माता के टप्पे- नया सस्करण

ਮਾਤਾ ਦੇ ਟੱਪੇ
========
ਦਾਤੀ ਦੇ, ਖੁੱਲ੍ਹੇ ਗੱਫੇ ॥
ਮੈਂ, ਸੁਣਾਉਂਦੀ ਹਾਂ,
ਸੁਣੋ, ਭਗਤੋ, ਮਾਤਾ ਦੇ ਟੱਪੇ ॥

ਗੁਣ, ਮਈਆ ਦੇ, ਗਾ ਰਹੀ ਹਾਂ ॥
ਇਸ ਦਾ ਮੈਂ, ਲੜ੍ਹ ਫੜ੍ਹਿਆ,
ਏਹਨੂੰ, ਅਰਜ਼, ਸੁਣਾ ਰਹੀ ਹਾਂ ॥

ਬਾਗਾਂ, ਵਿੱਚ, ਮਾਲੀ ਏ ॥
ਜਗਮਗ, ਜੋਤ ਜਗਾ,
ਮੇਰੀ, ਰਾਤਾਂ ਕਾਲੀ ਏ ॥

ਤੇਰੇ, ਦਰ ਦੀ, ਭਿਖਾਰਣ ਹਾਂ ॥
ਬੇੜਾ ਮੇਰਾ, ਪਾਰ ਕਰੀਂ,
ਮੈਂ ਤਾਂ, ਤੇਰੀ, ਪੁਜਾਰਨ ਹਾਂ ॥

ਭਗਤਾ, ਦਿਲ ਨਾਂਹ, ਡੁੱਲ੍ਹਾ ਬੈਠੀਂ ॥
ਅੰਬੇ ਜੱਗ, ਜੰਨਨੀ ਨੂੰ,
ਦੇਖੀ, ਦਿਲੋਂ ਨਾ, ਭੁਲਾ ਬੈਠੀਂ ॥

ਕੀਤੇ, ਕਰਮ ਚੰਗੇਰੇ ਨੇ ॥
ਓਹ ਨੀ, ਕਿਸੇ ਤੋਂ ਡਰਦੇ,
ਜੇਹੜੇ, ਦਾਸ ਮਾਂ, ਤੇਰੇ ਨੇ ॥

ਨਿੱਤ, ਤੇਰਾ ਹੀ, ਧਿਆਨ ਕਰਾਂ ॥
ਤੇਰੇ ਬਾਝੋਂ, ਮਾਂ ਵੈਸ਼ਣੋਂ,
ਕਿਸ, ਤੇ ਮੈਂ, ਮਾਣ ਕਰਾਂ ॥

ਮਾਤਾ, ਦਿਨ ਨੇ, ਬਹਾਰਾਂ ਦੇ ॥
ਅਉਗਣ, ਬਖਸ਼ ਦੇਵੀਂ,
ਦਾਤੀ, ਔਗਣ ਹਾਰਾਂ ਦੇ ॥

ਮੰਗ, ਏਹੋ ਹੀ, ਮੰਗੀ ਏ ॥
ਜਿਹਨਾਂ ਤੇਰਾ, ਦਰ ਮੱਲ੍ਹਿਆਂ,
ਕਿਸਮਤ, ਉਹਨਾਂ ਦੀ ਚੰਗੀ ਏ ॥

ਮਾਤਾ, ਮੀਂਹ ਪੈਂਦਾ, ਟਿੱਲਿਆਂ ਤੇ ॥
ਦੁੱਖ ਸਭ, ਦੂਰ ਹੁੰਦੇ,
ਇੱਕ, ਤੇਰਿਆਂ ਮਿਲਿਆ ਤੇ ॥

ਦਾਤੀ, ਛੇਤੀ ਛੇਤੀ, ਆਇਆ ਕਰੋ ॥
ਆਪਣੇ, ਬੱਚਿਆਂ ਨੂੰ,
ਆ ਕੇ, ਦਰਸ਼ ਦਿਖਾਇਆ ਕਰੋ ॥

ਇੱਕ, ਰੰਕ ਤੇ, ਇੱਕ ਰਾਜਾ ॥
ਸਾਰੇ, ਬੁਲਾਉਂਦੇ ਨੇ,
ਦਾਤੀ, ਇੱਕ ਵਾਰੀ ਆਜਾ ॥

ਤੇਰੇ, ਹੁੰਦਿਆਂ ਮਾਂ, ਮੰਦਾ ਹਾਲ ਏ ॥
ਤੇਰੇ ਬਾਝੋਂ, ਮਈਆ ਤੇਰਾ,
ਬੱਚੜਾ, ਕਿਓਂ ਕੰਗਾਲ ਏ ॥

ਮਾਤਾ, ਮੀਂਹ ਪੈਂਦਾ, ਖੰਭਿਆਂ ਤੇ ॥
ਦੇਵਾ ਰਾਣੀ, ਮੇਹਰ ਕਰੀਂ,
ਪਰਦੇਸੀ, ਬੰਦਿਆਂ ਤੇ ॥

ਜਾਣੀ, ਜਾਣ, ਭਵਾਨੀ ਏਂ ॥
ਸ਼ੇਰ, ਸਵਾਰੀ ਕਰੇ,
ਮੇਰੀ, ਮਈਆ, ਮਹਾਂਰਾਣੀ ਏ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi
माता के टप्पे

दाता के, खुले गप्पे ॥
मैं, सुनाती हूं,
सुनो, भक्तों, माता के टप्पे ॥

गुण, मईया के, गा रही हूं ॥
इसका मैंने, लट पकड़ा,
इसे, अर्ज़ सुना रही हूं ॥

बागों, में, माली है ॥
जगमग, जोत जगा,
मेरी, रातें काली हैं ॥

तेरे, दर की, भिखारिन हूं ॥
बेड़ा मेरा, पार करो,
मैं तो, तेरी, पुजारिन हूं ॥

भक्तों, दिल न, डगमगाओ बैठें ॥
अंबे जग, जननी को,
देखें, दिल से न, भुला बैठें ॥

किए, कर्म अच्छेरे हैं ॥
वे नहीं, किसी से डरते,
जो, दास मां, तेरे हैं ॥

नित, तेरा ही, ध्यान करूं ॥
तेरे बिना, मां वैष्णो,
किस पर मैं, मान करूं ॥

माता, दिन हैं, बहारों के ॥
अवगुण, बख्श दो,
दाता, औगण हारों के ॥

मांग, यही तो, मांगी है ॥
जिन्होंने तेरा, दर छुआ,
किस्मत, उनकी अच्छी है ॥

माता, बारिश पड़ती, टीलों पर ॥
दुख सब, दूर होते,
एक, तेरे आने पर ॥

दाता, जल्दी जल्दी, आया करो ॥
अपने, बच्चों को,
आकर, दर्शन दिखाया करो ॥

एक, रंक और, एक राजा ॥
सब बुलाते हैं,
दाता, एक बार आजा ॥

तेरे, होते मां, बुरा हाल है ॥
तेरे बिना, मईया तेरा,
बच्चा, क्यों कंगाल है ॥

माता, बारिश पड़ती, खंभियों पर ॥
देवा रानी, कृपा करो,
परदेशी, बंदों पर ॥

जानी, जान, भवानी हैं ॥
शेर, सवारी करें,
मेरी, मईया, महारानी हैं ॥

अपलोडर- अनिलराममूर्ति भोपाल
download bhajan lyrics (26 downloads)