जय हो मंदर सोहना बनया/ਜੈ ਹੋ ਮੰਦਿਰ ਸੋਹਣਾ ਬਣਿਆ

ਜੈ ਹੋ ਮੰਦਿਰ ਸੋਹਣਾ ਬਣਿਆ  

ਜੈ ਹੋ, ਮੰਦਿਰ ਸੋਹਣਾ ਬਣਿਆ ll
ਦਾਤੀਏ,,, ਮੰਦਿਰ, ਬਣਾਇਆ ਤੇਰਿਆਂ ਸੇਵਕਾਂ l
ਮਹਾਂਰਾਣੀਏ,,, ਮੰਦਿਰ, ਬਣਾਇਆ ਤੇਰਿਆਂ ਸੇਵਕਾਂ l
ਦਾਤੀਏ,,, ਮੰਦਿਰ, ਬਣਾਇਆ ਤੇਰਿਆਂ ਸੇਵਕਾਂ l

ਹੱਥ ਵਿੱਚ ਗੜਵਾ, ਗੰਗਾਜਲ ਭਰਿਆ ll
ਦਾਤੀਏ,,, ਇਸ਼ਨਾਨ, ਕਰਾਇਆ ਤੇਰਿਆਂ ਸੇਵਕਾਂ l
ਮਹਾਂਰਾਣੀਏ,,, ਮੰਦਿਰ, ਬਣਾਇਆ ਤੇਰਿਆਂ ਸੇਵਕਾਂ l
ਜੈ ਹੋ, ਮੰਦਿਰ ਸੋਹਣਾ ਬਣਿਆ,,,

ਹੱਥ 'ਚ ਕਟੋਰੀ, ਕੇਸਰ ਰੌਲੀ ll
ਦਾਤੀਏ,,, ਤਿਲਕ, ਲਗਾਇਆ ਤੇਰਿਆਂ ਸੇਵਕਾਂ l
ਮਹਾਂਰਾਣੀਏ,,, ਮੰਦਿਰ, ਬਣਾਇਆ ਤੇਰਿਆਂ ਸੇਵਕਾਂ l
ਜੈ ਹੋ, ਮੰਦਿਰ ਸੋਹਣਾ ਬਣਿਆ,,,

ਹੱਥ ਵਿੱਚ ਟੋਕਰ, ਫੁੱਲਾਂ ਦਾ ਫੜ੍ਹਿਆ ll
ਦਾਤੀਏ,,, ਹਾਰ, ਚੜ੍ਹਾਇਆ ਤੇਰਿਆਂ ਸੇਵਕਾਂ l
ਮਹਾਂਰਾਣੀਏ,,, ਮੰਦਿਰ, ਬਣਾਇਆ ਤੇਰਿਆਂ ਸੇਵਕਾਂ l
ਜੈ ਹੋ, ਮੰਦਿਰ ਸੋਹਣਾ ਬਣਿਆ,,,

ਪਾਨ ਸੁਪਾਰੀ, ਧਵਜ਼ਾ ਨਰੇਲਾ ll
ਦਾਤੀਏ,,, ਭੇਂਟ, ਚੜ੍ਹਾਈ ਤੇਰਿਆਂ ਸੇਵਕਾਂ l
ਮਹਾਂਰਾਣੀਏ,,, ਮੰਦਿਰ, ਬਣਾਇਆ ਤੇਰਿਆਂ ਸੇਵਕਾਂ l
ਜੈ ਹੋ, ਮੰਦਿਰ ਸੋਹਣਾ ਬਣਿਆ,,,

ਹੱਥ ਵਿੱਚ ਥਾਲੀ, ਮੇਵਾ ਭਰਿਆ ll
ਦਾਤੀਏ,,, ਭੋਗ, ਲਗਾਇਆ ਤੇਰਿਆਂ ਸੇਵਕਾਂ l
ਮਹਾਂਰਾਣੀਏ,,, ਮੰਦਿਰ, ਬਣਾਇਆ ਤੇਰਿਆਂ ਸੇਵਕਾਂ l
ਜੈ ਹੋ, ਮੰਦਿਰ ਸੋਹਣਾ ਬਣਿਆ,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

जय हो, मंदिर सोहणा बनिया

जय हो, मंदिर सोहणा बनिया ll
दातिए,,, मंदिर, बनाया तेरे सेवकों ने l
महारानीए,,, मंदिर, बनाया तेरे सेवकों ने l
दातिए,,, मंदिर, बनाया तेरे सेवकों ने l

हाथ में गढ़वा, गंगाजल भरिया ll
दातिए,,, स्नान, कराया तेरे सेवकों ने l
महारानीए,,, मंदिर, बनाया तेरे सेवकों ने l
जय हो, मंदिर सोहणा बनिया...

हाथ में कटोरी, केसर रोली ll
दातिए,,, तिलक, लगाया तेरे सेवकों ने l
महारानीए,,, मंदिर, बनाया तेरे सेवकों ने l
जय हो, मंदिर सोहणा बनिया...

हाथ में टोकरा, फूलों का पकड़ा ll
दातिए,,, हार, चढ़ाया तेरे सेवकों ने l
महारानीए,,, मंदिर, बनाया तेरे सेवकों ने l
जय हो, मंदिर सोहणा बनिया...

पान सुपारी, ध्वजा नरेला ll
दातिए,,, भेंट, चढ़ाई तेरे सेवकों ने l
महारानीए,,, मंदिर, बनाया तेरे सेवकों ने l
जय हो, मंदिर सोहणा बनिया...

हाथ में थाली, मेवा भरिया ll
दातिए,,, भोग, लगाया तेरे सेवकों ने l
महारानीए,,, मंदिर, बनाया तेरे सेवकों ने l
जय हो, मंदिर सोहणा बनिया...

अपलोडर - अनिलरामूर्ती भोपाल