ਮਹਿਲ ਦੇਖ ਕੇ ਸੁਦਾਮਾ ਡਰਿਆ
ਮਹਿਲ, ਦੇਖ ਕੇ, ਸੁਦਾਮਾ ਡਰਿਆ,
ਓ ਕਿੱਥੇ ਗਈ, ਕੱਖਾਂ ਦੀ ਕੁੱਲੀ ॥
ਓ ਕਿੱਥੇ ਗਈ, ਕੱਖਾਂ ਦੀ ਕੁੱਲੀ,
ਓ ਕਿੱਥੇ ਗਈ, ਕੱਖਾਂ ਦੀ ਕੁੱਲੀ ॥
ਮਹਿਲ, ਦੇਖ ਕੇ, ਸੁਦਾਮਾ ਡਰਿਆ...
ਪੁੱਛਦਾ, ਪੜੋਸੀਆਂ ਨੂੰ, ਕੌਣ ਏਥੇ ਆਇਆ ਏ ।
ਕੁੱਲੀ ਨੂੰ, ਗਿਰਾ ਕੇ ਕੀਹਨੇ, ਮਹਿਲ ਬਣਾਇਆ ਏ ॥
ਓ ਇਸ, ਦੀਨ ਤੇ, ਤਰਸ ਨਹੀਂ ਆਇਆ,
ਓ ਕਿੱਥੇ ਗਈ, ਕੱਖਾਂ ਦੀ ਕੁੱਲੀ...
ਮਹਿਲ, ਦੇਖ ਕੇ, ਸੁਦਾਮਾ ਡਰਿਆ...
ਕੇਹੜੀ, ਘੜੀ ਮਾੜ੍ਹੀ ਸੀ, ਦਵਾਰਕਾ ਨੂੰ ਤੁਰਿਆ ।
ਖ਼ਾਲੀ, ਹੱਥ ਆਇਆ ਓਥੇ, ਕੁਛ ਵੀ ਨਾ ਮਿਲਿਆ ॥
ਮੇਰਾ, ਪੱਲਾ ਮੇਰੇ, ਸ਼ਾਮ ਜੀ ਨੇ ਫੜ੍ਹਿਆ,
ਓ ਕਿੱਥੇ ਗਈ, ਕੱਖਾਂ ਦੀ ਕੁੱਲੀ...
ਮਹਿਲ, ਦੇਖ ਕੇ, ਸੁਦਾਮਾ ਡਰਿਆ...
ਬੜਾ ਕੁੱਛ, ਸੋਚ ਕੇ ਮੈਂ, ਸ਼ਾਮ ਕੋਲ ਗਿਆ ਸੀ ।
ਗੱਲਾਂ, ਗੱਲਾਂ ਵਿੱਚ ਸਾਰਾ, ਹਾਲ ਸੁਣਾਇਆ ਸੀ ॥
ਨਾ ਮੈਂ, ਮੰਗਿਆ ਨਾ, ਸ਼ਾਮ ਕੋਲੋਂ ਸਰਿਆ,
ਓ ਕਿੱਥੇ ਗਈ, ਕੱਖਾਂ ਦੀ ਕੁੱਲੀ...
ਮਹਿਲ, ਦੇਖ ਕੇ, ਸੁਦਾਮਾ ਡਰਿਆ...
ਹੋ ਗਿਆ, ਹੈਰਾਨ ਆਈ, ਦਿਲਾਂ ਦੀ ਆਵਾਜ਼ ਸੀ ।
ਸੁਦਾਮੇ, ਦਾ ਤਾਂ ਮਹਿਲ, ਬਣਾਇਆ ਭਗਵਾਨ ਸੀ ॥
ਕਿਸੇ, ਕੀਤਾ ਨਹੀਂ, ਕਰਾਇਆ ਕੁੱਛ ਕਰਿਆ,
ਓ ਕਿੱਥੇ ਗਈ, ਕੱਖਾਂ ਦੀ ਕੁੱਲੀ...
ਮਹਿਲ, ਦੇਖ ਕੇ, ਸੁਦਾਮਾ ਡਰਿਆ...
ਭਗਤ, ਕਹਿੰਦਾ ਡੋਰਾਂ, ਜੀਹਨੇ ਸ਼ਾਮ ਉੱਤੇ ਸੁੱਟੀਆਂ ।
ਲੱਖਾਂ, ਕੋਈ ਤੋੜੇ ਭਾਵੇਂ, ਕਦੇ ਵੀ ਨਾ ਟੁੱਟੀਆਂ ॥
ਜੀਹਨੇ, ਡੁੱਬਦੇ ਦਾ, ਹੱਥ ਲਿਆ ਫੜ੍ਹਿਆ,
ਓ ਕਿੱਥੇ ਗਈ, ਕੱਖਾਂ ਦੀ ਕੁੱਲੀ...
ਜੀਹਨੇ, ਘੁੱਟ ਕੇ, ਪੀਤਾਂਬਰ ਫੜ੍ਹਿਆ,
ਓ ਕਿੱਥੇ ਗਈ, ਕੱਖਾਂ ਦੀ ਕੁੱਲੀ...
ਮਹਿਲ, ਦੇਖ ਕੇ, ਸੁਦਾਮਾ ਡਰਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
महल देख के सुदामा डरिया
महल, देख के, सुदामा डरिया,
ओ कित्थे गई, क्खां दी कुल्ली॥
ओ कित्थे गई, क्खां दी कुल्ली,
ओ कित्थे गई, क्खां दी कुल्ली॥
महल, देख के, सुदामा डरिया...
पुछ्दा, पड़ोसियां नूं, कौन एथे आया ए।
कुल्ली नूं, गिरा के कीहणे, महल बनाया ए॥
ओ इस, दीन ते, तरस नहीं आया,
ओ कित्थे गई, क्खां दी कुल्ली...
महल, देख के, सुदामा डरिया...
केहड़ी, घड़ी माड़़ी सी, द्वारका नूं तुरिया।
ख़ाली, हथ आया ओथे, कुछ वी ना मिलिया॥
मेरा, पल्ला मेरे, श्याम जी ने फड़िया,
ओ कित्थे गई, क्खां दी कुल्ली...
महल, देख के, सुदामा डरिया...
बड़ा कुछ, सोच के मैं, श्याम कोल गया सी।
गल्लां, गल्लां विच सारा, हाल सुनाया सी॥
ना मैं, मंगिया ना, श्याम कोलों सरिया,
ओ कित्थे गई, क्खां दी कुल्ली...
महल, देख के, सुदामा डरिया...
हो गया, हैरान आई, दिलां दी आवाज़ सी।
सुदामे दा तां महल, बनाया भगवान सी॥
किसे, कीता नहीं, कराया कुछ करिया,
ओ कित्थे गई, क्खां दी कुल्ली...
महल, देख के, सुदामा डरिया...
भगत, कहिंदा डोरां, जीहणे श्याम उत्ते सुत्टियां।
लखां, कोई तोड़े भावें, कदे वी ना टुट्टियां॥
जीहणे, डुब्दे दा, हथ लिया फड़िया,
ओ कित्थे गई, क्खां दी कुल्ली...
जीहणे, घुट्ट के, पीतांबर फड़िया,
ओ कित्थे गई, क्खां दी कुल्ली...
महल, देख के, सुदामा डरिया...