नी मैनु भोले दी बारात विच नच लैन दे/ਨੀ ਮੈਨੂੰ ਭੋਲੇ ਦੀ ਬਰਾਤ ਵਿੱਚ

ਨੀ ਮੈਨੂੰ ਭੋਲੇ ਦੀ ਬਰਾਤ ਵਿੱਚ

ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ ll
ਭੋਲੇ ਦੀ, ਬਰਾਤ ਵਿੱਚ, ਭੋਲੇ ਦੀ ਬਰਾਤ ਵਿੱਚ ll
ਨੀ ਮੈਨੂੰ ll, ਨੱਚ ਨੱਚ ਧਮਾਲਾਂ,
ਪਾ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ,,,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ l

ਭੋਲ਼ੇ ਦੀ, ਬਰਾਤ ਵਿੱਚ, ਇੰਦਰ ਵੀ ਨੱਚਦਾ l
ਇੰਦਰ ਵੀ, ਨੱਚਦਾ ਤੇ, ਬੜਾ ਸੋਹਣਾ ਨੱਚਦਾ ll
ਨੀ ਮੈਨੂੰ ll, ਇੰਦਰ ਦੇ ਨਾਲ ਨਾਲ,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ,,,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ,,

ਭੋਲ਼ੇ ਦੀ, ਬਰਾਤ ਵਿੱਚ, ਡੰਮਰੂ ਵੀ ਨੱਚਦਾ l
ਡੰਮਰੂ ਵੀ ਨੱਚਦਾ ਤੇ, ਬੜਾ ਸੋਹਣਾ ਨੱਚਦਾ ll
ਨੀ ਮੈਨੂੰ ll, ਡੰਮਰੂ ਦੇ ਨਾਲ ਨਾਲ,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ,,,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ,,

ਭੋਲ਼ੇ ਦੀ, ਬਰਾਤ ਵਿੱਚ, ਦੇਵਤੇ ਵੀ ਆਏ ਨੇ l
ਦੇਵਤੇ ਵੀ, ਆਏ ਨੇ ਤੇ, ਫ਼ੁੱਲ ਵਰਸਾਏ ਨੇ ll
ਨੀ ਮੈਨੂੰ ll ਰੱਜ ਰੱਜ ਦਰਸ਼ਨ,
ਪਾ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ,,,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ,,

ਭੋਲ਼ੇ ਦੀ, ਬਰਾਤ ਵਿੱਚ, ਭੂਤ ਪ੍ਰੇਤ ਆਏ ਨੇ l
ਛੋਟੇ ਛੋਟੇ, ਮੋਟੇ ਮੋਟੇ, ਵਿੰਗੇ ਟੇਢੇ ਆਏ ਨੇ l
ਨੀ ਮੈਨੂੰ ll ਭੂਤਾਂ ਦੀ ਟੋਲੀ ਕੋਲੋਂ,
ਬੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ,,,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ,,

ਭੋਲ਼ੇ ਦੀ, ਬਰਾਤ ਵਿੱਚ, ਨੰਦੀ ਭ੍ਰਿੰਗੀ ਆਇਆ ਏ l
ਨੰਦੀ ਤੇ, ਭ੍ਰਿੰਗੀ ਨੇ ਆ ਕੇ, ਸਭ ਨੂੰ ਨਚਾਇਆ ਏ l
ਨੀ ਮੈਨੂੰ ll ਨੰਦੀ ਤੇ, ਭ੍ਰਿੰਗੀ ਨਾਲ,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ,,,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ,,

ਭੋਲ਼ੇ ਦੀ, ਬਰਾਤ ਵਿੱਚ, ਸੰਗਤਾਂ ਵੀ ਆਈਆਂ l
ਸੰਗਤਾਂ ਵੀ, ਆਈਆਂ ਤੇ, ਢੋਲਕ ਚਿਮਟਾ ਲਿਆਈਆਂ l
ਨੀ ਮੈਨੂੰ ll ਸੰਗਤਾਂ ਦੀ ਮੰਡਲੀ ਨਾਲ,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ ਬਰਾਤ ਵਿੱਚ,,,
ਨੱਚ, ਲੈਣ ਦੇ ਨੀ ਮੈਨੂੰ, ਭੋਲੇ ਦੀ,,

ਹਰ ਹਰ ਮਹਾਂਦੇਵ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

नी मुझे भोले की बारात में

नाच, लेने दे नी मुझे, भोले की बारात में,
नाच, लेने दे नी मुझे, भोले की बारात में ll
भोले की, बारात में, भोले की बारात में ll
नी मुझे ll, नाच-नाच धمال,
पा, लेने दे नी मुझे, भोले की बारात में,,,
नाच, लेने दे नी मुझे, भोले की बारात में l

भोले की, बारात में, इंद्र भी नाचता l
इंद्र भी, नाचता, बड़ा सोहणा नाचता ll
नी मुझे ll, इंद्र के साथ-साथ,
नाच, लेने दे नी मुझे, भोले की बारात में,,,
नाच, लेने दे नी मुझे, भोले की,,,

भोले की, बारात में, डमरू भी नाचता l
डमरू भी, नाचता, बड़ा सोहणा नाचता ll
नी मुझे ll, डमरू के साथ-साथ,
नाच, लेने दे नी मुझे, भोले की बारात में,,,
नाच, लेने दे नी मुझे, भोले की,,,

भोले की, बारात में, देवता भी आए हैं l
देवता भी, आए हैं, फूल बरसाए हैं ll
नी मुझे ll, रज्ज-रज्ज दर्शन,
पा, लेने दे नी मुझे, भोले की बारात में,,,
नाच, लेने दे नी मुझे, भोले की,,,

भोले की, बारात में, भूत-प्रेत आए हैं l
छोटे-छोटे, मोटे-मोटे, वंगे-टेढ़े आए हैं l
नी मुझे ll, भूतों की टोली से,
बच, लेने दे नी मुझे, भोले की बारात में,,,
नाच, लेने दे नी मुझे, भोले की,,,

भोले की, बारात में, नंदी-भृंगी आया है l
नंदी और, भृंगी ने आ के, सबको नचाया है l
नी मुझे ll, नंदी और भृंगी के साथ,
नाच, लेने दे नी मुझे, भोले की बारात में,,,
नाच, लेने दे नी मुझे, भोले की,,,

भोले की, बारात में, संगतें भी आईं l
संगतें भी, आईं, ढोलक-चिमटा लाईं ll
नी मुझे ll, संगतों की मंडली संग,
नाच, लेने दे नी मुझे, भोले की बारात में,,,
नाच, लेने दे नी मुझे, भोले की,,,

हर हर महादेव

अपलोडर - अनिलरामूर्ती भोपाल

श्रेणी
download bhajan lyrics (22 downloads)