असां तेरा लड़ फड़ेया माँ वैष्णो

ओ असां तेरा लड़ फड़िया (मां वैषणो)
ओ रंग नाम वाला चढ़िया (मां वैषणो)
ओ असां तेरा लड़ फड़िया (मां वैषणो)
ओ रंग नाम वाला चढ़िया (मां वैषणो)
ओ असां तेरा लड़ फड़िया
जदो गल विच पाया तेरे हार मां

ओ मेरा सुखी होइया सारा परिवार मां
ओ काज मेरा सवंरिया (मां वैषणो)
ओ असां तेरा लड़ फड़िया
जदो लाल लाल चोला मैं चढ़ाया

ओ मां नू चढ़ गया रूप सवाया
ओ वेहड़ा खुशियां दा भरिया (मां वैषणो)
ओ असां तेरा लड़ फड़िया
जदो लाल लाल चुन्नी मैं चढ़ाई

ओ खुश हो गई जगत दी माई
ओ हथ सिर उत्ते धरिया (मां वैषणो)
ओ असां तेरा लड़ फड़िया
जदो लाल लाल चूड़ियां चढ़ाइयां

ओ मां ने मेंहदी वाले हथां विच पाइयां
ओ नूर अर्शां तो वरसिया (मां वैषणो)
ओ असां तेरा लड़ फड़िया
किन्नी सोहणी लग्गे शेर दी सवारी

ओ सूहे चोले उत्ते गोटे दी किनारी
ओ दर्शन कर मन ठरिया (मां वैषणो)
ओ असां तेरा लड़ फड़िया
मेरे दिल विच इक्को ही उमंग मां

ओ मायें सदा रहीं साडे अंग संग मां
ओ तेरा नाम सुमरिया (मां वैषणो)
ओ असां तेरा लड़ फड़िया
ओ भव पार लगाइं (मां वैषणो)

ओ तेरी जोत जगाइं (मां वैषणो)
ओ असां आस लगाइं (मां वैषणो)
हो जा सब ते सहाई (मां वैषणो)
जरा प्रेम से बोलो - जय माता दी

जरा जोर से बोलो - जय माता दी
मैं नहीं सुनियां - जय माता दी
आवाज नहीं आई - जय माता दी
जरा ऊंची बोलो - जय माता दी
सब मिल के बोलो - जय माता दी
जरा हाथ भी खोलो - जय माता दी
ओ सारे ही बोलो - जय माता दी
ओ असां तेरा लड़ फड़िया

अपलोडर- अनिलरामूर्ति भोपाल

ਓ ਅਸਾਂ ਤੇਰਾ ਲੜ੍ਹ ਫੜ੍ਹਿਆ( ਮਾਂ ਵੈਸ਼ਣੋਂ )
ਓ ਰੰਗ ਨਾਮ ਵਾਲਾ ਚੜ੍ਹਿਆ( ਮਾਂ ਵੈਸ਼ਣੋਂ )
ਓ ਅਸਾਂ ਤੇਰਾ ਲੜ੍ਹ ਫੜ੍ਹਿਆ( ਮਾਂ ਵੈਸ਼ਣੋਂ )
ਓ ਰੰਗ ਨਾਮ ਵਾਲਾ ਚੜ੍ਹਿਆ( ਮਾਂ ਵੈਸ਼ਣੋਂ )
ਓ ਅਸਾਂ ਤੇਰਾ ਲੜ੍ਹ ਫੜ੍ਹਿਆ

ਜਦੋਂ ਗਲ਼ ਵਿੱਚ ਪਾਇਆ ਤੇਰੇ ਹਾਰ ਮਾਂ
ਓ ਮੇਰਾ ਸੁਖੀ ਹੋਇਆ ਸਾਰਾ ਪਰਿਵਾਰ ਮਾਂ
ਓ ਕਾਜ਼ ਮੇਰਾ ਸੰਵਰਿਆ( ਮਾਂ ਵੈਸ਼ਣੋਂ )
ਓ ਅਸਾਂ ਤੇਰਾ ਲੜ੍ਹ ਫੜ੍ਹਿਆ

ਜਦੋਂ ਲਾਲ ਲਾਲ ਚੋਲਾ ਮੈਂ ਚੜ੍ਹਾਇਆ
ਓ ਮਾਂ ਨੂੰ ਚੜ੍ਹ ਗਿਆ ਰੂਪ ਸਵਾਇਆ
ਓ ਵੇਹੜਾ ਖੁਸ਼ੀਆਂ ਦਾ ਭਰਿਆ( ਮਾਂ ਵੈਸ਼ਣੋਂ )
ਓ ਅਸਾਂ ਤੇਰਾ ਲੜ੍ਹ ਫੜ੍ਹਿਆ 

ਜਦੋਂ ਲਾਲ ਲਾਲ ਚੁੰਨੀ ਮੈਂ ਚੜ੍ਹਾਈ
ਓ ਖੁਸ਼ ਹੋ ਗਈ ਜਗਤ ਦੀ ਮਾਈ
ਓ ਹੱਥ ਸਿਰ ਉੱਤੇ ਧਰਿਆ( ਮਾਂ ਵੈਸ਼ਣੋਂ )
ਓ ਅਸਾਂ ਤੇਰਾ ਲੜ੍ਹ ਫੜ੍ਹਿਆ 

ਜਦੋਂ ਲਾਲ ਲਾਲ ਚੂੜੀਆਂ ਚੜ੍ਹਾਈਆਂ
ਓ ਮਾਂ ਨੇ ਮਹਿੰਦੀ ਵਾਲੇ ਹੱਥਾਂ ਵਿੱਚ ਪਾਈਆਂ
ਓ ਨੂਰ ਅਰਸ਼ਾਂ ਤੋਂ ਵਰ੍ਹਿਆਂ( ਮਾਂ ਵੈਸ਼ਣੋਂ )
ਓ ਅਸਾਂ ਤੇਰਾ ਲੜ੍ਹ ਫੜ੍ਹਿਆ 

ਕਿੰਨੀ ਸੋਹਣੀ ਲੱਗੇ ਸ਼ੇਰ ਦੀ ਸਵਾਰੀ
ਓ ਸੂਹੇ ਚੋਲੇ ਉੱਤੇ ਗੋਟੇ ਦੀ ਕਿਨਾਰੀ
ਓ ਦਰਸ਼ਨ ਕਰ ਮਨ ਠਰ੍ਹਿਆ( ਮਾਂ ਵੈਸ਼ਣੋਂ )
ਓ ਅਸਾਂ ਤੇਰਾ ਲੜ੍ਹ ਫੜ੍ਹਿਆ 

ਮੇਰੇ ਦਿਲ ਵਿੱਚ ਇੱਕੋ ਹੀ ਉਮੰਗ ਮਾਂ
ਓ ਮਾਂਏਂ ਸਦਾ ਰਹੀਂ ਸਾਡੇ ਅੰਗ ਸੰਗ ਮਾਂ
ਓ ਤੇਰਾ ਨਾਮ ਸੁਮਰਿਆ( ਮਾਂ ਵੈਸ਼ਣੋਂ )
ਓ ਅਸਾਂ ਤੇਰਾ ਲੜ੍ਹ ਫੜ੍ਹਿਆ 

ਓ ਭਵ ਪਾਰ ਲਗਾਈਂ ( ਮਾਂ ਵੈਸ਼ਣੋਂ )
ਓ ਤੇਰੀ ਜੋਤ ਜਗਾਈ( ਮਾਂ ਵੈਸ਼ਣੋਂ )
ਓ ਅਸਾਂ ਆਸ ਲਗਾਈ( ਮਾਂ ਵੈਸ਼ਣੋਂ )
ਹੋ ਜਾ ਸਭ ਤੇ ਸਹਾਈ( ਮਾਂ ਵੈਸ਼ਣੋਂ )

ਜ਼ਰਾ ਪ੍ਰੇਮ ਸੇ ਬੋਲੋਜੈ ਮਾਤਾ ਦੀ
ਜ਼ਰਾ ਜ਼ੋਰ ਸੇ ਬੋਲੋਜੈ ਮਾਤਾ ਦੀ  
ਮੈਂ ਨਹੀਂ ਸੁਣਿਆਂਜੈ ਮਾਤਾ ਦੀ  
ਆਵਾਜ਼ ਨੀ ਆਈਜੈ ਮਾਤਾ ਦੀ  
ਜ਼ਰਾ ਉੱਚੀ ਬੋਲੋਜੈ ਮਾਤਾ ਦੀ  
ਸਭ ਮਿਲ ਕੇ ਬੋਲੋਜੈ ਮਾਤਾ ਦੀ  
ਜ਼ਰਾ ਹੱਥ ਵੀ ਖੋਲ੍ਹੋਜੈ ਮਾਤਾ ਦੀ  
ਓ ਸਾਰੇ ਹੀ ਬੋਲੋਜੈ ਮਾਤਾ ਦੀ  
ਓ ਅਸਾਂ ਤੇਰਾ ਲੜ੍ਹ ਫੜ੍ਹਿਆ 

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (21 downloads)