भगतां ते करन उपकार आ गए/ਭਗਤਾਂ ਤੇ ਕਰਨ ਉਪਕਾਰ ਆ ਗਏ

ਭਗਤਾਂ ਤੇ ਕਰਨ ਉਪਕਾਰ ਆ ਗਏ

ਧੁਨ- ਦੇ ਦੇ ਗੇੜਾ
ਭਗਤਾਂ ਤੇ, ਕਰਨ, ਉਪਕਾਰ ਆ ਗਏ,
ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,ll
( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ,
ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ )

ਸੁੱਤੇ ਹੋਏ, ਨਸੀਬ ਓਹਦੇ, ਜਾਗ ਜਾਣਗੇ,
ਜੇਹੜੇ, ਭੋਲੇ ਬਾਬਾ ਦੇ, ਦੀਦਾਰ ਪਾਣਗੇ ll
ਭਗਤਾਂ ਦੇ, ਘਰ ਫੇਰ, ਪੈਣ ਆ ਗਏ l
ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,
( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ,
ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ )
ਭਗਤਾਂ ਤੇ, ਕਰਨ,

ਜੋਤ, ਓਹਦੇ ਨਾਮ ਦੀ, ਜਗਾਈਂ ਭਗਤਾ,
ਚੌਂਕੀ, ਓਹਦੇ ਨਾਮ ਦੀ, ਲਗਾਈਂ ਭਗਤਾ ll
ਭਗਤਾਂ ਨੂੰ, ਕਰਨ, ਨਿਹਾਲ ਆ ਗਏ l
ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,
( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ,
ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ )
ਭਗਤਾਂ ਤੇ, ਕਰਨ,

ਜਟਾਂ, ਵਿੱਚ ਗੰਗਾ, ਸਮਾਈ ਹੋਈ ਏ,
ਗਲ਼ ਵਿੱਚ, ਨਾਗ ਮਾਲਾ, ਪਾਈ ਹੋਈ ਏ ll
ਆਪਣੀ ਓਹ, ਲੀਲਾ ਨੂੰ, ਰਚਾਉਣ ਆ ਗਏ l
ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,,,
( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ,
ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ )
ਭਗਤਾਂ ਤੇ, ਕਰਨ,

ਅੰਗ ਤੇ, ਭਬੂਤੀ, ਰਮਾਈ ਭੋਲ਼ੇ ਨੇ,
ਮ੍ਰਿਗ ਸ਼ਾਲ, ਗਲ਼ ਵਿੱਚ, ਪਈ ਭੋਲ਼ੇ ਨੇ ll
ਦੁਨੀਆਂ ਨੂੰ, ਦੇਣ, ਵਰਦਾਨ ਆ ਗਏ l
ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,,,
( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ,
ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ )
ਭਗਤਾਂ ਤੇ, ਕਰਨ,

ਬ੍ਰਹਮਾ ਤੇ, ਵਿਸ਼ਨੂੰ ਜੀ, ਪਾਉਣ ਭੰਗੜੇ,
ਨਾਰਦ ਹੈ, ਵੀਣਾ ਨੂੰ, ਵਜਾਉਣ ਆਣ ਕੇ ll
ਗੌਰਾਂ ਮਾਂ ਨੂੰ, ਆਪਣਾ, ਬਣਾਉਣ ਆ ਗਏ l
ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,,,
( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ,
ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ )
ਭਗਤਾਂ ਤੇ, ਕਰਨ,

ਹਰ ਹਰ ਮਹਾਂਦੇਵ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi
भगतों पर करने उपकार आ गए

धुन - दे दे गेरा

भगतों पर, करने, उपकार आ गए,
भोले बाबा, बैल पर, सवार आ गए॥
(बम बम भोले, हो बम बम भोले,
बम बम भोले, हो बम बम भोले)

सोए हुए, नसीब उनके, जाग जाएंगे,
जो भी, भोले बाबा के, दर्शन पाएंगे॥
भगतों के, घर फिर, पैर रखने आ गए॥
भोले बाबा, बैल पर, सवार आ गए॥
(बम बम भोले, हो बम बम भोले,
बम बम भोले, हो बम बम भोले)
भगतों पर, करने...

ज्योति, उनके नाम की, जलाई भगतों,
चौकी, उनके नाम की, लगाई भगतों॥
भगतों को, करने, निहाल आ गए॥
भोले बाबा, बैल पर, सवार आ गए॥
(बम बम भोले, हो बम बम भोले,
बम बम भोले, हो बम बम भोले)
भगतों पर, करने...

जटाओं में, गंगा, समाई हुई है,
गले में, नाग माला, पाई हुई है॥
अपनी वो, लीला फिर, रचाने आ गए॥
भोले बाबा, बैल पर, सवार आ गए॥
(बम बम भोले, हो बम बम भोले,
बम बम भोले, हो बम बम भोले)
भगतों पर, करने...

अंग पर, भस्म रमाई, भोले ने,
मृगचर्म, गले में, धारण किया भोले ने॥
दुनिया को, देने, वरदान आ गए॥
भोले बाबा, बैल पर, सवार आ गए॥
(बम बम भोले, हो बम बम भोले,
बम बम भोले, हो बम बम भोले)
भगतों पर, करने...

ब्रह्मा और, विष्णु जी, करने भंगड़ा,
नारद हैं, अपनी वीणा, बजाने आए॥
गौरा मां को, अपनी, बनाने आ गए॥
भोले बाबा, बैल पर, सवार आ गए॥
(बम बम भोले, हो बम बम भोले,
बम बम भोले, हो बम बम भोले)
भगतों पर, करने...

हर हर महादेव

अपलोडर - अनिल राम मूर्ति, भोपाल

श्रेणी
download bhajan lyrics (17 downloads)