आज भिलनी नू चढ़ गया चा/ਅੱਜ ਭਿਲਣੀ ਨੂੰ ਚੜ੍ਹ ਗਿਆ ਚਾਅ

ਅੱਜ ਭਿਲਣੀ ਨੂੰ ਚੜ੍ਹ ਗਿਆ ਚਾਅ

ਧੁਨ- ਸਾਰੀ ਰਾਤ ਤੇਰਾ ਤੱਕਦੀ ਆਂ ਰਾਹ
ਅੱਜ, ਭਿਲਣੀ ਨੂੰ, ਚੜ੍ਹ ਗਿਆ ਚਾਅ,
ਮੇਰੇ ਘਰ, ਰਾਮ ਆਏ ਨੇ ll
ਲਵਾਂ, ਕੁਟੀਆ ਨੂੰ, ਖ਼ੂਬ ਸਜਾ,
ਮੇਰੇ ਘਰ, ਰਾਮ ਆਏ ਨੇ ll
ਅੱਜ, ਭਿਲਣੀ ਨੂੰ, ਚੜ੍ਹ ਗਿਆ,,,,,

ਅੰਦਰ, ਜਾਵੇ, ਬਾਹਰ ਆਵੇ l
ਭਿਲਣੀ, ਨੂੰ ਕੁਛ, ਸਮਝ ਨਾ ਆਵੇ ll
ਹੋ ਲਵਾਂ, ਨੈਣਾਂ ਦੀ, ਝੜ੍ਹੀ ਲਗਾ l
ਮੇਰੇ ਘਰ, ਰਾਮ ਆਏ ਨੇ l
ਅੱਜ, ਭਿਲਣੀ ਨੂੰ, ਚੜ੍ਹ ਗਿਆ,,,,,

ਰਿਸ਼ੀ, ਮੁਨੀ ਸਭ, ਦਰਸ਼ਨ ਪਾਉਂਦੇ l
ਅੰਬਰੋਂ, ਦੇਵਤੇ, ਫ਼ੁੱਲ ਵਰਸਾਉਂਦੇ ll
ਹੋ ਲਵਾਂ, ਰੱਜ ਰੱਜ ਦਰਸ਼ਨ ਪਾ l
ਮੇਰੇ ਘਰ, ਰਾਮ ਆਏ ਨੇ l
ਅੱਜ, ਭਿਲਣੀ ਨੂੰ, ਚੜ੍ਹ ਗਿਆ,,,,,

ਰਾਮ, ਪ੍ਰਭੂ ਦਾ, ਦਰਸ਼ਨ ਪਾਈਏ l
ਜੀਵਨ, ਆਪਣਾ, ਸਫ਼ਲ ਬਣਾਈਏ ll
ਹੋ ਲਵਾਂ, ਨੈਣਾਂ ਦੀ, ਪਿਆਸ ਬੁਝਾ l
ਮੇਰੇ ਘਰ, ਰਾਮ ਆਏ ਨੇ l
ਅੱਜ, ਭਿਲਣੀ ਨੂੰ, ਚੜ੍ਹ ਗਿਆ,,,,,

ਜੰਗਲ, ਜਾਵਾਂ, ਬੇਰ ਲਿਆਵਾਂ l
ਆਪਣੇ, ਰਾਮ ਜੀ ਨੂੰ, ਭੋਗ ਲਗਾਵਾਂ ll
ਹੋ ਲਵਾਂ, ਹੱਥਾਂ ਦੇ, ਨਾਲ ਖਿਲਾ l
ਮੇਰੇ ਘਰ, ਰਾਮ ਆਏ ਨੇ l
ਅੱਜ, ਭਿਲਣੀ ਨੂੰ, ਚੜ੍ਹ ਗਿਆ,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

धुन - सारी रात तेरा तकदी आं राह
अज भिलणी नूं चढ़ गया चाअ
मेरे घर राम आए ने ll
लवा, कुटिया नूं, खूब सजा,
मेरे घर राम आए ने ll
अज भिलणी नूं चढ़ गया...

अंदर जावे, बाहर आवे,
भिलणी नूं कछ समझ न आवे ll
हो लवा, नैणा दी, झड़ी लगा,
मेरे घर राम आए ने ll
अज भिलणी नूं चढ़ गया...

ऋषि, मुनि सब, दर्शन पाउंदे,
अंबरों, देवते, फूल वरसाउंदे ll
हो लवा, रज्ज रज्ज दर्शन पा,
मेरे घर राम आए ने ll
अज भिलणी नूं चढ़ गया...

राम प्रभु दा, दर्शन पाईए,
जीवन, आपणा, सफल बनाईए ll
हो लवा, नैणा दी, प्यास बुझा,
मेरे घर राम आए ने ll
अज भिलणी नूं चढ़ गया...

जंगल जावां, बेर ल्यावां,
आपणे राम जी नूं, भोग लगावां ll
हो लवा, हथां दे, नाल खिला,
मेरे घर राम आए ने ll
अज भिलणी नूं चढ़ गया...

अपलोडर - अनिलराममूर्ति भोपाल


श्रेणी
download bhajan lyrics (10 downloads)