ਦੱਸ ਵੇ ਕਨ੍ਹਈਆ ਹੋਲੀ ਕਿੱਥੇ ਕਿੱਥੇ ਖੇਲੀ ਆ
ਦੱਸ, ਵੇ ਕਨ੍ਹਈਆ, ਹੋਲੀ, ਕਿੱਥੇ ਕਿੱਥੇ ਖੇਲੀ ਆ l
ਦੱਸ, ਵੇ ਸਾਂਵਰੀਆ, ਹੋਲੀ, ਕਿੱਥੇ ਕਿੱਥੇ ਖੇਲੀ ਆ l
ਕੀਹਦੇ ਕੀਹਦੇ, ਰੰਗ ਲਾਇਆ, ਕੀਹਦੀ, ਚੁੰਨੀ ਰੰਗੀ ਆ ll
ਓ ਦੱਸ, ਵੇ ਕਨ੍ਹਈਆ, ll, ਹੋਲੀ, ਕਿੱਥੇ ਕਿੱਥੇ...
ਇੱਕ, ਸਖ਼ੀ ਕਹਿੰਦੀ, ਸ਼ਾਮ, ਬਰਸਾਨੇ 'ਚ ਆਇਆ l
ਦੂਜੀ, ਸਖ਼ੀ ਕਹਿੰਦੀ, ਹਨ ਰਾਧਾ ਨੂੰ ਬੁਲਾਇਆ ll
ਤੀਜੀ, ਸਖ਼ੀ ਕਹਿੰਦੀ, ਏਹਨੇ, ਹੱਦ ਪਾਰ ਕੀਤੀ ਆ l
ਓ ਦੱਸ, ਵੇ ਕਨ੍ਹਈਆ, ll, ਹੋਲੀ, ਕਿੱਥੇ ਕਿੱਥੇ...
ਇੱਕ, ਸਖ਼ੀ ਕਹਿੰਦੀ, ਮੇਰੇ ਘਰ ਵਿੱਚ ਆਇਆ l
ਦੂਜੀ, ਸਖ਼ੀ ਕਹਿੰਦੀ, ਨਾਲ, ਗਵਾਲਿਆਂ ਨੂੰ ਲਿਆਇਆ ll
ਤੀਜੀ, ਸਖ਼ੀ ਕਹਿੰਦੀ, ਮੇਰੀ, ਸਾੜੀ ਰੰਗ ਦਿੱਤੀ ਆ l
ਓ ਦੱਸ, ਵੇ ਕਨ੍ਹਈਆ, ll, ਹੋਲੀ, ਕਿੱਥੇ ਕਿੱਥੇ...
ਇੱਕ, ਸਖ਼ੀ ਕਹਿੰਦੀ, ਮੈਨੂੰ ਜਾਂਦੀ ਨੂੰ ਹੈ ਰੋਕਿਆ l
ਦੂਜੀ, ਸਖ਼ੀ ਕਹਿੰਦੀ, ਮੇਰਾ ਰਸਤਾ ਹੈ ਰੋਕਿਆ ll
ਤੀਜੀ, ਸਖ਼ੀ ਕਹਿੰਦੀ, ਮੇਰੇ ਉੱਤੇ ਰੰਗ ਪਾਇਆ ਆ l
ਓ ਦੱਸ, ਵੇ ਕਨ੍ਹਈਆ, ll, ਹੋਲੀ, ਕਿੱਥੇ ਕਿੱਥੇ...
ਇੱਕ, ਸਖ਼ੀ ਕਹਿੰਦੀ, ਮੇਰੀ, ਬਂਹੀਆਂ ਮਰੋੜ੍ਹੀ ਆ l
ਦੂਜੀ, ਸਖ਼ੀ ਕਹਿੰਦੀ, ਮੇਰੀ, ਚੂੜੀ ਏਹਨੇ ਤੋੜੀ ਆ ll
ਤੀਜੀ, ਸਖ਼ੀ ਕਹਿੰਦੀ, ਮੇਰੀ, ਮੱਤ ਮਾਰ ਲੀਤੀ ਆ l
ਓ ਦੱਸ, ਵੇ ਕਨ੍ਹਈਆ, ll, ਹੋਲੀ, ਕਿੱਥੇ ਕਿੱਥੇ...
ਨਾ ਨਾ, ਮੇਰੀ ਮਈਆ, ਮੈਂ ਤੇ, ਹੋਲੀ ਨਹੀਂਓਂ ਖੇਲੀ ਆ l
ਨਾ ਕਿਸੀ ਦੇ, ਰੰਗ ਲਗਾਇਆ, ਨਾ ਹੀ, ਚੁੰਨੀ ਰੰਗੀ ਆ l
ਨਾ ਨਾ, ਮੇਰੀ ਮਈਆ, ਮੈਂ ਤੇ, ਹੋਲੀ ਨਹੀਂਓਂ ਖੇਲੀ ਆ lll
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
दस वे कन्हैया, होली कित्थे-कित्थे खेली आ
दस, वे कन्हैया, होली, कित्थे-कित्थे खेली आ।।
दस, वे सांवरिया, होली, कित्थे-कित्थे खेली आ।।
किसके-किसके, रंग लगाए, किसकी, चुनरी रंगी आ।।
ओ दस, वे कन्हैया...
होली, कित्थे-कित्थे...
एक, सखी कहती, शाम, बरसाने में आया।।
दूजी, सखी कहती, राधा को बुलाया।।
तीजी, सखी कहती, इसने, हद पार की थी आ।।
ओ दस, वे कन्हैया...
होली, कित्थे-कित्थे...
एक, सखी कहती, मेरे घर में आया।।
दूजी, सखी कहती, साथ, ग्वालों को लाया।।
तीजी, सखी कहती, मेरी, साड़ी रंग दी थी आ।।
ओ दस, वे कन्हैया...
होली, कित्थे-कित्थे...
एक, सखी कहती, मुझे जाते हुए रोका।।
दूजी, सखी कहती, मेरा रास्ता रोका।।
तीजी, सखी कहती, मुझ पर रंग डाला आ।।
ओ दस, वे कन्हैया...
होली, कित्थे-कित्थे...
एक, सखी कहती, मेरी, बाहें मरोड़ी आ।।
दूजी, सखी कहती, मेरी, चूड़ी उसने तोड़ी आ।।
तीजी, सखी कहती, मेरी, मति मार ली थी आ।।
ओ दस, वे कन्हैया...
होली, कित्थे-कित्थे...
ना-ना, मेरी मैया, मैंने तो, होली नहीं खेली आ।।
ना किसी को, रंग लगाया, ना ही, चुनरी रंगी आ।।
ना-ना, मेरी मैया, मैंने तो, होली नहीं खेली आ।।।
अपलोडर - अनिलरामूर्ति भोपाल