ਲੱਖ ਲੱਖ ਹੋਣ ਵਧਾਈਆਂ
ਓ ਲੱਖ ਲੱਖ, ਹੋਣ ਵਧਾਈਆਂ,
ਅੱਜ ਮੇਰੀ, ਗੌਰਾਂ ਨੂੰ ll
ਓ ਸਾਰੇ ਨੱਚ ਨੱਚ, ਦੇਣ ਵਧਾਈਆਂ,
ਅੱਜ ਮੇਰੀ, ਗੌਰਾਂ ਨੂੰ ll
ਗੌਰਾਂ, ਵਿਆਹਵਣ, ਭੋਲ਼ੇ ਜੀ ਆਏ l
ਭੂਤ, ਪ੍ਰੇਤਾਂ, ਨਾਲ ਲਿਆਏ ll
ਓ ਹੋ ਕੇ, ਬੈਲ ਸਵਾਰ, ਅੱਜ ਮੇਰੀ, ਗੌਰਾਂ ਨੂੰ l
ਓ ਲੱਖ ਲੱਖ, ਹੋਣ ਵਧਾਈਆਂ,
ਦੇਣ, ਵਧਾਈ, ਰਾਮ ਜੀ ਆਏ l
ਸੀਤਾ, ਹਨੂੰਮਤ, ਨਾਲ ਲਿਆਏ ll
ਹੋ ਨੱਚ ਨੱਚ, ਦੇਣ ਵਧਾਈਆਂ, ਅੱਜ ਮੇਰੀ, ਗੌਰਾਂ ਨੂੰ l
ਓ ਲੱਖ ਲੱਖ, ਹੋਣ ਵਧਾਈਆਂ,
ਬੈਕੁੰਠ, ਧਾਮ ਤੋਂ, ਵਿਸ਼ਨੂੰ ਜੀ ਆਏ l
ਲਕਸ਼ਮੀ, ਨਾਰਦ, ਨਾਲ ਲਿਆਏ ll
ਓ ਹੋ ਕੇ, ਗਰੁੜ ਸਵਾਰ, ਅੱਜ ਮੇਰੀ, ਗੌਰਾਂ ਨੂੰ l
ਓ ਲੱਖ ਲੱਖ, ਹੋਣ ਵਧਾਈਆਂ,
ਦੇਣ, ਵਧਾਈ, ਬ੍ਰਹਮਾ ਜੀ ਆਏ l
ਸ਼ਾਰਦਾ, ਮਾਂ ਨੂੰ, ਨਾਲ ਲਿਆਏ ll
ਓ ਰਿਸ਼ੀ, ਮੁਨੀ ਸਭ ਨਾਲ, ਅੱਜ ਮੇਰੀ, ਗੌਰਾਂ ਨੂੰ l
ਓ ਲੱਖ ਲੱਖ, ਹੋਣ ਵਧਾਈਆਂ,
ਰੱਥ ਤੇ, ਬਹਿ ਕੇ, ਕਾਨ੍ਹਾ ਜੀ ਆਏ l
ਰਾਧਾ, ਰੁਕਮਣ, ਨਾਲ ਲਿਆਏ ll
ਓ ਰਾਸਾਂ, ਪਾਵੇ ਆਪ, ਅੱਜ ਮੇਰੀ, ਗੌਰਾਂ ਨੂੰ l
ਓ ਲੱਖ ਲੱਖ, ਹੋਣ ਵਧਾਈਆਂ,
ਊਨੇ ਤੋਂ, ਚੱਲ ਕੇ, ਮੰਡਲੀ ਆਈ l
ਸਭ, ਸਖੀਆਂ ਨੂੰ, ਨਾਲ ਲਿਆਈ ll
ਓ ਲੈ ਕੇ, ਫ਼ੁੱਲਾਂ ਦੇ ਹਾਰ, ਅੱਜ ਮੇਰੀ, ਗੌਰਾਂ ਦੇ l
ਓ ਫ਼ੁੱਲ, ਵਰਸਾਉਂਦੇ ਆਪ, ਅੱਜ ਮੇਰੀ, ਗੌਰਾਂ ਦੇ l
ਓ ਕਰਦੇ, ਜੈ ਜੈਕਾਰ, ਅੱਜ ਮੇਰੀ, ਗੌਰਾਂ ਦੇ l
ਓ ਨੱਚਦੇ, ਗਾਉਂਦੇ ਨਾਲ, ਅੱਜ ਮੇਰੀ, ਗੌਰਾਂ ਦੇ l
ਹਰ ਹਰ ਮਹਾਂਦੇਵ
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
लख-लख हों बधाइयाँ
ओ लख-लख, हों बधाइयाँ,
आज मेरी गौरा को॥
ओ सारे नाच-नाच, दें बधाइयाँ,
आज मेरी गौरा को॥
गौरा ब्याहने, भोले जी आए,
भूत-प्रेतों को साथ लाए॥
ओ हो के बैल सवार, आज मेरी गौरा को॥
ओ लख-लख, हों बधाइयाँ...
बधाई देने, राम जी आए,
सीता, हनुमत को साथ लाए॥
हो नाच-नाच, दें बधाइयाँ, आज मेरी गौरा को॥
ओ लख-लख, हों बधाइयाँ...
बैठ बैकुंठ धाम से, विष्णु जी आए,
लक्ष्मी, नारद को साथ लाए॥
ओ हो के गरुड़ सवार, आज मेरी गौरा को॥
ओ लख-लख, हों बधाइयाँ...
बधाई देने, ब्रह्मा जी आए,
सरस्वती माँ को साथ लाए॥
ऋषि-मुनि संग सभी, आज मेरी गौरा को॥
ओ लख-लख, हों बधाइयाँ...
रथ में बैठ के, कान्हा जी आए,
राधा, रुक्मिणी को साथ लाए॥
ओ रास रचाएँ आप, आज मेरी गौरा को॥
ओ लख-लख, हों बधाइयाँ...
दूर से चल कर, मंडली आई,
सब सखियों को संग लाई॥
ओ फूलों के हार लिए, आज मेरी गौरा के॥
ओ फूल बरसाते आप, आज मेरी गौरा के॥
ओ करते जय-जयकार, आज मेरी गौरा के॥
ओ नाचते-गाते साथ, आज मेरी गौरा के॥
हर-हर महादेव
अपलोडर - अनिलराम मूर्ति भोपाल