ ਪਾਇਆ, ਲਹਿੰਗਾ ਮਾਂ ਦੇ, ਹੱਥਾਂ ਵਿੱਚ ਚੂੜੀਆਂ ॥
ਗਲ਼ ਫੁੱਲਾਂ ਦੀ, ਮਾਲ ਮਾਤ, ਕੰਜ਼ਕਾਂ ਨਾਲ, ਖੇਡ਼ੇ ਗੀਟੀਆਂ...
ਪੀਂਘਾਂ, ਝੂਹਟੇ ਦਾਤੀ, ਕੰਜ਼ਕਾਂ ਨਾਲ...

ਛੋਟੇ ਛੋਟੇ, ਪੈਰਾਂ ਵਿੱਚ, ਚਾਂਦੀ ਦੀਆਂ ਝਾਂਜਰਾਂ ॥
ਹੱਥੀਂ ਮਹਿੰਦੀ, ਲਾਲ ਮਾਤ, ਕੰਜ਼ਕਾਂ ਨਾਲ, ਖੇਡ਼ੇ ਗੀਟੀਆਂ...
ਪੀਂਘਾਂ, ਝੂਹਟੇ ਦਾਤੀ, ਕੰਜ਼ਕਾਂ ਨਾਲ...

ਦੀਪਕ ਏਹ, ਰੂਪ ਮਾਂ ਦਾ, ਕਿੰਨਾ ਪਿਆਰਾ ਲੱਗਦਾ ।
ਬਿਨਾ ਬੋਲੇ, ਦਾਤੀ ਦੁੱਖ, ਕੱਟੇ ਸਾਰੇ ਜੱਗ ਦਾ ।
ਕਰਦੀ ਮਾਲਾ, ਮਾਲ ਮਾਤ, ਕੰਜ਼ਕਾਂ ਨਾਲ, ਖੇਡ਼ੇ ਗੀਟੀਆਂ...
ਪੀਂਘਾਂ, ਝੂਹਟੇ ਦਾਤੀ, ਕੰਜ਼ਕਾਂ ਨਾਲ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

पिंगहां झूलें दाती

पिंगहां, झूलें दाती, कंजकाओं संग, खेले गीतियां ॥

सिर ऊपर, लाल चुन्नी, कानों में झुमके ॥
माथे बिंदी, लाल मात, कंजकाओं संग, खेले गीतियां...
पिंगहां, झूलें दाती, कंजकाओं संग...

लाल पहना, लहंगा माँ के, हाथों में चूड़ियां ॥
गले फूलों की, माला मात, कंजकाओं संग, खेले गीतियां...
पिंगहां, झूलें दाती, कंजकाओं संग...

छोटे छोटे, पैरों में, चांदी की झांझरें ॥
हाथों में मेहंदी, लाल मात, कंजकाओं संग, खेले गीतियां...
पिंगहां, झूलें दाती, कंजकाओं संग...

दीपक यह, रूप माँ का, कितना प्यारा लगता ।
बिना बोले, दाती दुख, काटे सारे जग का ।
करती माला, माला मात, कंजकाओं संग, खेले गीतियां...
पिंगहां, झूलें दाती, कंजकाओं संग...

अपलोडर- अनिलराममूर्ति भोपाल
download bhajan lyrics (27 downloads)