घर आवो साजना

घर आवो साजना, मैं देखां  दर्शन तेरा ll
*मैं देखां दर्शन तेरा, मैं देखां दर्शन तेरा ll
घर आवो साजना, मैं देखां दर्शन तेरा ll

तेरे दर्शन की, भूख लगाई l
सतिगुर मेरे, राम रघुराई ll
सतिगुर मेरे, राम रघुराई,
घर आवो साजना,,,,,,,,,,,,,,

धन्न दर्शन, मेरे धन दर्शन,
सारे बोलो, धन दर्शन ll
दिल से बोलो, धन दर्शन l
अख्खियाँ खोलो, धन दर्शन l
लिव लगा लो, धन दर्शन l
मिल कर गा लो, धन दर्शन l
धन्न दर्शन, मेरे धन दर्शन ll
घर आवो साजना, मैं देखां दर्शन तेरा ll

रोम रोम, वसो मेरे प्यारे l
राम गोबिन्दा, राज दुलारे ll
राम गोबिन्दा, राज दुलारे,
घर आवो साजना,,,,,,,,,,,,,,

पूरन कर्म, होवे प्रभ दर्शन l
भाग जगाऐ, सत्गुरू मेरे ll
भाग जगाऐ, सत्गुरू मेरे,
घर आवो साजना,,,,,,,,,,,,,,

धन्न दर्शन, मेरे धन दर्शन,
सारे बोलो, धन दर्शन ll
दिल से बोलो, धन दर्शन l
अख्खियाँ खोलो, धन दर्शन l
लिव लगा लो, धन दर्शन l
मिल कर गा लो, धन दर्शन l
धन्न दर्शन, मेरे धन दर्शन ll
घर आवो साजना, मैं देखां दर्शन तेरा

कंत दर्शन, प्रभ आप मिलाया l
आत्म राम, योग कमाया ll
आत्म राम, योग कमाया,
घर आवो साजना,,,,,,,,,,,,,,


ਘਰ ਆਵੋ ਸਾਜਨਾ, ਮੈਂ ਦੇਖਾਂ ਦਰਸ਼ਨ ਤੇਰਾ ll
*ਮੈਂ ਦੇਖਾਂ ਦਰਸ਼ਨ ਤੇਰਾ, ਮੈਂ ਦੇਖਾਂ ਦਰਸ਼ਨ ਤੇਰਾ ll
ਘਰ ਆਵੋ ਸਾਜਨਾ, ਮੈਂ ਦੇਖਾਂ ਦਰਸ਼ਨ ਤੇਰਾ ll

ਤੇਰੇ ਦਰਸ਼ਨ ਕੀ, ਭੂਖ ਲਗਾਈ l
ਸਤਿਗੁਰ ਮੇਰੇ, ਰਾਮ ਰਘੁਰਾਈ ll*
ਸਤਿਗੁਰ ਮੇਰੇ, ਰਾਮ ਰਘੁਰਾਈ,,,
ਘਰ ਆਵੋ ਸਾਜਨਾ,,,,,,,,,,,,,,F

ਧੰਨ ਦਰਸ਼ਨ, ਮੇਰੇ ਧੰਨ ਦਰਸ਼ਨ,
ਸਾਰੇ ਬੋਲੋ, ਧੰਨ ਦਰਸ਼ਨ ll
ਦਿਲ ਨਾਲ ਬੋਲੋ, ਧੰਨ ਦਰਸ਼ਨ l
ਅੱਖੀਆਂ ਖੋਲੋ, ਧੰਨ ਦਰਸ਼ਨ l
ਲਿਵ ਲਗਾ ਲਓ, ਧੰਨ ਦਰਸ਼ਨ l
ਮਿਲ ਕੇ ਗਾ ਲਓ, ਧੰਨ ਦਰਸ਼ਨ l
*ਧੰਨ ਦਰਸ਼ਨ, ਮੇਰੇ ਧੰਨ ਦਰਸ਼ਨ xllxll
ਘਰ ਆਵੋ ਸਾਜਨਾ, ਮੈਂ ਦੇਖਾਂ ਦਰਸ਼ਨ ਤੇਰਾ ll

ਰੋਮ ਰੋਮ, ਵਸੋ ਮੇਰੇ ਪਿਆਰੇ l
ਰਾਮ ਗੋਬਿੰਦਾ, ਰਾਜ ਦੁਲਾਰੇ ll*
ਰਾਮ ਗੋਬਿੰਦਾ, ਰਾਜ ਦੁਲਾਰੇ,,,
ਘਰ ਆਵੋ ਸਾਜਨਾ,,,,,,,,,,,,,,F

ਪੂਰਨ ਕਰਮ, ਹੋਵੇ ਪ੍ਰਭ ਦਰਸ਼ਨ
ਭਾਗ ਜਗਾਏ, ਸਤਿਗੁਰ ਮੇਰੇ ll*
ਭਾਗ ਜਗਾਏ, ਸਤਿਗੁਰ ਮੇਰੇ,,,
ਘਰ ਆਵੋ ਸਾਜਨਾ,,,,,,,,,,,,,,F

ਧੰਨ ਦਰਸ਼ਨ, ਮੇਰੇ ਧੰਨ ਦਰਸ਼ਨ,
ਸਾਰੇ ਬੋਲੋ, ਧੰਨ ਦਰਸ਼ਨ ll
ਦਿਲ ਨਾਲ ਬੋਲੋ, ਧੰਨ ਦਰਸ਼ਨ l
ਅੱਖੀਆਂ ਖੋਲੋ, ਧੰਨ ਦਰਸ਼ਨ l
ਲਿਵ ਲਗਾ ਲਓ, ਧੰਨ ਦਰਸ਼ਨ l
ਮਿਲ ਕੇ ਗਾ ਲਓ, ਧੰਨ ਦਰਸ਼ਨ l
*ਧੰਨ ਦਰਸ਼ਨ, ਮੇਰੇ ਧੰਨ ਦਰਸ਼ਨ xll-ll
ਘਰ ਆਵੋ ਸਾਜਨਾ, ਮੈਂ ਦੇਖਾਂ ਦਰਸ਼ਨ ਤੇਰਾ ll

ਕੰਤ ਦਰਸ਼ਨ, ਪ੍ਰਭ ਆਪ ਮਿਲਾਇਆ l
ਆਤਮ ਰਾਮ, ਯੋਗ ਕਮਾਇਆ ll*
ਆਤਮ ਰਾਮ, ਯੋਗ ਕਮਾਇਆ
ਘਰ ਆਵੋ ਸਾਜਨਾ,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (642 downloads)