डुब्बदी बेड़ी नू पार ला दिओ जी

ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ

ਜੋ ਵੀ ਤੇਰੇ ਦਰ ਤੇ ਆਏ
ਸਭਨਾਂ ਆ ਪੱਲੇ ਵਿਛਾਏ
ਨਿਮਾਣਾ ਜੋ ਬਣ ਕੇ ਆਇਆ
ਖ਼ਾਲੀ ਨਾ ਏਥੋਂ ਜਾਏ
ਸਭਨਾਂ ਦੀ ਆਸ ਪੁਗਾ ਦਿਓ ਜੀ
ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ
ਬਾਬਾ ਜੀ ਸਾਡੀ
ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ

ਤੁਹਾਡੀ ਮਹਿਮਾਂ ਹੈ ਨਿਆਰੀ ਤਾਹੀਓਂ ਦੂਰੋਂ ਚੱਲ ਆਏ
ਕਈ ਸੁੱਕਿਆਂ ਰੁੱਖਾਂ ਨੂੰ ਬਾਬਾ ਜੀ ਨੇ ਫ਼ਲ ਲਾਏ
ਸਾਡਾ ਹੋਰ ਨਹੀਓਂ ਕੋਈ ਜੇਹੜਾ ਦੇਵੇ ਸਾਨੂੰ ਢੋਈ
ਦਰ ਛੱਡਣਾ ਨੀ ਤੇਰਾ ਮੰਨ ਲਵੋ ਅਰਜ਼ੋਈ
ਨਿਮਾਣਿਆਂ ਦਾ ਮਾਣ ਵਧਾ ਦਿਓ ਜੀ
ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ
ਬਾਬਾ ਜੀ ਸਾਡੀ
ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ
ਜੋ ਵੀ ਤੇਰੇ ਦਰ ਤੇ ਆਏ

ਗੁਰੂ ਨਾਨਕ ਪਿਆਰੇ ਸਾਨੂੰ ਤੇਰੇ ਹੀ ਸਹਾਰੇ
ਤੁਸੀਂ ਬਖ਼ਸ਼ਣਹਾਰੇ ਅਸੀਂ ਦਰ ਦੇ ਮੁਖਾਠ
ਖ਼ੈਰ ਸਭਨਾਂ ਦੀ ਝੋਲੀ ਅੱਜ ਪਾ ਦਿਓ ਜੀ
ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ
ਬਾਬਾ ਜੀ ਸਾਡੀ
ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ
ਜੋ ਵੀ ਤੇਰੇ ਦਰ ਤੇ ਆਏ

ਤੇਰੇ ਨਾਮ ਨੂੰ ਧਿਆਈਏ ਦਿਨੇ ਰਾਤ ਜੱਸ ਗਾਈਏ
ਬੋਲ ਤੇਰੇ ਵਡਿਆਈਏ ਏਹੋ ਮਿਲੇ ਸਾਨੂੰ ਦਾਤ
ਨਿਗਾਹ ਆਪਣਿਆਂ ਦਾਸਾਂ ਤੇ ਵੀ ਪਾ ਦਿਓ ਜੀ
ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ
ਬਾਬਾ ਜੀ ਸਾਡੀ
ਡੁੱਬਦੀ ਬੇੜੀ ਨੂੰ ਪਾਰ ਲਾ ਦਿਓ ਜੀ
ਜੋ ਵੀ ਤੇਰੇ ਦਰ ਤੇ ਆਏ

ਅਪਲੋਡਰ- ਅਨਿਲਰਾਮੂਰਤੀਭੋਪਾਲ

डुबदी बेड़ी नू पार ला दियो जी

जो भी तेरे दर ते आए
सभना आ पल्ले विछाये
निमाणा जो बन के आया
ख़ाली ना एथों जाए
सभना दी आस पुगा दियो जी
डुबदी बेड़ी नू पार ला दियो जी
बाबा जी साडी
डुबदी बेड़ी नू पार ला दियो जी

तुआडी महिमा है न्यारी ताहींओं दूरों चल आए
कई सुक्केआं रुख़्खां नू बाबा जी ने फल लाए
साडा होर नहींओं कोई जेहड़ा देवे सानूं ढोई
दर छड्डणा नी तेरा मनलवो अरजोरी
निमाणियां दा मान वधा दियो जी
डुबदी बेड़ी नू पार ला दियो जी
बाबा जी साडी
डुबदी बेड़ी नू पार ला दियो जी
जो भी तेरे दर ते आए

गुरु नानक प्यारे सानूं तेरे ही सहारे
तुस्सी बख्शणहारे असीं दर दे मुखाठ
ख़ैर सभना दी झोली आज पा दियो जी
डुबदी बेड़ी नू पार ला दियो जी
बाबा जी साडी
डुबदी बेड़ी नू पार ला दियो जी
जो भी तेरे दर ते आए

तेरे नाम नू ध्याईए दिने रात जस गाईए
बोल तेरे वडिआईए एहो मिले सानूं दात
निगाह आपणियां दासां ते वी पा दियो जी
डुबदी बेड़ी नू पार ला दियो जी
बाबा जी साडी
डुबदी बेड़ी नू पार ला दियो जी
जो भी तेरे दर ते आए

अपलोडर- अनिलरामूर्ति भोपाल

श्रेणी
download bhajan lyrics (14 downloads)